Gaddar Banda

Nait Ram

Desi Crew Desi Crew

ਹੋ ਪਿਛਾ ਛਡ ਦੇ ਮੇਰਾ ਵੇ
ਮੇਰਾ ਵਿਰ ਲਾਵਾਦੇ ਟਾਪ ਨਾ
ਪਿਛਾ ਛਡ ਦੇ ਮੇਰਾ ਵੇ
ਮੇਰਾ ਵਿਰ ਲਾਵਾਦੇ ਟਾਪ ਨਾ

ਹੋ ਗਾਡਰ ਬੰਦਾ ਤੇਰਾ ਨੀ
ਬਿੱਲੋ ਦਿਲ ਵਿਚ ਰਖਦਾ ਪਾਪ ਨਾ
ਗਾਡਰ ਬੰਦਾ ਤੇਰਾ ਨੀ
ਬਿੱਲੋ ਦਿਲ ਵਿਚ ਰਖਦਾ ਪਾਪ ਨਾ

ਓ ਦੇਸੀ ਪੀ ਲਲਕਾਰੇ ਮਾਰੇ
ਕਿ ਉਲ੍ਝੇ ਤੇਰੇ ਮਸਲੇ
ਵੇ ਦੇਸੀ ਪੀ ਲਲਕਾਰੇ ਮਾਰੇ
ਕਿ ਉਲ੍ਝੇ ਤੇਰੇ ਮਸਲੇ
ਓ ਨੇਫ ਦੇ ਵਿਚ ਰਖੇ
ਫਸਕੇ ਉੱਤੋਂ 2 2 ਅਸਲੇ
ਓ ਨੇਫ ਦੇ ਵਿਚ ਰਖੇ
ਫਸਕੇ ਉੱਤੋਂ 2 2 ਅਸਲੇ

ਹਾਏ ਪੋਲੀਸ ਰੇਮੰਡ ਤੇ ਲੇ ਜੁਗੀ
ਤੈਨੂ ਘੰਟਾ ਲਗਨਾ ਹਾਫ ਨਾ

ਹੋ ਪਿਛਾ ਛਡ ਦੇ ਮੇਰਾ ਵੇ
ਮੇਰਾ ਵਿਰ ਲਾਵਾਦੇ ਟਾਪ ਨਾ
ਪਿਛਾ ਛਡ ਦੇ ਮੇਰਾ ਵੇ
ਮੇਰਾ ਵਿਰ ਲਾਵਾਦੇ ਟਾਪ ਨਾ

ਅੰਦਰ ਖਾਤੇ ਵੈਰ ਚੱਲੇ ਨੀ
ਤੂ ਕਿ ਦੱਸ ਨੇਯਾਨੀ
ਹਾ ਅੰਦਰ ਖਾਤੇ ਵੈਰ ਚੱਲੇ ਨੀ
ਤੂ ਕਿ ਦੱਸ ਨੇਯਾਨੀ

ਹਾ ਐਵੇ ਤਾਂ ਨੀ ਥੱਲੇ ਸੀਟ ਤੇ
ਰਖਦਾ ਬੰਦੇ ਖਾਣੀ
ਹਾ ਐਵੇ ਤਾਂ ਨੀ ਥੱਲੇ ਸੀਟ ਤੇ
ਰਖਦਾ ਬੰਦੇ ਖਾਣੀ

ਫੇਰ ਕਿਹਦਾ ਲਾਗੇ ਲੱਗੂ ਨੀ
ਮੀਨ ਹਿੱਕਣ ਡੇਨਿਯਾ ਨਾਪ ਨਾ

ਹੋ ਗਾਡਰ ਬੰਦਾ ਤੇਰਾ ਨੀ
ਬਿੱਲੋ ਦਿਲ ਵਿਚ ਰਖਦਾ ਪਾਪ ਨਾ
ਗਾਡਰ ਬੰਦਾ ਤੇਰਾ ਨੀ
ਬਿੱਲੋ ਦਿਲ ਵਿਚ ਰਖਦਾ ਪਾਪ ਨਾ

ਵੇ ਰ ਨੈਟ ਤੇਰੇ ਸਦਕੇ ਜਾਵਾ
ਪਯੀ ਆਏ ਅੱਤ ਕਰਾਈ
ਓਏ ਰ ਨੈਟ ਤੇਰੇ ਸਦਕੇ ਜਾਵਾ
ਪਯੀ ਆਏ ਅੱਤ ਕਰਾਈ

ਰੁਖ ਚਿੱਟੇ ਹਰੇਯ ਨਾ ਹੋਣ
ਜਿੰਨਾ ਦੇ ਓਥੋ ਜਾਂ ਛੁਡਾਈ
ਰੁਖ ਚਿੱਟੇ ਹਰੇਯ ਨਾ ਹੋਣ
ਜਿੰਨਾ ਦੇ ਓਥੋ ਜਾਂ ਛੁਡਾਈ

ਹੋ ਝੱਗ ਦੇ ਵੈਂਗ ਬਿਤਾਤੇ ਵੇ
ਸੀ ਪੰਗੇ ਲੈਂਦੇ ਬਾਪ ਨਾਲ

ਹੋ ਪਿਛਾ ਛਡ ਦੇ ਮੇਰਾ ਵੇ
ਮੇਰਾ ਵਿਰ ਲਾਵਾਦੇ ਟਾਪ ਨਾ
ਪਿਛਾ ਛਡ ਦੇ ਮੇਰਾ ਵੇ
ਮੇਰਾ ਵਿਰ ਲਾਵਾਦੇ ਟਾਪ ਨਾ

ਓ ਘਰ ਦੀ ਦਾਰੂ ਨਾਲ ਭਲਾਂ ਕਿ
ਖਾਂਦੇ ਮੇਲ ਮਖਾਣੇ
ਹਾ ਘਰ ਦੀ ਦਾਰੂ ਨਾਲ ਭਲਾਂ ਕਿ
ਖਾਂਦੇ ਮੇਲ ਮਖਾਣੇ

ਹੋ ਘੱਟ ਬੰਦੀ ਆਏ ਨਵੇਆਂ ਦੇ ਨਾਲ
ਸੁਣਦਾ ਗੀਤ ਪੁਰਾਣੇ
ਹਾ ਘੱਟ ਬੰਦੀ ਆਏ ਨਵੇਆਂ ਦੇ ਨਾਲ
ਸੁਣਦਾ ਗੀਤ ਪੁਰਾਣੇ

ਹੋ ਦੋਗਲੇਯਾ ਦੇ ਕਿਹਨੇ ਤੇ
ਬਿੱਲੋ ਡਿੱਗਦਾ ਕਦੇ ਗ੍ਰੈਫ ਨਾ

ਹੋ ਗਾਡਰ ਬੰਦਾ ਤੇਰਾ ਨੀ
ਬਿੱਲੋ ਦਿਲ ਵਿਚ ਰਖਦਾ ਪਾਪ ਨਾ
ਗਾਡਰ ਬੰਦਾ ਤੇਰਾ ਨੀ
ਬਿੱਲੋ ਦਿਲ ਵਿਚ ਰਖਦਾ ਪਾਪ ਨਾ

Trivia about the song Gaddar Banda by R Nait

Who composed the song “Gaddar Banda” by R Nait?
The song “Gaddar Banda” by R Nait was composed by Nait Ram.

Most popular songs of R Nait

Other artists of Indian music