Galat Bande

G SKILLZ, R NAIT

ਹੋ, ਤੇਰੇ 'ਤੇ ਯਕੀਨ ਸੀ ਕੀਤਾ ਜੱਟ ਨੇ ਅੱਖਾਂ ਮੀਟ, ਕੁੜੇ
ਕੋਰੇ ਕਾਗਜ਼ ਵਰਗੇ ਦਿਲ 'ਤੇ ਆਉਣ ਦਿੱਤੀ ਨਾ ਝਰੀਟ, ਕੁੜੇ
ਲੁੱਕ-ਲੁੱਕ ਕੇ ਪਿਆਰ ਜੋ ਕੀਤਾ, ਲੋਕਾਂ ਲਈ ਹਾਸੇ ਹੁੰਦੈ
ਹਾਏ, ਥਾਂ-ਥਾਂ 'ਤੇ ਵੰਡਣਾ, ਸਾਲ਼ਾ ਪਿਆਰ ਪਤਾਸੇ ਹੁੰਦੈ

ਦਿਲ ਟੁੱਟਣੋ ਬਾਅਦ ਪਤਾ ਲੱਗਿਆ ਕਿ ਦਿਲ ਸਾਲ਼ਾ ਖੱਬੇ ਪਾਸੇ ਹੁੰਦੈ

ਓ ਜਬ ਭੀ ਕਹਿ ਮੈਂ ਯਾਰੋਂ ਕੇ ਸੰਗ ਸ਼ਾਮ ਕੋ ਮਿਹਫਿਲ ਲਾਉ
ਹੋ ਤੇਰੀ ਬੇਵਫ਼ਾਈ ਕੋ ਫਿਰ ਥੋਕ ਥੋਕ ਕੇ ਗਾਉ
ਜਦ ਕਿੱਧਰੇ ਮੈਂ ਯਾਰਾਂ ਦੇ ਨਾਲ ਸ਼ਾਮ ਨੂੰ ਮਹਿਫ਼ਲ ਲਾਵਾਂ
ਹਾਏ, ਤੇਰੀ ਬੇਵਫ਼ਾਈ ਨੂੰ ਫ਼ਿਰ ਧੁਨ-ਧੁਨ ਕੇ ਗਾਵਾਂ

ਓ, ਧੋਖਾ ਰੜਕਦਾ ਤੇਰਾ ਜੱਟ ਨੂੰ, ਇਸ਼ਕ ਖੁਲਾਸੇ ਹੁੰਦੈ
ਓ, ਨਾ ਮਾਰੀਏ ਆਸ਼ਿਕ ਨੂੰ, ਨੀ ਪਿਆਰ ਪਿਆਸੇ ਹੁੰਦੈ

ਦਿਲ ਟੁੱਟਣੋ ਬਾਅਦ ਪਤਾ ਲੱਗਿਆ ਕਿ ਦਿਲ ਸਾਲ਼ਾ ਖੱਬੇ ਪਾਸੇ ਹੁੰਦੈ
ਦਿਲ ਟੁੱਟਣੋ ਬਾਅਦ ਪਤਾ ਲੱਗਿਆ ਕਿ ਦਿਲ ਸਾਲ਼ਾ ਖੱਬੇ ਪਾਸੇ ਹੁੰਦੈ
ਦਿਲ ਟੁੱਟਣੋ ਬਾਅਦ ਪਤਾ ਲੱਗਿਆ ਕਿ ਦਿਲ ਸਾਲ਼ਾ ਖੱਬੇ ਪਾਸੇ ਹੁੰਦੈ

ਓ, ਮੇਰੇ ਯਾਰਾਂ ਨੇ ਦੱਸਿਆ ਮੈਨੂੰ ਅੱਗ ਸੀਨੇ ਵਿੱਚ ਮੱਚਦੀ
ਸਹਿਲੀ ਤੇਰੀ ਵਿੱਚ club ਦੇ ਗੈਰਾਂ ਦੇ ਨਾਲ਼ ਨੱਚਦੀ

ਓ, ਤੇਰੇ ਗ਼ਮ ਵਿੱਚ ਕਮਲ਼ੀਏ ਨੀ ਨਿਤ ਮਾਸੇ-ਮਾਸੇ ਹੁੰਦੈ
ਹੋ, ਗਾਡਰ ਵਰਗਾ ਮੁੰਡਾ ਹਰ ਰੋਜ ਤਮਾਸ਼ੇ ਹੁੰਦੈ

ਦਿਲ ਟੁੱਟਣੋ ਬਾਅਦ ਪਤਾ ਲੱਗਿਆ ਕਿ ਦਿਲ ਸਾਲ਼ਾ ਖੱਬੇ ਪਾਸੇ ਹੁੰਦੈ
ਦਿਲ ਟੁੱਟਣੋ ਬਾਅਦ ਪਤਾ ਲੱਗਿਆ ਕਿ ਦਿਲ ਸਾਲ਼ਾ ਖੱਬੇ ਪਾਸੇ ਹੁੰਦੈ
ਦਿਲ ਟੁੱਟਣੋ ਬਾਅਦ ਪਤਾ ਲੱਗਿਆ ਕਿ ਦਿਲ ਸਾਲ਼ਾ ਖੱਬੇ ਪਾਸੇ ਹੁੰਦੈ

ਤੇਰੇ ਯਾਰ ਨਾ' ਮਾੜੀ ਕਰਨ ਵਾਲ਼ੇ ਬਿੱਲੋ ਰਹਿੰਦੇ ਨੇ ਪਛਤਾਉਂਦੇ
ਓ, ਤੂੰ ਤਾਂ ਕਿੱਥੋਂ ਸੌਂ ਜਾਏਂਗੀ, ਮੇਰੇ ਦੁਸ਼ਮਨ ਵੀ ਨਹੀਂ ਸੌਂਦੇ

ਹੋ, ਐਵੇਂ ਤਾਂ ਨਹੀਂ public ਦੇ ਨੀ ਦਿਲ ਵਿੱਚ ਵਾਸੇ ਹੁੰਦੈ
ਹਾਏ, R. Nait ਦਾ ਕੁੜੀਏ ਹਰ ਗੀਤ ਗੰਡਾਸੀ ਹੁੰਦੈ

ਦਿਲ ਟੁੱਟਣੋ ਬਾਅਦ ਪਤਾ ਲੱਗਿਆ ਕਿ ਦਿਲ ਸਾਲ਼ਾ ਖੱਬੇ ਪਾਸੇ ਹੁੰਦੈ
ਦਿਲ ਟੁੱਟਣੋ ਬਾਅਦ ਪਤਾ ਲੱਗਿਆ ਕਿ ਦਿਲ ਸਾਲ਼ਾ ਖੱਬੇ ਪਾਸੇ ਹੁੰਦੈ
ਦਿਲ ਟੁੱਟਣੋ ਬਾਅਦ ਪਤਾ ਲੱਗਿਆ ਕਿ ਦਿਲ ਸਾਲ਼ਾ ਖੱਬੇ ਪਾਸੇ ਹੁੰਦੈ

ਬ੍ੜਾ ਫਰ੍ਕ ਹੋਤਾ ਹੈਂ ਅਮੀਰੋ ਔਰ ਗ੍ਰੀਬੋ ਮੇ
ਇਕ ਦਿਨ ਤੋ ਪੜਨੀ ਦੂਰੀ ਥੀ
ਨਾਚਨਾ ਮੇਰਾ ਸ਼ੋੰਕ ਨੀ ਥਾ ਹਜ਼ੂਰ,ਮਜ਼ਬੂਰੀ ਥੀ

G Skillz

Trivia about the song Galat Bande by R Nait

Who composed the song “Galat Bande” by R Nait?
The song “Galat Bande” by R Nait was composed by G SKILLZ, R NAIT.

Most popular songs of R Nait

Other artists of Indian music