Jawak

R Nait

ਹੋ ਰੱਬ ਕਰੇ ਜਾਗ ਜਾਨ ਭਾਗ ਸਾਡੇ ਸੁੱਤੇ
ਕਰਾ love you ਦੀ opening ਜੱਟਾ ਤੇਰੇ ਉੱਤੇ
ਹੋਏ ਰੱਬ ਕਰੇ ਜਾਗ ਜਾਨ ਭਾਗ ਸਾਡੇ ਸੁੱਤੇ
ਕਰਾ love you ਦੀ opening ਜੱਟਾ ਤੇਰੇ ਉੱਤੇ
ਮੈਂ ਤੇਰੇ ਬੇਹਣੇ ਵਿਚ ਫਿਰਾਂ ਛਾਂ ਛਾਂ ਕਰਦੀ
ਵੇ ਸੁੱਖਾਂ ਸੁਖ ਦੀਆਂ ਸ਼ਾਮ ਤੇ ਸਵੇਰੇ ਮੁੰਡਿਆਂ
ਜੇਹ ਮੈਨੂੰ ਤੈਥੋਂ ਬਾਅਦ ਕਿਸੇ ਨਾਲ ਪਿਆਰ ਹੋਊਗਾ
ਵੇ ਉਹ ਹੋਣਗੇ ਜਵਾਕ ਤੇਰੇ ਮੇਰੇ ਮੁੰਡਿਆਂ
ਤੈਥੋਂ ਬਾਅਦ ਕਿਸੇ ਨਾਲ ਪਿਆਰ ਹੋਊਗਾ
ਵੇ ਉਹ ਹੋਣਗੇ ਜਵਾਕ ਤੇਰੇ ਮੇਰੇ

The Boss!

ਤੇਰੇ ਸਾਮਣੇ ਮੈਂ ਖੁਲ ਗਈ ਕਿਤਾਬ ਵਾਂਗਰਾਂ
ਦਿਲ ਚ ਲੂਕਾ ਕੇ ਕੁਝ ਰੱਖਿਆ ਹੀ ਨਹੀਂ
ਪਹਿਲੀ ਤੱਕਣੀ ਚ ਤੱਕਿਆ ਜੇਹ ਤੈਨੂੰ ਤੱਕੇ ਐ
ਨਹੀਂ ਹੋਰ ਤਾਂ ਕਿਸੇ ਨੂੰ ਕਦੇ ਤੱਕਿਆ ਹੀ ਨਹੀਂ
ਪਹਿਲੀ ਤੱਕਣੀ ਚ ਤੱਕਿਆ ਜੇਹ ਤੈਨੂੰ ਤੱਕੇ ਐ
ਨਹੀਂ ਹੋਰ ਤਾਂ ਕਿਸੇ ਨੂੰ ਕਦੇ ਤੱਕਿਆ ਹੀ ਨਹੀਂ
ਜੱਦ ਹੁੰਦਾ ਸੁੱਤਾ ਕੱਲੀ ਮੈਂ ਜਾਗਦੀ
ਵੇ ਤੈਨੂੰ ਮੰਗਦੀਆਂ ਰੱਬ ਤੋਂ ਸਵੇਰੇ ਮੁੰਡਿਆਂ
ਜੇਹ ਮੈਨੂੰ ਤੈਥੋਂ ਬਾਅਦ ਕਿਸੇ ਨਾਲ ਪਿਆਰ ਹੋਊਗਾ
ਵੇ ਉਹ ਹੋਣਗੇ ਜਵਾਕ ਤੇਰੇ ਮੇਰੇ ਮੁੰਡਿਆਂ
ਤੈਥੋਂ ਬਾਅਦ ਕਿਸੇ ਨਾਲ ਪਿਆਰ ਹੋਊਗਾ
ਵੇ ਉਹ ਹੋਣਗੇ ਜਵਾਕ ਤੇਰੇ ਮੇਰੇ ਮੁੰਡਿਆਂ

ਮੈਨੂੰ ਕਹਿੰਦੀ ਆਂ ਸਹੇਲੀਆਂ ਕੇ ਜੀਜੂ lit ਐ
ਯਾਰਾਂ ਤੇਰਿਆਂ ਤੋਂ ਮੇਰੇ ਬਾਰੇ ਕੀ ਸੁਣਿਆ
ਹਾਏ ਕੋਈ ਤਾਂ ਹੋਊਗੀ ਗੱਲ ਖਾਸ ਅਡਿਆਂ
ਜਿਹੜਾ ਐਂਨੀ ਵੱਡੀ ਦੁਨੀਆਂ ਚੋਂ ਤੈਨੂੰ ਚਹੁਣੇ ਐ
ਹਾਏ ਕੋਈ ਤਾਂ ਹੋਊਗੀ ਗੱਲ ਖਾਸ ਅਡਿਆਂ
ਜਿਹੜਾ ਐਂਨੀ ਵੱਡੀ ਦੁਨੀਆਂ ਚੋਂ ਤੈਨੂੰ ਚਹੁਣੇ ਐ
ਹੋ ਤੈਨੂੰ ਮੇਰੇ ਵੱਲੋਂ ਮਿਲ ਗਈ ਮਲਾਯੀ ਵਰਗੀ
ਜਿਵੈਂ ਖੁਸ਼ ਮੱਛੀ ਫਾਡ ਕੇ ਮੱਛ੍ਹੇਰੇ ਮੁੰਡਿਆਂ
ਜੇਹ ਮੈਨੂੰ ਤੈਥੋਂ ਬਾਅਦ ਕਿਸੇ ਨਾਲ ਪਿਆਰ ਹੋਊਗਾ
ਵੇ ਉਹ ਹੋਣਗੇ ਜਵਾਕ ਤੇਰੇ ਮੇਰੇ ਮੁੰਡਿਆਂ
ਤੈਥੋਂ ਬਾਅਦ ਕਿਸੇ ਨਾਲ ਪਿਆਰ ਹੋਊਗਾ
ਵੇ ਉਹ ਹੋਣਗੇ ਜਵਾਕ ਤੇਰੇ ਮੇਰੇ ਮੁੰਡਿਆਂ

ਹਾਏ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਵੇ
ਤੇਰੀ ਮੇਰੀ ਜੋੜੀ ਰਹਿ ਜੱਉ ਜੱਗ ਵੇਖਦਾ
ਇਕ ਤੈਨੂੰ ਕਰਨੀ demand ਠੋਕ ਕੇ
ਕਰ ਲਈ ਵਿਆਹ ਤੇ ਅਖਾੜਾ R Nait ਦਾ
ਹਾਏ ਇਕ ਤੈਨੂੰ ਕਰਨੀ demand ਠੋਕ ਕੇ
ਕਰ ਲਈ ਵਿਆਹ ਤੇ ਅਖਾੜਾ R Nait ਦਾ
ਹਾਏ ਮਿਲ ਕੇ ਮੈਂ ਆਇਆ ਕਰੂ ਬੇਬੇ ਬਾਬੂ ਨੂੰ
ਥੋਡਾ ਧਰਮਪੁਰਾ ਮੂਸਾ ਨੇਹੜੇ ਨੇਹੜੇ ਮੁੰਡਿਆਂ
ਜੇਹ ਮੈਨੂੰ ਤੈਥੋਂ ਬਾਅਦ ਕਿਸੇ ਨਾਲ ਪਿਆਰ ਹੋਊਗਾ
ਵੇ ਉਹ ਹੋਣਗੇ ਜਵਾਕ ਤੇਰੇ ਮੇਰੇ ਮੁੰਡਿਆਂ
ਤੈਥੋਂ ਬਾਅਦ ਕਿਸੇ ਨਾਲ ਪਿਆਰ ਹੋਊਗਾ
ਵੇ ਉਹ ਹੋਣਗੇ ਜਵਾਕ ਤੇਰੇ ਮੇਰੇ ਮੁੰਡਿਆਂ
ਤੈਥੋਂ ਬਾਅਦ ਕਿਸੇ ਨਾਲ ਪਿਆਰ ਹੋਊਗਾ
ਵੇ ਉਹ ਹੋਣਗੇ ਜਵਾਕ ਤੇਰੇ ਮੇਰੇ ਮੁੰਡਿਆਂ

Most popular songs of R Nait

Other artists of Indian music