Kanda Taar

R Nait

ਹੋ ਸੋਹਣੀਏ ਸ਼ਰੀਕੇ ਤੇ ਕਬੀਲੇ ਚੋ
ਓ ਕਰਦਾ ਜਾਂਦਾ ਸੀ ਮੁੰਡਾ lead ਨੀ
ਹੋ ਪੈਰ ਕਿਤੋ ਵੱਜ ਗੇ ਬ੍ਰੇਕ ਤੇ
ਮਸਾਂ ਮੱਠੀ ਮੱਠੀ ਫਡ਼ੀ ਸੀ speed ਨੀ
ਮਸਾਂ ਮੱਠੀ ਮੱਠੀ ਫਡ਼ੀ ਸੀ speed ਨੀ
ਰੱਬ ਖੈਰ ਸੁਖ ਰਖੇ ਛੇਤੀ ਛੁਪ ਜੇ
ਜਿਹੜਾ ਚੀਨ ਵਲੋ ਚੜ੍ਹਿਆ ਏ ਚੰਦ ਨੀ
ਕਾਹਨੂੰ ਵੇਖ ਕ ਘੜੁਕਾ ਮੇਰਾ ਡੂਸਕੇ
ਇਥੇ ਹੋ ਗਿਆ ਏ ਜਹਾਜ਼ ਕੁੜੇ ਬੰਦ ਨੀ
ਇਥੇ ਹੋ ਗਿਆ ਏ ਜਹਾਜ਼ ਕੁੜੇ ਬੰਦ ਨੀ
ਹੋ ਮਸਾਂ ਮਿਲੀਆਂ ਸੀ ਬਿੱਲੋ ਕਾਮਯਾਬੀਆਂ
ਓ ਮਿਲੀਆਂ ਸੀ ਬਿੱਲੋ ਕਾਮਯਾਬੀਆਂ
ਨੀ ਕਰੋਨਾ ਵਾਲਾ ਸੱਪ ਦੱਸ ਗਿਆ
ਹੋ ਤੇਰੇ ਸੋਹਣੀਏ ਕਬੀਲਦਾਰ ਦਾ
ਕੰਡਾ ਤਾਰ ਚ ਪਜਾਮਾ ਫੱਸ ਗਿਆ
ਓ ਤੇਰੇ ਸੋਹਣੀਏ ਕਬੀਲਦਾਰ ਦਾ
ਕੰਡਾ ਤਾਰ ਚ ਪਜਾਮਾ ਫੱਸ ਗਿਆ
ਓ ਤੇਰੇ ਸੋਹਣੀਏ ਕਬੀਲਦਾਰ ਦਾ
ਕੰਡਾ ਤਾਰ ਚ ਪਜਾਮਾ ਫੱਸ ਗਿਆ

Music Empire

ਸੀਗਾ ਮਾਰਦਾ ਮੁਲਕ ਮੇਰਾ ਲਾਲੀਆ
ਓ ਜਮਾ Ditto Copy ਸੀ ਗੁਲਾਬ ਦੀ
ਜਿਹਦੀ 24 ਘੰਟੇ ਕਰਦੀ ਡਿਉਟੀਆਂ
ਜੀਓਂਦੀ ਰਹੇ ਪੋਲੀਸ ਪੰਜਾਬ ਦੀ
ਜੀਓਂਦੀ ਰਹੇ ਪੋਲੀਸ ਪੰਜਾਬ ਦੀ
ਐਵੇਂ ਹੋਸਲਾ ਨਾ ਛੱਡ ਜਯੋਂ ਜੋਗੀਏ
ਪੈਜੂ ਫਿਕਰਾ ਚ ਤੇਰਾ ਰੰਗਰੂਟ ਨੀ
ਮੇਰਾ ਸੋਹਣੀਏ ਨੀ ਡੱਬੀਦਾਰ ਪਰਨਾ
ਤੇਰਾ Hold ਤੇ ਪੈ ਗਿਆ ਏ ਸੂਟ ਨੀ
ਹੋ ਜਿਵੇ ਰੇਲਗੱਡੀ ਨਚਦੀ ਏ ਲਾਇਨ ਤੇ
ਓ ਜਿਵੇ ਰੇਲਗੱਡੀ ਨਚਦੀ ਏ ਲਾਇਨ ਤੇ
ਸਾਡੀ ਹਿੱਕ ਤੇ ਕਰੋਨਾ ਨੱਚ ਗਿਆ
ਹੋ ਤੇਰੇ ਸੋਹਣੀਏ ਕਬੀਲਦਾਰ ਦਾ
ਕੰਡਾ ਤਾਰ ਚ ਪਜਾਮਾ ਫੱਸ ਗਿਆ
ਓ ਤੇਰੇ ਸੋਹਣੀਏ ਕਬੀਲਦਾਰ ਦਾ
ਕੰਡਾ ਤਾਰ ਚ ਪਜਾਮਾ ਫੱਸ ਗਿਆ
ਓ ਤੇਰੇ ਸੋਹਣੀਏ ਕਬੀਲਦਾਰ ਦਾ
ਕੰਡਾ ਤਾਰ ਚ ਪਜਾਮਾ ਫੱਸ ਗਿਆ

ਹੋ ਵਿਹਲੇ ਹੋਗੇ Business Man ਨੀ
ਹਾਏ ਕੂਲੀਆਂ ਚ ਰੋਂਦਿਆਂ ਦਿਹਾੜਿਆਂ
ਹੋ ਸਾਲਾ ਦੇ ਹਿਸਾਬ ਪਿਛੇ ਜਾਂਦੇ ਆ
ਨਾ ਕਿਸੇ ਮੁਲਕ ਚ ਹੋਣ ਮਹਾਂਮਾਰੀਆਂ
ਹੋ ਦੁਨਿਯਾ ਦੀ ਖੈਰ ਸੁਖ ਚਾਹੀਦੀ
ਐਵੇਂ ਘਾਟੇ ਵਾਧੇ ਕਰੀਏ ਨਾ feel ਨੀ
ਹੋ ਜਿੱਡੇ ਖੁਲ੍ਹ ਗਿਆ ਨੀ ਕੀਤੇ ਬਿੱਲੋ Curfew
ਆਪਾ ਗਾਣਾ ਛੱਡ ਕਢ ਦਿਆਂਗੇ ਰੀਲ ਨੀ
ਆਪਾ ਗਾਣਾ ਛੱਡ ਕਢ ਦਿਆਂਗੇ ਰੀਲ ਨੀ
ਓ ਏਹੋ R Nait ਦੀਆਂ ਖੂਬੀਆਂ
ਏਹੋ R Nait ਦੀਆਂ ਖੂਬੀਆਂ
ਹਲਾਤਾਂ ਉੱਤੇ ਗੀਤ ਕਸ ਗਿਆ
ਹੋ ਤੇਰੇ ਸੋਹਣੀਏ ਕਬੀਲਦਾਰ ਦਾ
ਕੰਡਾ ਤਾਰ ਚ ਪਜਾਮਾ ਫੱਸ ਗਿਆ
ਓ ਤੇਰੇ ਸੋਹਣੀਏ ਕਬੀਲਦਾਰ ਦਾ
ਕੰਡਾ ਤਾਰ ਚ ਪਜਾਮਾ ਫੱਸ ਗਿਆ
ਓ ਤੇਰੇ ਸੋਹਣੀਏ ਕਬੀਲਦਾਰ ਦਾ
ਕੰਡਾ ਤਾਰ ਚ ਪਜਾਮਾ ਫੱਸ ਗਿਆ

ਹਰ ਗਲ ਦੇ ਵਿਚ ਹਾਸੇ ਠੱਠੇ
ਐਵੇ ਜਨਤਾ fun ਬਣਾ ਗਈ
ਓਏ ਹੁਣ ਤਾ ਸਿਆਣੇ ਬਣਜੋ
ਅੱਗ ਖੁਦ ਦੇ ਘਰ ਵਲ ਆਗੀ
ਜੰਗ ਕਰੋਨਾ ਜਿੱਤ ਕੇ ਛੱਡਣੀ
ਐਵੇ ਪਿਛੇ ਪੈਰ ਧਰੋਂ ਨਾ
ਓਏ ਮਿਹਲ ਵੀ ਖਾਲੀ ਕਰਦੁਗਾ
ਜੇ ਆ ਗਿਆ ਝੂਗੀਆਂ ਵਿਚ ਕਰੋਨਾ
ਜੇ ਆ ਗਿਆ ਝੂਗੀਆਂ ਵਿਚ ਕਰੋਨਾ

Most popular songs of R Nait

Other artists of Indian music