Karobar

MIX SINGH, R NAIT

Mixsingh in the house!

ਉਹ ਰੁੱਲ ਜਾਉ ਮੇਰੀ ਸੌਲ ਜਵਾਨੀ
ਵੇ ਭੋਰਾ ਵੀ ਫਿਕਰ ਨਾ ਤੈਨੂੰ
ਜੀਜੂ ਸਾਡਾ job ਕੀ ਕਰਦਾ
ਵੇ ਪੁੱਛਦੀ ਆ ਸਖੀਆਂ ਮੈਨੂੰ
ਮਰ ਗਈ ਮੈਂ ਮਰ ਗਈ ਹਾਏ
ਕਿੱਦਾਂ ਦੇ ਲੇਖ ਲਿਖਾਏ
ਵੈਲੀ ਨਾਲ ਪਾ ਕੇ ਬਹਿ ਗਈ ਪਿਆਰ
ਸੋਹਣਿਆਂ ਕੀ ਆ ਵੇ ਤੇਰਾ ਕਾਰੋਬਾਰ
ਸੋਹਣਿਆਂ ਕੀ ਆ ਵੇ ਤੇਰਾ ਕਾਰੋਬਾਰ

ਯਾਰਾ ਨੂੰ ਗੱਲ ਨਾ ਲਾਵਾ
ਨੀਂ ਦੱਲਿਆ ਨੂੰ ਕਾਹਦੀ ਮਾਫੀ
ਪਿਸਤੌਲ ਦੀ ਖੱਬੀ side ਤੇ
ਨੀਂ ਚੋਬਰ ਨੇ ਲਿਖਿਆ ਪਾਪੀ
ਪਿਸਤੌਲ ਦੀ ਖੱਬੀ side ਤੇ
ਨੀਂ ਚੋਬਰ ਨੇ ਲਿਖਿਆ ਪਾਪੀ
ਜਿੱਥੇ ਕਦੇ ਹੁੰਦੇ ਵਾਕਾ
ਪਾਉਂਦਾ ਤੇਰਾ ਯਾਰ ਪਟਾਕਾ
ਮੌਕੇ ਤੇ ਹੁੰਦਾ ਨਹੀਂ ਫਰਾਰ
ਸੋਹਣੀਏ ਬਹਾਲਾ ਨੀ ਚੰਗਾ ਤੇਰਾ ਯਾਰ
ਸੋਹਣੀਏ ਬਹਾਲਾ ਨੀ ਚੰਗਾ ਤੇਰਾ ਯਾਰ

ਦੱਸਿਆ ਮੈਂ mom dad ਨੂੰ
ਵੇ ਲੱਗਿਆ ਸਰਕਾਰੀ ਮਾਸਟਰ
ਦੱਸਿਆ ਮੈਂ mom dad ਨੂੰ
ਵੇ ਲੱਗਿਆ ਸਰਕਾਰੀ ਮਾਸਟਰ
ਗੱਡੀ ਦੇ ਪਿਛਲੇ ਸ਼ੀਸ਼ੇ ਤੇ
ਵੇ ਲਿਖਿਆ ਤੂੰ ਯਾਰ defaulter
ਗੱਡੀ ਦੇ ਪਿਛਲੇ ਸ਼ੀਸ਼ੇ ਤੇ
ਵੇ ਲਿਖਿਆ ਤੂੰ ਯਾਰ defaulter
ਕੰਮ ਨੀਂ ਵੇ ਚੰਗੇ ਤੇਰੇ
ਨਿੱਤ ਦੇ ਆ ਪੰਗੇ ਤੇਰੇ
ਹਾਂ ਕਿੱਥੋਂ ਤੇਰੇ ਵੱਸ ਮੁਟਿਆਰ
ਸੋਹਣਿਆਂ ਕੀ ਆ ਵੇ ਤੇਰਾ ਕਾਰੋਬਾਰ
ਸੋਹਣਿਆਂ ਕੀ ਆ ਵੇ ਤੇਰਾ ਕਾਰੋਬਾਰ

ਥੱਲੇ ਮੇਰੇ ਕਾਲੀ ਗੱਡੀ
ਨੀਂ ਚੋਬਰ ਦੇ ਕੰਮ ਨੀ ਕਾਲੇ
ਅੰਖਾਂ ਵਿਚ ਰੱਖਦੇ ਲਾਲੀ
ਨੀਂ ਚਾਂਦੀ ਦੀਆਂ ਡੱਬੀਆਂ ਵਾਲੇ
ਅੰਖਾਂ ਵਿਚ ਰੱਖਦੇ ਲਾਲੀ
ਚਾਂਦੀ ਦੀਆਂ ਡੱਬੀਆਂ ਵਾਲੇ
ਸੋਚਾਂ ਮੈਂ ਤੇਰੇ ਬਾਰੇ
ਪੁੱਛਣਾ ਜਿਹ ਮੇਰੇ ਬਾਰੇ
ਘਰ ਚ ਲਵਾਂ ਲੈ ਅਖਬਾਰ
ਸੋਹਣੀਏ ਬਹਾਲਾ ਨੀ ਚੰਗਾ ਤੇਰਾ ਯਾਰ
ਸੋਹਣੀਏ ਬਹਾਲਾ ਨੀ ਚੰਗਾ ਤੇਰਾ ਯਾਰ

ਤੇਰੇ ਬਿਨਾਂ ਮਰੂ ਕੰਵਾਰੀ
ਵੇ ਡਰ ਜਾ ਮੈਨੂੰ ਲੱਗੀ ਜਾਂਦੈ
ਤੇਰੇ ਬਿਨਾਂ ਮਰੂ ਕੰਵਾਰੀ
ਵੇ ਡਰ ਜਾ ਮੈਨੂੰ ਲੱਗੀ ਜਾਂਦੈ
ਆਪ ਤੂੰ ਖਾਂਨੇ ਨਾਗਨੀ
ਵੇ ਪਿਸਟਲ ਤੇਰਾ ਪਿੱਤਲ ਖਾਂਦੇ
ਆਪ ਤੂੰ ਖਾਂਨੇ ਨਾਗਨੀ
ਵੇ ਪਿਸਟਲ ਤੇਰਾ ਪਿੱਤਲ ਖਾਂਦੇ
ਮਿੱਤਰ ਆ ਵੇ ਧਰਮਪੁਰਾ ਤੇਰਾ
ਸੌਰਾ ਪਿੰਡ ਹੋ ਜਾਉ ਮੇਰਾ
ਵੇ ਲੈ ਜਾ ਛੇਤੀ ਲੈ ਕੇ ਲਾਵਾਂ ਚਾਰ
ਸੋਹਣਿਆਂ ਕੀ ਆ ਵੇ ਤੇਰਾ ਕਾਰੋਬਾਰ
ਸੋਹਣਿਆਂ ਕੀ ਆ ਵੇ ਤੇਰਾ ਕਾਰੋਬਾਰ

ਤੂੰ ਤਾਂ ਦੁੱਧ ਨਾਲੋਂ ਚਿੱਟੀ
ਨੀਂ ਜ਼ਿੰਦਗੀ ਮੇਰੀ dark dark
ਰੱਬ ਦੀ ਸੌਂ ਧਰਮਪੁਰੇ ਵਾਲਾ
ਨੀਂ ਤੇਰੇ ਲਈ ਹਾਨਿਕਰਕ
ਰੱਬ ਦੀ ਸੌਂ ਧਰਮਪੁਰੇ ਵਾਲਾ
ਤੇਰੇ ਲਈ ਹਾਨਿਕਰਕ
ਮਿੱਤਰ ਆ ਨਾਲ ਖਾ ਕੇ ਰੋਟੀ
ਰੱਖਦੇ ਆ ਨੀਅਤ ਜੋ ਖੋਟੀ
ਨੀਰੇ ਸਾਲੇ ਹੁੰਦਾ ਆ ਗੱਦਾਰ
ਸੋਹਣੀਏ ਬਹਾਲਾ ਨੀ ਚੰਗਾ ਤੇਰਾ ਯਾਰ

ਸੋਹਣਿਆਂ ਕੀ ਆ ਵੇ ਤੇਰਾ ਕਾਰੋਬਾਰ
ਸੋਹਣੀਏ ਬਹਾਲਾ ਨੀ ਚੰਗਾ ਤੇਰਾ ਯਾਰ

Trivia about the song Karobar by R Nait

Who composed the song “Karobar” by R Nait?
The song “Karobar” by R Nait was composed by MIX SINGH, R NAIT.

Most popular songs of R Nait

Other artists of Indian music