Kilometer

Nait Ram

Yeah, The Kidd

ਹੋਏ, ਹਾਅ ਵੀ ਸੁਣਨਾ ਬਾਕੀ ਸੀ, ਮੇਰੇ ਪਿਆਰ ਪਤੰਦਰ ਤੋਂ
ਕਹਿੰਦੀ Chandigarh ਤੇਰਾ ਦੂਰ ਪੈਂਦਾ ਵੇ, ਮੇਰਾ ਸ਼ਹਿਰ Jalandhar ਤੋਂ
ਹਾਏ, ਨੀ ਤੁਰਕੇ ਇਸ਼ਕ ਦਿਆਂ ਰਾਹਾਂ ਤੇ, ਤੁਰਕੇ ਇਸ਼ਕ ਦਿਆਂ ਰਾਹਾਂ ਤੇ
ਕਾਹਤੋਂ ਕਦਮਾਂ ਨੂੰ ਚਿਣਦੀ ਐਂ? (ਕਾਹਤੋਂ ਕਦਮਾਂ ਨੂੰ ਚਿਣਦੀ ਐਂ?)

ਮੁੰਡਾ ਕਰਕੇ ਦਿਲ ਦੇ ਨੇੜੇ, Kilometer ਕਿਉਂ ਗਿਣਦੀ ਐਂ
ਮੁੰਡਾ ਕਰਕੇ ਦਿਲ ਦੇ ਨੇੜੇ, Kilometer ਕਿਉਂ ਗਿਣਦੀ ਐਂ

ਮੁੰਡਾ ਕਰਕੇ ਦਿਲ ਦੇ ਨੇੜੇ
ਮੁੰਡਾ ਕਰਕੇ ਦਿਲ ਦੇ ਨੇੜੇ
ਮੁੰਡਾ ਕਰਕੇ ਦਿਲ ਦੇ ਨੇੜੇ

ਹਾਏ, ਐਨਾ ਕੁ ਤਾਂ ਜਾਣਾ ਕਿ ਤੈਨੂੰ ਮੇਰੀ ਯਾਦ ਸਤਾਵੇ
ਪਤਾ ਲੱਗੇ ਨੀ Mercedes ਤੇਰੀ ਵੱਡੀਆਂ ਫੈਂਕਦੀ ਆਵੇ
ਐਨਾ ਕੁ ਤਾਂ ਜਾਣਾ ਕਿ ਤੈਨੂੰ ਮੇਰੀ ਯਾਦ ਸਤਾਵੇ
ਪਤਾ ਲੱਗੇ ਨੀ Mercedes ਤੇਰੀ ਵੱਡੀਆਂ ਫੈਂਕਦੀ ਆਵੇ
ਮੋਟਾ-ਮੋਟਾ ਵਰ ਪਤਲੋ (ਮੋਟਾ-ਮੋਟਾ ਵਰ ਪਤਲੋ)
ਮੋਟਾ-ਮੋਟਾ ਵਰ ਪਤਲੋ, ਬਾਰੀਕ ਕਿਉਂ ਗਿਣਦੀ ਐਂ
ਮੁੰਡਾ ਕਰਕੇ ਦਿਲ ਦੇ ਨੇੜੇ, Kilometer ਕਿਉਂ ਗਿਣਦੀ ਐਂ
ਮੁੰਡਾ ਕਰਕੇ ਦਿਲ ਦੇ ਨੇੜੇ, Kilometer ਕਿਉਂ ਗਿਣਦੀ ਐਂ

ਮੁੰਡਾ ਕਰਕੇ ਦਿਲ ਦੇ ਨੇੜੇ
ਮੁੰਡਾ ਕਰਕੇ ਦਿਲ ਦੇ ਨੇੜੇ

ਗ਼ਲੀ-ਗ਼ਲੀ ਵਿੱਚ ਠੱਗ ਇਸ਼ਕੇ ਦੇ, ਕੋਈ ਮਾਰ ਨਾ ਜਾਵੇ ਠੱਗੀ
ਸੂਹੇ ਬੁੱਲ੍ਹਾਂ ਤੇ ਹਾਣ ਦੀਏ, ਤੇਰੇ vibrate ਕਿਉਂ ਲੱਗੀ
ਗ਼ਲੀ-ਗ਼ਲੀ ਵਿੱਚ ਠੱਗ ਇਸ਼ਕੇ ਦੇ, ਕੋਈ ਮਾਰ ਨਾ ਜਾਵੇ ਠੱਗੀ
ਸੂਹੇ ਬੁੱਲ੍ਹਾਂ ਤੇ ਹਾਣ ਦੀਏ, ਤੇਰੇ vibrate ਕਿਉਂ ਲੱਗੀ
ਹੋ, ਫ਼ਿੱਕਾ ਪੈਗਿਆ ਰੰਗ ਗੁਲਾਬੀ (ਫ਼ਿੱਕਾ ਪੈਗਿਆ ਰੰਗ ਗੁਲਾਬੀ)
ਹੋ ਫ਼ਿੱਕਾ ਪੈਗਿਆ ਰੰਗ ਗੁਲਾਬੀ, ਘਬਰਾਈ ਕਈ ਦਿਨ ਦੀ ਐਂ (Yeah)
ਮੁੰਡਾ ਕਰਕੇ ਦਿਲ ਦੇ ਨੇੜੇ, Kilometer ਕਿਉਂ ਗਿਣਦੀ ਐਂ
ਮੁੰਡਾ ਕਰਕੇ ਦਿਲ ਦੇ ਨੇੜੇ, Kilometer ਕਿਉਂ ਗਿਣਦੀ ਐਂ

ਮੁੰਡਾ ਕਰਕੇ ਦਿਲ ਦੇ ਨੇੜੇ
ਮੁੰਡਾ ਕਰਕੇ ਦਿਲ ਦੇ ਨੇੜੇ

ਹਾਂ, ਮੈਂ ਵੀ ਜਾਣਾ ਵਕਤ ਬੁਰਾ ਏ, ਦਿਲ ਕਿਉਂ ਤੇਰਾ ਡਰਦਾ
ਬੰਦੇ ਖਾਣਾ R Nait ਦੇ, ਲੱਕ ਤੇ duty ਕਰਦਾ
ਹਾਂ, ਮੈਂ ਵੀ ਜਾਣਾ ਵਕਤ ਬੁਰਾ ਏ, ਦਿਲ ਕਿਉਂ ਤੇਰਾ ਡਰਦਾ
ਬੰਦੇ ਖਾਣਾ R Nait ਦੇ, ਲੱਕ ਤੇ duty ਕਰਦਾ
ਹੋ, ਸਿਰੇ ਦਾ ਤੇਰਾ ਯਾਰ ਸ਼ਿਕਾਰੀ (ਸਿਰੇ ਦਾ ਤੇਰਾ ਯਾਰ ਸ਼ਿਕਾਰੀ)
ਹਾਂ ਸਿਰੇ ਦਾ ਤੇਰਾ ਯਾਰ ਸ਼ਿਕਾਰੀ, ਕਾਹਤੋਂ ਕਾਲ਼ਜੇ ਨੂੰ ਵਿੰਣਦੀ ਐਂ
ਮੁੰਡਾ ਕਰਕੇ ਦਿਲ ਦੇ ਨੇੜੇ, Kilometer ਕਿਉਂ ਗਿਣਦੀ ਐਂ
ਮੁੰਡਾ ਕਰਕੇ ਦਿਲ ਦੇ ਨੇੜੇ, Kilometer ਕਿਉਂ ਗਿਣਦੀ ਐਂ

ਮੁੰਡਾ ਕਰਕੇ ਦਿਲ ਦੇ ਨੇੜੇ
ਮੁੰਡਾ ਕਰਕੇ ਦਿਲ ਦੇ ਨੇੜੇ

Yeah, The Kidd

Trivia about the song Kilometer by R Nait

Who composed the song “Kilometer” by R Nait?
The song “Kilometer” by R Nait was composed by Nait Ram.

Most popular songs of R Nait

Other artists of Indian music