Ladaaka

Nait Ram

Shipra Goyal
R Nait
Dr Zeus

ਜੱਟੀ ਤੇਰੀ ਗੱਦਰ ਵਰਗੀ
ਦਿੰਦੀ ਤੈਨੂ ਹੱਲਾ ਸ਼ੇਰੀ
ਜੱਟੀ ਤੇਰੀ ਗੱਦਰ ਵਰਗੀ
ਦਿੰਦੀ ਤੈਨੂ ਹੱਲਾ ਸ਼ੇਰੀ

ਜਿਹਦੇ ਨਾਲ ਹੈ ਨੀ ਤੇਰੀ
ਵੇ ਓਹਦੇ ਨਾਲ ਹੈ ਨੀ ਮੇਰੀ
ਰਖੇਯਾ ਕਰ ਦੱਬ ਵਿਚ ਤੰਗ ਕੇ
ਤੇਰਾ ਰੱਬ ਰਾਖਾ ਵੇ

ਲੋਕਿ ਹੀ ਲਗਦੇ ਤੇਰੇ ਤੇ
ਜਾ ਤੂ ਹੀ ਲਡਾਕਾ ਵੇ
ਲੋਕਿ ਹੀ ਲਗਦੇ ਤੇਰੇ ਤੇ
ਜਾ ਤੂ ਹੀ ਲਡਾਕਾ ਵੇ
ਲੋਕਿ ਹੀ ਲਗਦੇ ਤੇਰੇ ਤੇ

ਪਿੰਡ ਵਿਚ ਸੰਦੀਪ ਕਾਯਾਰ ਨੀ
ਚੰਡੀਗੜ੍ਹ ਬੰਗੀ ਸੈਂਡੀ
ਚਲਦੇ ਮੇਰੇ ਗਾਨੇਯਾ ਕਰਕੇ
ਓ ਬਲੀਏ ਤੇਰੇ ਚਿੰਟੂ ਕੈਂਡੀ

ਚਲਦੇ ਮੇਰੇ ਗਾਨੇਯਾ ਕਰਕੇ
ਬਲੀਏ ਤੇਰੇ ਚਿੰਟੂ ਕੈਂਡੀ

ਜਿੱਦਾਂ ਦੇ ਮੈਂ ਛਡ ਤੇ ਨੀ
ਜਿੱਦਾਂ ਦੇ ਮੈਂ ਛਡ ਤੇ ਨੀ
ਓਹਿਦਾੰ ਦੇ ਵਿਹਲੇ ਆ

ਜਿੰਨਾ ਨਾਲ ਸੇਲਫੀਆਂ ਪੌਂਦੀ
ਮਿੱਤਰਾਂ ਦੇ ਚੇਲੇ ਆ
ਜਿੰਨਾ ਨਾਲ ਸੇਲਫੀਆਂ ਪੌਂਦੀ
ਮਿੱਤਰਾਂ ਦੇ ਚੇਲੇ ਆ

ਜਿੰਨਾ ਨਾਲ ਸੇਲਫੀਆਂ ਪੌਂਦੀ

ਜਿੰਨੇ ਆ ਯਾਰ ਤੇਰੇ ਵੇ
ਦੁਸਮਾਨ ਨੇ ਜਾਣਾ ਦੇ
ਅਡੇਯਾ ਵੇ ਭਰ੍ਨ ਗਵਾਹੀ
ਡੱਕ ਕਿਰਪਾਣਾ ਦੇ

ਅਡੇਯਾ ਵੇ ਭਰ੍ਨ ਗਵਾਹੀ
ਡੱਕ ਕਿਰਪਾਣਾ ਦੇ

ਮਿਤ੍ਰਾ ਤੇਰਾ ਤੀਜਾ ਦਿਨ ਦਾ
ਮਿਤ੍ਰਾ ਤੇਰਾ ਤੀਜਾ ਦਿਨ ਦਾ
ਹੁੰਦਾ ਕੋਈ ਵਾਕਾ ਵੇ

ਲੋਕਿ ਹੀ ਲਗਦੇ ਤੇਰੇ ਤੇ
ਜਾ ਤੂ ਹੀ ਲਡਾਕਾ ਵੇ
ਲੋਕਿ ਹੀ ਲਗਦੇ ਤੇਰੇ ਤੇ
ਜਾ ਤੂ ਹੀ ਲਡਾਕਾ ਵੇ

ਲੋਕਿ ਹੀ ਲਗਦੇ ਤੇਰੇ ਤੇ

ਮੁੰਡੇ ਨਾਲ ਤੁਰੇ ਕਾਫਲਾ
ਲੀਡਰ ਦੀ ਜਿੱਦਾਂ ਰੈਲੀ
ਲੈਂਦੇ ਮੇਤੋ ਵੈਲਪੁਨੇ ਦੀ
ਅਲ੍ਦੇ ਨੀ ਕੋਚੈਂਗ ਵੇਲਯ

ਲੈਂਦੇ ਮੇਤੋ ਵੈਲਪੁਨੇ ਦੀ
ਅਲ੍ਦੇ ਨੀ ਕੋਚੈਂਗ ਵੇਲਯ

ਖਾਦ ਦਾ ਜਿਥੇ ਰ ਨੈਟ ਨੀ
ਖਾਦ ਦਾ ਜਿਥੇ ਧਰਮਪੁਰੇ ਵਾਲਾ
ਲਗ ਜਾਂਦਾ ਮੇਲੇ ਆ

ਜਿੰਨਾ ਨਾਲ ਸੇਲਫੀਆਂ ਪੌਂਦੀ
ਮਿੱਤਰਾਂ ਦੇ ਚੇਲੇ ਆ
ਜਿੰਨਾ ਨਾਲ ਸੇਲਫੀਆਂ ਪੌਂਦੀ
ਮਿੱਤਰਾਂ ਦੇ ਚੇਲੇ ਆ

ਜਿੰਨਾ ਨਾਲ ਸੇਲਫੀਆਂ ਪੌਂਦੀ

ਵਧਗੇ ਤੇਰੇ ਵੈਰੀ ਉਮਰ ਤੋਂ
ਕ੍ਯੂਂ ਨਈ ਤੇਤੋ ਜਾਂਦਾ ਟੀਕੇਯਾ
ਕ਼ਿਸਮਤ ਵਿਚ ਜੱਟਾ ਤੇਰੇ
ਲੋਹਾ ਤੇ ਪਿੱਤਲ ਲਿਖੇਯਾ

ਕ਼ਿਸਮਤ ਵਿਚ ਜੱਟਾ ਤੇਰੇ
ਲੋਹਾ ਤੇ ਪਿੱਤਲ ਲਿਖੇਯਾ

ਟੋਰ ਤੇਰੀ ਵੇਲਿਯਾ ਵਾਲੀ
ਟੋਰ ਤੇਰੀ ਵੇਲਿਯਾ ਵਾਲੀ
ਦਿਲ ਤੇ ਮਾਰੇ ਡਾਕਾ ਵੇ

ਲੋਕਿ ਹੀ ਲਗਦੇ ਤੇਰੇ ਤੇ
ਜਾ ਤੂ ਹੀ ਲਡਾਕਾ ਵੇ
ਲੋਕਿ ਹੀ ਲਗਦੇ ਤੇਰੇ ਤੇ
ਜਾ ਤੂ ਹੀ ਲਡਾਕਾ ਵੇ

ਲੋਕਿ ਹੀ ਲਗਦੇ ਤੇਰੇ ਤੇ

ਗਬਰੂ ਦਾ ਨਾਮ ਬੋਲਦਾ
ਬਲੀਏ ਸਰਕਾਰਾ ਵਿਚ ਨੀ
ਆਥਣ ਨੂ ਮਿਲਦਾ ਮੋਟੋਰ ਤੇ
ਤਦਕੇ ਅਖਬਾਰਾ ਵਿਚ ਨੀ

ਆਥਣ ਨੂ ਮਿਲਦਾ ਮੋਟੋਰ ਤੇ
ਤਦਕੇ ਅਖਬਾਰਾ ਵਿਚ ਨੀ

ਮੋਡਦੇ ਤੇ ਬੰਦੇ ਖਾਣੀ
ਮੋਡਦੇ ਤੇ ਬੰਦੇ ਖਾਣੀ
ਕਦ ਦਿੰਦੀ ਡੇਲ ਆ

ਜਿੰਨਾ ਨਾਲ ਸੇਲਫੀਆਂ ਪੌਂਦੀ
ਮਿੱਤਰਾਂ ਦੇ ਚੇਲੇ ਆ
ਜਿੰਨਾ ਨਾਲ ਸੇਲਫੀਆਂ ਪੌਂਦੀ
ਮਿੱਤਰਾਂ ਦੇ ਚੇਲੇ ਆ

ਲੋਕਿ ਹੀ ਲਗਦੇ ਤੇਰੇ ਤੇ
ਜਾ ਤੂ ਹੀ ਲਡਾਕਾ ਵੇ
ਲੋਕਿ ਹੀ ਲਗਦੇ ਤੇਰੇ ਤੇ
ਜਾ ਤੂ ਹੀ ਲਡਾਕਾ ਵੇ

ਜਿੰਨਾ ਨਾਲ ਸੇਲਫੀਆਂ ਪੌਂਦੀ
ਮਿੱਤਰਾਂ ਦੇ ਚੇਲੇ ਆ
ਜਿੰਨਾ ਨਾਲ ਸੇਲਫੀਆਂ ਪੌਂਦੀ
ਮਿੱਤਰਾਂ ਦੇ ਚੇਲੇ ਆ

ਲੋਕਿ ਹੀ ਲਗਦੇ ਤੇਰੇ ਤੇ

Trivia about the song Ladaaka by R Nait

Who composed the song “Ladaaka” by R Nait?
The song “Ladaaka” by R Nait was composed by Nait Ram.

Most popular songs of R Nait

Other artists of Indian music