Majak Thodi Ae [Original]

MixSingh, Nait Ram

Original!
Mixsingh In The House!
Watch This!

ਵੇ ਤੈਨੂ ਮਰਨ ਮਰੌਂ ਦਿਆ ਕਰਦੇ ਜੋ ਗੱਲਾਂ
ਤੂ ਵੀ ਓਹ੍ਨਾ ਨਾਲ ਵਰਤੀ ਲਿਹਾਜ਼ ਨਾ
ਓ ਬੋਲਣ ਨਾ ਰਕਾਨੇ ਦੱਸ ਹੋਰ ਕਿ ਕਰਾਂ ਮੈਂ
ਜਦੋਂ ਪੰਗੇ ਟੇਂਪੋ ਲੈਂਦੇ Sawraaj ਨਾਲ
ਓ ਚਾਮਬਲੀ ਜੀ ਫਿਰਦੀ ਲਗੌਡ ਮਿਤਰਾਂ ਵੇ
ਤੇਰਾ ਫਿਰਦੀ ਆ ਪਿਚਹਾ ਕਰਦੀ
ਓ ਮਾਰ ਮਾਰ ਕੇ ਬੇਗਾਨਾ ਪੁੱਤ ਕਰ ਦੇਂਦਾ ਏ
ਨੀ Body ਕੱਟੀ ਦੇ Bread ਵਰਗੀ
ਓ ਕਾਫਿਲੇ ਦੇ ਵਿਚ ਘੁੱਮਮਦੇ
ਵੇ ਓ ਕਾਫਿਲੇ ਦੇ ਵਿਚ ਘੁੱਮਮਦੇ
ਓ ਤੇਰਾ ਯਾਰ ਕੋਯੀ ਜਵਾਕ ਥੋਡੀ ਏ
ਵੇ Fortuner ਚੋ ਕਿਹੰਦੇ ਤੇਰਾ ਯਾਰ ਚਕਨਾ
ਓ ਬਿੱਲੋ ਕੋਯੀ ਮਜਾਕ ਥੋਡੀ ਏ
ਵੇ Fortuner ਚੋ ਕਿਹੰਦੇ ਤੇਰਾ ਯਾਰ ਚਕਨਾ
ਓ ਬਿੱਲੋ ਕੋਯੀ ਮਜਾਕ ਥੋਡੀ ਏ

ਹਾਏ ਉੱਦ’ਦੀ ਜਿਹੀ ਸੁਣੀ ਮੈਂ News ਮਿਤਰਾਂ
ਸ਼ਿਅਰ ਤੇਰੇ ਗੋਲੀ ਚੱਲੀ ਏ
ਓ ਭਾਰ check ਕਰਦੇ ਰਾਕਾਨੇ ਲੱਤਾਂ ਦਾ
ਛੋਟੇ level ਦੇ ਵੈਲੀ ਬਲੀਏ
ਓ ਬਾਬੇ ਸੰਧੂ ਦੀ Height ਵਾਂਗੂ ਨਾਮ ਤੇਰਾ ਉਂਚਾ
ਉੱਤੋ Anti ਆਂ ਨੇ ਸੜ੍ਹਿਆ ਰਖੇਯਾ
ਓ ਰਖੀ ਨੀ ਰਕਾਨੇ ਰੂੰ ਮਾੜੀ ਮੁੰਡੇ ਨੇ
ਤੇ ਦੂਜਾ Weapon ਨੀ ਮਾੜਾ ਰਖੇਯਾ
ਓ Game’ਆਂ ਪਾਔਣ ਵੇਲ ਕਦੋਂ ਬੋਲਦੇ
ਵੇ Game’ਆਂ ਪਾਔਣ ਵੇਲ ਕਦੋਂ ਬੋਲਦੇ
ਔਣ ਦਿੰਦੇ ਕੋਯੀ ਸੁਰਕ ਥੋਡੀ ਏ

ਵੇ Fortuner ਚੋ ਕਿਹੰਦੇ ਤੇਰਾ ਯਾਰ ਚਕਨਾ
ਓ ਬਿੱਲੋ ਕੋਯੀ ਮਜਾਕ ਥੋਡੀ ਏ
ਵੇ Fortuner ਚੋ ਕਿਹੰਦੇ ਤੇਰਾ ਯਾਰ ਚਕਨਾ
ਓ ਬਿੱਲੋ ਕੋਯੀ ਮਜਾਕ ਥੋਡੀ ਏ

ਹਾਏ ਮੰਨਗੀ ਤਰੀਕਾ ਧਰਮਪੁਰੇ ਵਾਲਿਆਂ
ਵੇ ਨਾਲੇ ਕੁੱਟੇ ਨਾਲੇ ਰੋਣ ਨੀ ਦਿੰਦਾ
ਓ ਯਾਰ ਤੇਰਾ ਘੁੱਂਮੇਿਨ ਬਿੱਲੋ ਕਾਲ ਬਣਕੇ
ਰਾਤਾਂ ਨੂ ਵੀ ਸੋਨ ਨੀ ਦਿੰਦਾ
ਵੇ ਚੁਪ-ਛਾਪ ਰਿਹਕੇ Game ਪਾਯਾ ਕਰ ਜੱਟਾ
ਬਾਹਲੇ ਰੌਲੇ ਵੀ ਜ਼ਰੂਰੀ ਨੀ ਹੁੰਦੇ
ਹੋ ਬਿੱਲੋ ਬਦਮਸ਼ੀ ਸਾਡਾ ਦਿਲ ਮੰਗਦੀ ਨੀ
ਕੱਲੇ ਡੌਲੇ ਵੀ ਜ਼ਰੂਰੀ ਨੀ ਹੁੰਦੇ
ਰੱਬ ਰਾਖਾ ਤੇਰਾ R Nait ਵੇ
ਹਨ ਰੱਬ ਰਾਖਾ ਤੇਰਾ R Nait ਵੇ
ਮੁੰਡਾ Mind ਤੋਂ ਚਾਲਕ ਥੋਡੀ ਏ
ਵੇ Fortuner ਚੋ ਕਿਹੰਦੇ ਤੇਰਾ ਯਾਰ ਚਕਨਾ
ਓ ਬਿੱਲੋ ਕੋਯੀ ਮਜਾਕ ਥੋਡੀ ਏ
ਵੇ Fortuner ਚੋ ਕਿਹੰਦੇ ਤੇਰਾ ਯਾਰ ਚਕਨਾ
ਓ ਬਿੱਲੋ ਕੋਯੀ ਮਜਾਕ ਥੋਡੀ ਏ

ਹਾਏ ਵੇ ਅੰਤਰੇ ਵੀ ਰਖਦਾ ਏ ਧੁੰਨ ਧੁੰਨ ਕੇ
ਪੇਯਾ ਕਬੱਡੀ ਵਾਂਗੂ ਗਾਣਾ ਬੁੰਣੇਯਾ
ਓ ਰੁਕ ਜਾ ਨੀ ਰੁੱਕ ਜਾ ਹੈਰਾਨ ਹੋਵੇਂਗੀ
ਹੱਲੇ ਅਗਲਾ ਟੱਪਾ ਨੀ ਸੁਨੇਯਾ
ਹਨ ਅਂਡਰਗ੍ਰਾਉਂਡ ਰਿਹ ਖਿਚਦੇ ਸੀ ਲੱਤਾ
ਪਰ ਫੇਰ ਵੀ ਨਾ ਯਾਰ ਮੇਰਾ ਡਰੇਯਾ ਕੁੜੇ
ਹਨ ਮੇਰੇ ਹੀ ਖਿਲਾਫ ਰਚਦੇ ਆ ਸਾਜਿਸ਼ਾਂ
ਨੀ ਮੈਂ ਜਿੰਨਾ ਨੂ ਜਨਾਨੀ ਜੋਗਾ ਕਰੇਯਾ ਕੁੜੇ
ਬੰਦੇ ਮਤਲਬੀ ਸਾਰੇ ਟੰਗਤੇ
ਓ ਬੰਦੇ ਮਤਲਬੀ ਸਾਰੇ ਟੰਗਤੇ
ਮੁੰਡਾ ਦੋਗਲੇਯਾ ਦਾ ਗਾਹਕ ਥੋਡੀ ਏ
ਵੇ Fortuner ਚੋ ਕਿਹੰਦੇ ਤੇਰਾ ਯਾਰ ਚਕਨਾ
ਓ ਬਿੱਲੋ ਕੋਯੀ ਮਜਾਕ ਥੋਡੀ ਏ
ਵੇ Fortuner ਚੋ ਕਿਹੰਦੇ ਤੇਰਾ ਯਾਰ ਚਕਨਾ
ਓ ਬਿੱਲੋ ਕੋਯੀ ਮਜਾਕ ਥੋਡੀ ਏ

Trivia about the song Majak Thodi Ae [Original] by R Nait

Who composed the song “Majak Thodi Ae [Original]” by R Nait?
The song “Majak Thodi Ae [Original]” by R Nait was composed by MixSingh, Nait Ram.

Most popular songs of R Nait

Other artists of Indian music