Majak Thodi Ae

MixSingh, Nait Ram

ਹਾਏ ਵਖ਼ਤ ਬੁਰਾ ਜਾ ਵੇਖ ਕੇ ਕਿਧਰੇ
ਤੂੰ ਲੈ ਜਾਈਂ ਨਾ U Turn ਕੁੜੇ
ਓਏ ਤੇਰੇ ਕਰਕੇ ਕਰਦਾ ਫਿਰਦਾ
ਮੁੰਡਾ calorie ਆਂ burn ਕੁੜੇ
ਓ ਵਖ਼ਤ ਬੁਰਾ ਜਾ ਵੇਖ ਕੇ ਕਿਧਰੇ
ਤੂੰ ਲੈ ਜਾਈਂ ਨਾ U Turn ਕੁੜੇ
ਓਏ ਤੇਰੇ ਕਰਕੇ ਕਰਦਾ ਫਿਰਦਾ
ਮੁੰਡਾ calorie ਆਂ burn ਕੁੜੇ
ਓ ਜਦੋਂ ਮੈਨੂੰ ਰਾਸ ਬਿੱਲੋ ਆਉ ਮੇਰੀ ਗਾਇਕੀ
ਹੋਊ ਪਿੰਡੇ ਉੱਤੇ Nike ਮੇਰੇ ਪੈਰਾਂ ਵਿਚ Nike

ਹਾਂ ਸਾਰੀ industry ਆਖੂਗੀ ਵੇ ਇਹ ਮੁੰਡਾ ਕੀ ਆ
ਨੀ ਤੂੰ ਅੱਗੇ ਅੱਗੇ ਤਾਂ ਵੇਖ ਕੁੜੇ ਨੀ ਹੱਲੇ ਹੁੰਦਾ ਕੀ ਆ
ਨੀ ਤੂੰ ਅੱਗੇ ਅੱਗੇ ਤਾਂ ਵੇਖ ਕੁੜੇ ਨੀ ਹੱਲੇ ਹੁੰਦਾ ਕੀ ਆ

Trivia about the song Majak Thodi Ae by R Nait

Who composed the song “Majak Thodi Ae” by R Nait?
The song “Majak Thodi Ae” by R Nait was composed by MixSingh, Nait Ram.

Most popular songs of R Nait

Other artists of Indian music