Roka

Nait Ram, MixSingh

Mix Mix Mix Singh In The House!

ਹਨ ਇਕ ਲਡੀ ਜੀਪ ਤੇ ਸਫਾਰੀ ਵੈਰ ਨੇ
ਲਗਦਾ ਹੈ ਮਾਰੇਗੀ ਉਡਾਰੀ ਵੈਰ ਨੇ
ਹਾਏ ਇਕ ਲਡੀ ਜੀਪ ਤੇ ਸਫਾਰੀ ਵੈਰ ਨੇ
ਲਗਦਾ ਹੈ ਮਾਰੇਗੀ ਉਡਾਰੀ ਵੈਰ ਨੇ
ਹਨ ਆਯੀ ਇਂਗ੍ਲੇਂਡ ਵਿਚੋਂ ਕਲ ਤੇਰੀ ਮਾਸੀ
ਆਯੀ ਇਂਗ੍ਲੇਂਡ ਵਿਚੋਂ ਕਲ ਤੇਰੀ ਮਾਸੀ
ਨੀ ਮੈਂ ਸੁਣਾ ਏ ਮਰਗਯੀ ਏ ਗੇੜਾ

ਮੇਨੂ ਦੱਸ ਗਯੀ ਸਹੇਲੀ ਤੇਰੀ ਹਾਂਨ ਡੀਏ
ਨੀ ਮੁਹ ਮਿਠਾ ਕਰਵਾਗੇ ਕੁੜੇ ਤੇਰਾ
ਮੇਨੂ ਦੱਸ ਗਯੀ ਸਹੇਲੀ ਤੇਰੀ ਹਾਂਨ ਡੀਏ
ਨੀ ਮੁਹ ਮਿਠਾ ਕਰਵਾਗੇ ਕੁੜੇ ਤੇਰਾ
ਮੇਨੂ ਦੱਸ ਗਯੀ ਸਹੇਲੀ ਤੇਰੀ ਹਾਂਨ ਡੀਏ
ਨੀ ਮੁਹ ਮਿਠਾ ਕਰਵਾਗੇ ਕੁੜੇ ਤੇਰਾ

ਹਾਏ ਮੁੱਲ ਨਾ ਪਯਾ ਨੀ ਕੋਈ ਮਰਜਾਨੀਏ
ਤੇਰੀ ਗਲੀ ਵਿਚ ਲਾਏ ਗੇੜੇ ਦਾ
ਹਾਏ ਬਾਹਾਂ ਉੱਤੇ ਨਾ ਖੁਨਵਾਈ
ਫਿਰਦੀ ਵੈਰ ਨੇ ਨੀ ਸਜੜੇ ਸਹੇਡੇ ਦਾ
ਹਾਏ ਸੱਤਾ ਖਾ ਕੇ ਫੇਰ ਵੀ ਜਯੋਂਦੇ ਫਿਰਦੇ
ਏ ਤਾਂ ਸਾਡਾ ਤਕੜਾ ਏ ਜੇਰਾ

ਮੇਨੂ ਦੱਸ ਗਯੀ ਸਹੇਲੀ ਤੇਰੀ ਹਾਂਨ ਡੀਏ
ਨੀ ਮੁਹ ਮਿਠਾ ਕਰਵਾਗੇ ਕੁੜੇ ਤੇਰਾ
ਮੇਨੂ ਦੱਸ ਗਯੀ ਸਹੇਲੀ ਤੇਰੀ ਹਾਂਨ ਡੀਏ
ਨੀ ਮੁਹ ਮਿਠਾ ਕਰਵਾਗੇ ਕੁੜੇ ਤੇਰਾ

ਹਾਏ Lays ਦੇ ਲਫਾਫੇ ਵਾਂਗੂ ਕਰ ਚੱਲੀ
ਖਾਲੀ ਬੱਲੇ ਤੇਰੇ ਨੀ ਹੁਸ੍ਨ ਪਰੀਏ
ਹਾਏ ਟੱਲਿਯਾ ਤੇ ਚੋਗ ਨੀ ਚਗਾਯਾ ਹੋਵੇ
ਜਿਨੇ ਕਦੇ ਓਹਦੇ ਨਾਲ ਸਾਜ਼ਿਸ਼ਾ ਨਾ ਕਰੀਏ
ਓਏ ਟਿਕਦਾ ਏ ਪੁੱਤ ਜਦੋਂ ਮਾਪੇ ਚਕਦੇ
ਕਿਹੰਦੇ ਸੱਤ ਤਾਂ ਨੀ ਵੱਜੀ ਕਿੱਤੇ ਸ਼ੇਰਾ

ਮੇਨੂ ਦੱਸ ਗਯੀ ਸਹੇਲੀ ਤੇਰੀ ਹਾਂਨ ਡੀਏ
ਨੀ ਮੁਹ ਮਿਠਾ ਕਰਵਾਗੇ ਕੁੜੇ ਤੇਰਾ
ਮੇਨੂ ਦੱਸ ਗਯੀ ਸਹੇਲੀ ਤੇਰੀ ਹਾਂਨ ਡੀਏ
ਨੀ ਮੁਹ ਮਿਠਾ ਕਰਵਾਗੇ ਕੁੜੇ ਤੇਰਾ

ਹਾਏ ਆਖ ਦੀ ਹੁੰਦੀ ਸੀ ਤੈਨੂੰ ਛਡ ਕੇ ਨੀ
ਜਾਂਦੀ ਹੋ ਗਯੀ ਏ ਹਾਲਾਟਾ ਕੋਲੋ ਲੇਟ ਨੀ
ਹਾਏ ਤੂ ਹੀ ਦੱਸ ਕਿਦੇ ਗੱਲ ਲੱਗ ਰੋਯੁੰਗਾ
ਧਰਮਪੁਰੇ ਵਾਲਾ R ਨੈਟ ਨੀ
ਹਾਏ ਔਂਦੀ ਜਾਂਦੀ ਵੈਰ ਨੀ ਗੇੜਾ ਮਾਰ ਜਯੀ
ਸਾਨੂ ਇਹਨਾਂ ਏ ਤੇਰਾ ਹੋਂਸਲਾ ਬਥੇਰਾ

ਮੇਨੂ ਦੱਸ ਗਯੀ ਸਹੇਲੀ ਤੇਰੀ ਹਾਂਨ ਡੀਏ
ਨੀ ਮੁਹ ਮਿਠਾ ਕਰਵਾਗੇ ਕੁੜੇ ਤੇਰਾ
ਮੇਨੂ ਦੱਸ ਗਯੀ ਸਹੇਲੀ ਤੇਰੀ ਹਾਂਨ ਡੀਏ
ਨੀ ਮੁਹ ਮਿਠਾ ਕਰਵਾਗੇ ਕੁੜੇ ਤੇਰਾ
ਮੇਨੂ ਦੱਸ ਗਯੀ ਸਹੇਲੀ ਤੇਰੀ ਹਾਂਨ ਡੀਏ
ਨੀ ਮੁਹ ਮਿਠਾ ਕਰਵਾਗੇ ਕੁੜੇ ਤੇਰਾ

Trivia about the song Roka by R Nait

Who composed the song “Roka” by R Nait?
The song “Roka” by R Nait was composed by Nait Ram, MixSingh.

Most popular songs of R Nait

Other artists of Indian music