Struggler

Nait Ram

ਹਾਂ ਤੇਰਾ ਵੀ ਰਾਕਾਨੇ ਗੋਰਾ ਚਿੱਟਾ face ਨੀ
ਜਿਵੇਈਂ ਸੀ ਮਹਾਨ ਕਾਪੀ ਵਾਲੇ ਵਰਕੇ
ਤੂੰ ਵੀ ਜੱਟ ਬਿਨਾ ਬਿੱਲੋ ਸਾਂਹ ਲੈਂਦੀ ਨਾ
ਕਿਸੇ ਵੱਲ ਵੇਖਣ ਨਾ ਮੈਂ ਅੱਖ ਭਰ ਕੇ
ਕਿਸੇ ਵੱਲ ਵੇਖਣ ਨਾ ਮੈਂ ਅੱਖ ਭਰ ਕੇ
ਕਲਾ ਬਿੱਲੋ ਜਾਂਦੀ ਏ growth ਕਰਦੀ
ਬਸ ਏਕ ਲੈਣੀ ਮਿਹੰਗੀ ਕਾਰ ਬਾਕੀ ਏ
ਰ ਨੈਟ, ਰ ਨੈਟ ਹੋ ਗਾਯੀ ਯੇਂਕਣੇ
ਬਸ ਪਿਛਹੇ ਲਗਨੇ star ਬਾਕੀ ਏ
ਰ ਨੈਟ, ਰ ਨੈਟ ਹੋ ਗਾਯੀ ਯੇਂਕਣੇ
ਬਸ ਪਿਛਹੇ ਲਗਨੇ star ਬਾਕੀ ਏ
AK-47 ਨਾਲੋ ਵਧ ਦਬਕਾ
AK-47 ਨਾਲੋ ਵਧ ਦਬਕਾ
ਲੱਲੀ ਚੱਲੀ ਕੋਲੋਂ ਦੂਰ ਹੋਯੀ ਨਾ
ਨੀ ਜੇ ਤਾਜਾ ਵਾਲੇ ਹੋਗੇ ਜੱਟ ਨਾਲ ਹੋਏਂਗੀ
ਮਾੜੇ time ਵਿੱਚ ਤੂੰ ਵੀ ਦੂਰ ਹੋਯੀ ਨਾ
ਤਾਜਾ ਵਾਲੇ ਹੋਗੇ ਜੱਟ ਨਾਲ ਹੋਏਂਗੀ
ਮਾੜੇ time ਵਿੱਚ ਤੂੰ ਵੀ ਦੂਰ ਹੋਯੀ ਨਾ

ਖੈਰ ਸੁਖ ਰਖੇ ਰੱਬ ਸਿਰੇ ਲਗ ਜੇ
ਤੇਰੀ ਮੇਰੀ life ਦਾ trip ਬਨੇਯਾ
ਵੇਖੀ ਢਿੱਲਾ ਛਡੀ ਨਾ ਜੇਯੋਨ ਜੋਗੀਏ
ਗੋਰਿਯਾ ਬਾਹਾਂ ਦਾ ਜੋ grip ਬਨੇਯਾ
ਹਰ ਕੋਯੀ ਚਾਹੁੰਦਾ propose ਠੌਕ੍ਨਾ
ਵੇਖ ਬੀਬਾ ਕੱਚ ਦੇ ਗ੍ਲਾਸ ਵਰਗੀ
ਤੇਰੇ ਉੱਤੇ ਮਿਤਰਾਂ ਦਾ tag ਲੱਗੇਯਾ
ਗਬਰੂ ਦੀ ਪਕੜ ਪਲਾਸ ਵਰਗੀ
ਤੇਰੇ ਉੱਤੇ ਮਿਤਰਾਂ ਦਾ tag ਲੱਗੇਯਾ
ਗਬਰੂ ਦੀ ਪਕੜ ਪਲਾਸ ਵਰਗੀ
ਰੱਬ ਦੀ ਰਜ਼ਾ ਦੇ ਵਿੱਚ ਰਿਹਨਾ ਸਿਖੇਯਾ
ਰੱਬ ਦੀ ਰਜ਼ਾ ਦੇ ਵਿੱਚ ਰਿਹਨਾ ਸਿਖੇਯਾ
ਕਿੱਤਾ ਕਿਸੇ ਗੱਲ ਦਾ ਗਰੂਰ ਕੋਯੀ ਨਾ
ਨੀ ਜੇ ਤਾਜਾ ਵਾਲੇ ਹੋਗੇ ਜੱਟ ਨਾਲ ਹੋਏਂਗੀ
ਮਾੜੇ time ਵਿੱਚ ਤੂੰ ਵੀ ਦੂਰ ਹੋਯੀ ਨਾ
ਤਾਜਾ ਵਾਲੇ ਹੋਗੇ ਜੱਟ ਨਾਲ ਹੋਏਂਗੀ
ਮਾੜੇ time ਵਿੱਚ ਤੂੰ ਵੀ ਦੂਰ ਹੋਯੀ ਨਾ

ਹਾਏ ਰਖੇ ਤਲਵਾਰਾਂ ਵਾਂਗੂ ਤੀਖੀ eyebrow
Look ਵਾਲਾ ਕੱਮ ਜਮਾ litt ਕਰੇਯਾ
ਦਿੱਲੀ ਦਿਯਾ ਯੇਂਕਣਾ ਨੂ ਪਿਛਹੇ ਰਖਦਾ
ਸੂਟ ਜਿਹੜਾ ਨਵਾ ਤੂੰ stitch ਕਰੇਯਾ
Jimmy Choo ਚ ਪਾਕੇ ਕਿੰਨੀ ਅੱਤ ਲਗੇਂਗੀ
ਮਾੜੇ ਸਮਾ ਵਾਲੀ change ਹੋਜੇ tone ਨਾ
ਸੋਂਹ ਤੇਰੇ ਸਿਰ ਦੀ ਨੀ ਵਿਹਲੇ ਪਏ ਆਂ
ਮੇਰੇ certificate’ਆਂ ਉੱਤੇ ਲਈ ਲੇ loan ਨੀ
ਸੋਂਹ ਤੇਰੇ ਸਿਰ ਦੀ ਨੀ ਵਿਹਲੇ ਪਏ ਆਂ
ਮੇਰੇ certificate’ਆਂ ਉੱਤੇ ਲਈ ਲੇ loan ਨੀ
ਘਰ ਘਰ ਦੇਵੇ ਜਿਹੜਾ job ਆਂ ਕੇ
ਘਰ ਘਰ ਦੇਵੇ ਜਿਹੜਾ job ਆਂ ਕੇ
ਐਸਾ ਹਾਲੇ ਮਿਲੇਯਾ ਹਜ਼ੂਰ ਕੋਯੀ ਨਾ
ਨੀ ਜੇ ਤਾਜਾ ਵਾਲੇ ਹੋਗੇ ਜੱਟ ਨਾਲ ਹੋਏਂਗੀ
ਮਾੜੇ time ਵਿੱਚ ਤੂੰ ਵੀ ਦੂਰ ਹੋਯੀ ਨਾ
ਤਾਜਾ ਵਾਲੇ ਹੋਗੇ ਜੱਟ ਨਾਲ ਹੋਏਂਗੀ
ਮਾੜੇ time ਵਿੱਚ ਤੂੰ ਵੀ ਦੂਰ ਹੋਯੀ ਨਾ

ਹਾਂ ਅਸਲ ਦੇ ਵਿੱਚ ਜਜ਼ਬਾਤ ਵੇਚੀਡ਼ੇ
ਲੋਕਿ ਮੁੱਲ ਪੌਂਦੇ ਭਾਵੇ ਕਿਹਕੇ ਗੀਤ ਦਾ
ਹੋਣਾ success ਕੋਯੀ ਵੱਡੀ ਗੱਲ ਨੀ
ਹੋਵੇ ਨਾ ਰ੍ਕਾਨੇ ਬੰਦਾ ਮਾੜਾ ਨੀਤ ਦਾ
ਕਿ ਦੱਸਣ ਬ੍ਡੀ ਟੇਡੀ line ਪਤਲੋ
ਸੋਚ ਤੇ ਸਮਝ ਮੁੰਡਾ ਪੱਬ ਚਕਦਾ
ਤਾਂ ਵੀ ਸਾਰੇ ਰਿਹਿੰਦੇ ignore ਮਾਰਦੇ
ਨਾਲੇ ਪਤਾ ਆ ਪਰੌਣਾ ਕਿੰਨਾ ਦੁਮ ਰਖਦਾ
ਤਾਂ ਵੀ ਸਾਰੇ ਰਿਹਿੰਦੇ ignore ਮਾਰਦੇ
ਨਾਲੇ ਪਤਾ ਆ ਪਰੌਣਾ ਕਿੰਨਾ ਦੁਮ ਰਖਦਾ
ਧਰਮਪੁਰੇ ਜੌਂ ਨੀ ਮੈਂ ਕਿਹਦਾ ਮੂੰਹ ਲੈਕੇ
ਧਰਮਪੁਰੇ ਜੌਂ ਨੀ ਮੈਂ ਕਿਹਦਾ ਮੂੰਹ ਲੈਕੇ
ਗੱਲ PB31 ਵਾਲੀ ਮਸ਼-ਹੂਰ ਹੋਯੀ ਨਾ
ਨੀ ਜੇ ਤਾਜਾ ਵਾਲੇ ਹੋਗੇ ਜੱਟ ਨਾਲ ਹੋਏਂਗੀ
ਮਾੜੇ time ਵਿੱਚ ਤੂੰ ਵੀ ਦੂਰ ਹੋਯੀ ਨਾ
ਤਾਜਾ ਵਾਲੇ ਹੋਗੇ ਜੱਟ ਨਾਲ ਹੋਏਂਗੀ
ਮਾੜੇ time ਵਿੱਚ ਤੂੰ ਵੀ ਦੂਰ ਹੋਯੀ ਨਾ
Laddi Gill

Trivia about the song Struggler by R Nait

Who composed the song “Struggler” by R Nait?
The song “Struggler” by R Nait was composed by Nait Ram.

Most popular songs of R Nait

Other artists of Indian music