Success Kaur

Nait Ram

ਆਹ ਲਾਡੀ ਗਿੱਲ

ਨੀਂ ਤੂੰ ਕੁੜੀਏ ਕਪਾਹ ਦੇ ਫੁੱਟ ਵਰਗੀ
ਤੈਥੋਂ ਰੱਖਣਾ ਕੀ ਓਹਲਾ ਕੁੜੀਏ
ਡਰ ਲੱਗਦਾ ਛੜਾ ਨਾ ਮੁੰਡਾ ਤੁਰਜੇ
ਮਾੜਾ ਟਾਈਮ ਆ ਵਿਚੋਲਾ ਕੁੜੀਏ
ਡਰ ਲੱਗਦਾ ਛੜਾ ਨਾ ਮੁੰਡਾ ਤੁਰਜੇ
ਮਾੜਾ ਟਾਈਮ ਆ ਵਿਚੋਲਾ ਕੁੜੀਏ
ਦਿਲ ਕਰਦਾ ਨੀ ਮੇਰਾ ਮਾੜੇ ਕਹਿਣ ਨੂੰ
ਜੋ ਮੇਰੇ ਗਾਣਿਆਂ 'ਚ ਪਾਉਂਦੇ ਰਹਿੰਦੇ ਜਾਨ ਨੀ
ਚਾਰ ਪੰਜ ਕੁ ਰਕਾਨੇ ਮੇਰੇ ਸਾਲੇ ਆ
ਜਿਨ੍ਹਾਂ ਧੋਖਿਆਂ ਦੀ ਕਰੀ ਏ ਦੁਕਾਨ ਨੀ
ਚਾਰ ਪੰਜ ਕੁ ਰਕਾਨੇ ਮੇਰੇ ਸਾਲੇ ਆ
ਜਿਨ੍ਹਾਂ ਧੋਖਿਆਂ ਦੀ ਕਰੀ ਏ ਦੁਕਾਨ ਨੀ
ਜਦੋਂ ਤੁਰਦਾ ਮੈਂ ਨਾਲ ਨਾਲ ਤੁਰਦੀ
ਜਦੋਂ ਤੁਰਦਾ ਮੈਂ ਨਾਲ ਨਾਲ ਤੁਰਦੀ
ਖਹਿੜਾ ਛੱਡਦੀ ਨਾ ਮੇਰਾ stress ਕੌਰ ਨੀ
ਹੋ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ
ਮੇਰੇ ਘਰਦੀ ਦਾ ਨਾਮ success kaur ਨੀ
ਓ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ
ਮੇਰੇ ਘਰਦੀ ਦਾ ਨਾਮ success Kaur ਨੀ

ਬੜਾ ਕਦੇ ਕਦੇ irritate ਨਾਂ ਆਂ
ਮੇਰੇ ਕੰਮ 'ਚ ਅੜਿੱਕੇ ਲਾਉਂਦੀ ਵਾਲੀ ਏ
ਹੋ ਰਹਿੰਦੀ ਆ ਮਜ਼ਾਕ ਜਿਹੇ ਕਰਦੀ
ਮੇਰੀ ਕਿਸਮਤ ਕੌਰ ਛੋਟੀ ਸਾਲੀ ਏ
ਓ ਰਹਿੰਦੀ ਆ ਮਜ਼ਾਕ ਜਿਹੇ ਕਰਦੀ
ਮੇਰੀ ਕਿਸਮਤ ਕੌਰ ਛੋਟੀ ਸਾਲੀ ਏ
ਲੇਖਾ ਸਿੰਘ ਆ ਰਕਾਨੇ ਨਾਮ ਸਹੁਰੇ ਦਾ
ਲੇਖਾ ਸਿੰਘ ਆ ਰਕਾਨੇ ਨਾਮ ਸਹੁਰੇ ਦਾ
ਮੇਰੀ ਸੱਸ ਦਾ ਆ ਨਾਮ ਇੰਪ੍ਰੈੱਸ ਕੌਰ ਨੀ
ਹੋ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ
ਮੇਰੇ ਘਰਦੀ ਦਾ ਨਾਮ ਸਕਸੈੱਸ ਕੌਰ ਨੀ
ਓ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ
ਮੇਰੇ ਘਰਦੀ ਦਾ ਨਾਮ ਸਕਸੈੱਸ ਕੌਰ ਨੀ

nature ਚੋਂ ਬੋਲਦਾ ਸੁਸ਼ਾਂਤ ਬੱਲੀਏ
ਨੀ ਮੇਰੇ ਗਾਣਿਆਂ ਤੋਂ ਬੋਲੇ ਸੰਜੇ ਦੱਤ ਨੀ
ਓਏ ਕਲਮ ਦੀ ਨੋਕ ਉੱਤੇ ਚਾੜ੍ਹੇ ਫੁੱਕਰੇ
ਮੁੰਡਾ ਕਰੂਗਾ ਫਰੰਟ ਫਟਾ-ਫੱਟ ਨੀ
ਹੋ ਕਲਮ ਦੀ ਨੋਕ ਉੱਤੇ ਚਾੜ੍ਹੇ ਫੁੱਕਰੇ
ਮੁੰਡਾ ਕਰੂਗਾ ਫਰੰਟ ਫਟਾ-ਫੱਟ ਨੀ
ਮੈਨੂੰ ਧੋਖਿਆਂ ਚੋਂ income ਹੁੰਦੀ ਏ
ਮੈਨੂੰ ਧੋਖਿਆਂ ਚੋਂ income ਹੁੰਦੀ ਏ
ਕਿਵੇਂ ਛੱਡ ਦੇਵਾਂ ਗੱਲਾਂ ਗਾਉਣੀਆਂ
ਓ ਜਿਹੜੇ ਸਾਹਬ ਨਾਲ ਐਂਟੀ ਠਿੱਠ ਕਰਦੇ
ਹੁਣ ਗਾਣੇ ਨਈਂ ਚਪੇੜਾਂ ਆਉਣੀਆਂ
ਓ ਜਿਹੜੇ ਸਾਹਬ ਨਾਲ ਐਂਟੀ ਠਿੱਠ ਕਰਦੇ
ਹੁਣ ਗਾਣੇ ਨਈਂ ਚਪੇੜਾਂ ਆਉਣੀਆਂ
ਪੈਂਦੇ ਕਰਨੇ ਤਰੱਕੀ ਮੂਹਰੇ ਤਰਲੇ
ਪੈਂਦੇ ਕਰਨੇ ਤਰੱਕੀ ਮੂਹਰੇ ਤਰਲੇ
ਓਏ ਸੌਖੀ ਕਿੱਥੇ ਕਰਦੀ ਏ ਯੈੱਸ ਕੌਰ ਨੀ
ਹੋ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ
ਮੇਰੇ ਘਰਦੀ ਦਾ ਨਾਮ ਸਕਸੈੱਸ ਕੌਰ ਨੀ
ਓ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ
ਮੇਰੇ ਘਰਦੀ ਦਾ ਨਾਮ ਸਕਸੈੱਸ ਕੌਰ ਨੀ

ਹੋ ਪਹਿਲਾਂ ਖੁੱਲ੍ਹ ਜਾਨਾਂ ਏ ਕਿਤਾਬ ਵਾਂਗਰਾਂ
ਨੀ ਬਿੱਲੋ ਮਿਲੇ ਜਦੋਂ ਧੋਖਾ ਰਹਿਨੈਂ ਗੀਤ ਲਿਖਦਾ
ਟੇਡੇ ਜਿਹੇ ਵਾਲਾਂ ਵਾਲਾ ਨਾਲ ਹੁੰਦਾ ਸੀ
ਵੇ ਕਹਿੰਦੀ ਵੀਡੀਓ clip ਵਿੱਚ ਕਿਉਂ ਨਹੀਂ ਦਿਖਦਾ
ਓਏ ਟੇਡੇ ਜਿਹੇ ਵਾਲਾਂ ਵਾਲਾ ਨਾਲ ਹੁੰਦਾ ਸੀ
ਵੇ ਕਹਿੰਦੀ ਵੀਡੀਓ ਕਲਿੱਪਾਂ ਵਿੱਚ ਕਿਉਂ ਨਹੀਂ ਦਿਖਦਾ
ਜਿਹੜੇ ਹੋਏ ਆ stand ਯਾਰਾਂ ਸਿਰ 'ਤੇ
ਓ ਹੋਏ ਆ stand ਯਾਰਾਂ ਸਿਰ 'ਤੇ
ਓਏ ਖਾ ਗਏ ਨੇ ਭੁਲੇਖਾ ਥੋਡਾ ਯਾਰ ਡਿੱਗ ਗਿਆ
ਓ ਪਹਿਲਾਂ ਮੇਰੀ ਨਜ਼ਰਾਂ 'ਚੋਂ ਗਏ ਆ ਡਿੱਗ ਕੇ
ਨੀ ਜਿਹੜੇ ਕਹਿੰਦੇ ਤੇਰੇ ਯਾਰ ਦਾ graph ਡਿੱਗ ਗਿਆ
ਓ ਪਹਿਲਾਂ ਮੇਰੀ ਨਜ਼ਰਾਂ 'ਚੋਂ ਗਏ ਆ ਡਿੱਗ ਕੇ
ਨੀ ਜਿਹੜੇ ਕਹਿੰਦੇ ਤੇਰੇ ਯਾਰ ਦਾ graph ਡਿੱਗ ਗਿਆ ਹੋ

ਹੋ ਮਾੜੇ ਚੰਗੇ ਦਿਨ ਬਿੱਲੋ ਪਿੰਡੇ ਤੇ ਹੰਢਾਏ
ਦਬਿਆ ਨੇ ਕਈਆਂ ਨੇ ਦਬਾਇਆ ਮੇਰਾ ਨਾਂ
ਹੋ ਲੋਕਾਂ ਦਿਆਂ ਦਿਲਾਂ 'ਚੋਂ ਮਿਟਾਇਆ ਨਈਓਂ ਜਾਣਾ
ਭਾਵੇਂ ਕੰਧਾਂ ਉੱਤੋਂ ਮਿੱਟ ਗਿਆ ਮਿਟਾਇਆ ਮੇਰਾ ਨਾਂ
ਹੋ ਲੋਕਾਂ ਦਿਆਂ ਦਿਲਾਂ 'ਚੋਂ ਮਿਟਾਇਆ ਨਈਓਂ ਜਾਣਾ
ਭਾਵੇਂ ਕੰਧਾਂ ਉੱਤੋਂ ਮਿੱਟ ਗਿਆ ਮਿਟਾਇਆ ਮੇਰਾ ਨਾਂ
ਫੇਰ ਮੈਨੂੰ ਕਹਿਣਾ ਪੁੱਠਾ ਸਿੱਧਾ ਬੋਲਦੈ
ਫੇਰ ਮੈਨੂੰ ਕਹਿਣਾ ਪੁੱਠਾ ਸਿੱਧਾ ਬੋਲਦੈ
ਹੋ ਖੌਰੇ ਕਾਹਤੋਂ ਰਹਿੰਦੇ confuse ਕਰਦੇ
ਜਿਹੜੇ ਕਦੇ ਸੋਹਣੀਏ ਬਰੇਟਾ ਵੀ ਨਈ ਟੱਪੇ
ਅੱਜ ਮੇਰੇ ਹੀ relation ਨੂੰ useਕਰਦੇ
ਜਿਹੜੇ ਕਦੇ ਸੋਹਣੀਏ ਬਰੇਟਾ ਵੀ ਨਈ ਟੱਪੇ
ਅੱਜ ਮੇਰੇ ਹੀ relation ਨੂੰ use ਕਰਦੇ
ਕਈ ਕਹਿ ਕੇ ਉਸਤਾਦ ਸਿਰ ਚਾੜ੍ਹ ਲਏ
ਕਈ ਕਹਿ ਕੇ ਉਸਤਾਦ ਸਿਰ ਚਾੜ੍ਹ ਲਏ
ਹੁਣ ਭੌਰਾ ਨਾ ਕਰੂਗਾ ਮੁੰਡਾ ਲੈੱਸ ਕੌਰ ਨੀ
ਹੋ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ
ਮੇਰੇ ਘਰਦੀ ਦਾ ਨਾਮ ਸਕਸੈੱਸ ਕੌਰ ਨੀ
ਓ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ
ਮੇਰੇ ਘਰਦੀ ਦਾ ਨਾਮ ਸਕਸੈੱਸ ਕੌਰ ਨੀ

Trivia about the song Success Kaur by R Nait

Who composed the song “Success Kaur” by R Nait?
The song “Success Kaur” by R Nait was composed by Nait Ram.

Most popular songs of R Nait

Other artists of Indian music