Teri Life Meri Life

Nait Ram

Desi Crew, Desi Crew
Desi Crew, Desi Crew

ਭੰਗ ਜਿਹਾ ਰਿਹੰਦਾ ਆਏ
ਸੁਰੂਰ ਤੇਰੀ ਯਾਰੀ ਦਾ ਵੇ
ਲਗਦਾ ਨੀ ਦਿਲ ਕਿੱਤੇ
ਅੱਲ੍ਹਡ ਕਵਰੀ ਦਾ
ਭੰਗ ਜਿਹਾ ਰਿਹੰਦਾ ਆਏ
ਸੁਰੂਰ ਤੇਰੀ ਯਾਰੀ ਦਾ ਵੇ
ਲਗਦਾ ਨੀ ਦਿਲ ਕਿੱਤੇ
ਅੱਲ੍ਹਡ ਕਵਰੀ ਦਾ
ਤੇਰਾ ਤਾਂ ਪਤਾ ਨੀ
ਵੇ ਤੂ ਕਿੰਨਾ ਮੇਰਾ ਕਰੇ
ਪਰ ਤੇਰੇ ਉੱਤੇ ਮਰਦੀ ਆ
ਵੈਂਗ ਵਰਗੀ
ਜੀਹ ਦਿਨ ਦੀ ਮੇਰੀ Life
ਤੇਰੀ Life ਹੋਈ ਆ
ਮੈਨੂ ਮੇਰੀ Life ਲਗਦੀ ਆ
ਖੰਡ ਵਰਗੀ
ਜੀਹ ਦਿਨ ਦੀ ਮੇਰੀ Life
ਤੇਰੀ Life ਹੋਈ ਆ
ਮੈਨੂ ਮੇਰੀ Life ਲਗਦੀ ਆ
ਖੰਡ ਵਰਗੀ

ਹੋ ਹੋ
ਹੋ ਹੋ ਫੂਕਦੀ ਆਂ ਕਾਲਜੇ
ਤੂ ਰਿਹੰਦੀ ਜਚ ਜਚ ਨੀ
ਹੋ ਮੁੰਡੇ ਚ ਵੀ ਬੋਲਦਾ ਏ
ਪੂਰਾ ਗਂਡਾ ਟਚ ਨੀ
ਹਨ ਫੂਕਦੀ ਆ ਕਾਲਜੇ
ਤੂ ਰਿਹੰਦੀ ਜਚ ਜਚ ਨੀ
ਹੋ ਮੁੰਡੇ ਚ ਵੀ ਬੋਲਦਾ ਏ
ਪੂਰਾ ਗਂਡਾ ਟਚ ਨੀ
ਹੋ ਕੁੱਲੇ ਲੁੱਟ ਪਤਲੋਂ
ਯਾਰਾਂ ਤੇ ਸਿਰ ਤੇ
ਕਿਹਡਿਆ ਗੱਲਾਂ ਤਾਂ ਦੱਸ
ਰਿਹੰਦੀ ਡਰਦੀ
ਨਾ ਹੋ ਜਾਏ Happen ਰਾਕਾਨੇ
ਰੱਖਾਂ Weapon ਰਾਕਾਨੇ
ਜੱਟੀ ਜੱਮੂ ਕਸ਼ਮੀਰ ਵਾਲੇ
ਸੇਬ ਵਰਗੀ
Happen ਰਾਕਾਨੇ ਰੱਖਾਂ
Weapon ਰਾਕਾਨੇ
ਜੱਟੀ ਜੱਮੂ ਕਸ਼ਮੀਰ ਵਾਲੇ

Katrina Kaif ਵਾਂਗੂ ਜੱਟੀ ਪੂਰੀ Lit ਵੇ
Tiger Shroff ਵਾਂਗੂ ਤੂ ਵੀ ਜੱਟਾ Fit ਵੇ
Katrina Kaif ਵਾਂਗੂ ਜੱਟੀ ਪੂਰੀ Lit ਵੇ
Tiger Shroff ਵਾਂਗੂ ਤੂ ਵੀ ਜੱਟਾ Fit ਵੇ
ਥੋਡੀ ਜਿਹੀ ਰਖ
ਮਜ਼ਬੂਤੀ ਮੁੰਡੇਯਾ
ਵੇ ਹਟਾਣ ਵਿਚੋਂ
ਤਿਲਕੇ ਪਤੰਗ ਵਰਗੀ
ਜੀਹ ਦਿਨ ਦੀ ਮੇਰੀ Life
ਤੇਰੀ Life ਹੋਈ ਆ
ਮੈਨੂ ਮੇਰੀ Life ਲਗਦੀ ਆ
ਖੰਡ ਵਰਗੀ
ਜੀਹ ਦਿਨ ਦੀ ਮੇਰੀ Life
ਤੇਰੀ Life ਹੋਈ ਆ
ਮੈਨੂ ਮੇਰੀ Life ਲਗਦੀ ਆ
ਖੰਡ ਵਰਗੀ

ਹੋ ਹੋ
ਹੋ ਹੋ ਜਿਗਰਾ ਤਾਂ ਪਰਖ ਕੇ
ਦੇਖੀ ਕਿੱਤੇ ਯਾਰ ਦਾ ਨੀ
ਯਾਰ ਤੇਰਾ ਬੰਦੇ ਅਖ੍ਬਾਰਾਂ
ਵਾਂਗੂ ਪਾਦ ਦਾ
ਹਨ ਜਿਗਰਾ ਤਾਂ ਪਰਖ ਕੇ
ਦੇਖੀ ਕਿੱਤੇ ਯਾਰ ਦਾ ਨੀ
ਯਾਰ ਤੇਰਾ ਬੰਦੇ ਅਖ੍ਬਾਰਾਂ
ਵਾਂਗੂ ਪਾਦ ਦਾ
ਹੋ ਮੂਹਰੇ ਮੂਹਰੇ ਰਿਹਿੰਦੇ ਮੇਰੇ
ਅੰਤਿ ਬਲੀਏ
ਪਿਛਹੇ ਪਿਛਹੇ ਰਿਹੰਦੀ ਮੇਰੇ
ਖਾਕੀ ਵਰਦੀ
ਨਾ ਹੋ ਜਾਏ Happen ਰਾਕਾਨੇ
ਰੱਖਾਂ Weapon ਰਾਕਾਨੇ
ਜੱਟੀ ਜੱਮੂ ਕਸ਼ਮੀਰ ਵਾਲੇ
ਸੇਬ ਵਰਗੀ
Happen ਰਾਕਾਨੇ ਰੱਖਾਂ
Weapon ਰਾਕਾਨੇ
ਜੱਟੀ ਜੱਮੂ ਕਸ਼ਮੀਰ ਵਾਲੇ
ਸੇਬ ਵਰਗੀ

ਸਦ ਦੇ ਆ ਲੋਕ ਜੱਟਾ
ਤੇਰੇ ਛਿੱਲ ਫਨ ਤੋਂ ਵੇ
ਵੈਲੀ ਦੀ ਸਹੇਲੀ
ਜਚਦੀ ਨੀ ਬਿਨਾ ਗੁਣ ਤੋਂ
ਸਦ ਦੇ ਆ ਲੋਕ ਜੱਟਾ
ਤੇਰੇ ਛਿੱਲ ਫਨ ਤੋਂ ਵੇ
ਵੈਲੀ ਦੀ ਸਹੇਲੀ
ਜਚਦੀ ਨੀ ਬਿਨਾ ਗੁਣ ਤੋਂ
ਅੰਤਿ ਆਂ ਨਾ ਤੇਰੀ ਆ
ਗਰਾਰੀ ਅੱਡ ਦੀ
ਵੇ ਇੰਡੀਆ ਨਾਲ ਛੀਨਾ ਆਲੀ
ਜੁਂਗ ਵਰਗੀ
ਜੀਹ ਦਿਨ ਦੀ ਮੇਰੀ Life
ਤੇਰੀ Life ਹੋਈ ਆ
ਮੈਨੂ ਮੇਰੀ Life ਲਗਦੀ ਆ
ਖੰਡ ਵਰਗੀ
ਜੀਹ ਦਿਨ ਦੀ ਮੇਰੀ Life
ਤੇਰੀ Life ਹੋਈ ਆ
ਮੈਨੂ ਮੇਰੀ Life ਲਗਦੀ ਆ
ਖੰਡ ਵਰਗੀ

ਹੋ ਤੇਰੇ ਪ੍ਯਾਰ ਪਿਛਹੇ ਭਵੇਈਂ
ਬੋਲ ਜਾਵੇ ਕੈਦ ਨੀ
ਹੈ ਰ ਨੈਟ ਬਿੱਲੋ ਤੇਰਾ
ਵਿਗਡੇਯਨ ਦਾ ਵੈਧ ਨੀ
ਹੋ ਤੇਰੇ ਪ੍ਯਾਰ ਪਿਛਹੇ ਭਵੇਈਂ ਬੋਲ ਜਾਵੇ ਕੈਦ ਨੀ
ਧਰਮਪੁਰੇ ਵਾਲਾ ਤੇਰਾ
ਵਿਗਡੇਯਨ ਦਾ ਵੈਧ ਨੀ
ਹੋ ਤੇਰਾ ਮੇਰੇ ਹੱਕ ਚ
ਸ੍ਟੈਂਡ ਦੇਖ ਕੇ
ਯਾਰ ਮੇਰੇ ਕਿਹੰਦੇ
ਭਬੀ ਸਿਰਾ ਕਾਰਗੀ
ਨਾ ਹੋਜੇ Happen ਰਾਕਾਨੇ
ਰੱਖਾਂ Weapon ਰਾਕਾਨੇ
ਜੱਟੀ ਜੱਮੂ ਕਸ਼ਮੀਰ ਵਾਲੇ
ਸੇਬ ਵਰਗੀ
Happen ਰਾਕਾਨੇ ਰੱਖਾਂ
Weapon ਰਾਕਾਨੇ
ਜੱਟੀ ਜੱਮੂ ਕਸ਼ਮੀਰ ਵਾਲੇ
ਸੇਬ ਵਰਗੀ

Trivia about the song Teri Life Meri Life by R Nait

Who composed the song “Teri Life Meri Life” by R Nait?
The song “Teri Life Meri Life” by R Nait was composed by Nait Ram.

Most popular songs of R Nait

Other artists of Indian music