Toy

Nait Ram Sharma

Show Mxrci on it
ਹਾਂ ਕੀ ਗਲ ਹੋ ਗਈ ਬਿੱਲੋ ਮਿਲਦੀ ਨਹੀ
ਗਲ ਕੋਈ ਕਰਦੀ ਕਿਓਂ ਦਿਲ ਦੀ ਨਹੀ
ਤੇਰੀ ਤੱਕਣੀ ਰਕਾਣੇ ਜੋ ਕਿਰਚ ਵਰਗੀ
ਪੇਹਲਾਂ ਵਾਂਗੂ ਸੀਨਾ ਮੇਰਾ ਛਿਲਦੀ ਨਹੀ
ਹਾਂ 60 ਕਿੱਲੇ ਪੈਲੀ ਵੀਚ Ford ਗੱਜ ਦੇ
ਪਿੰਡਾਂ ਚ ਰਕਾਣੇ ਬੰਦੇ ਕੁੱਟ ਵੱਜਦੇ
ਲੀਡਰ ਵੀ ਠੋਕਦੇ ਸਲੂਟ ਬੱਲੀਏ ਨੀ
ਵੈਲੀ ਮੁੱਢ ਤੋਂ ਰਹੇ ਆ ਚਾਚੇ ਤਾਏ ਅਲੱੜੇ
ਹਾਏ ਯਾਦ ਤੇਰੀ ਮੁੰਡੇ ਨੂ ਸਤਾਏ ਅਲੱੜੇ
ਡੱਬ ਨਾਲ ਲਗੇ ਆ toy ਅਲੱੜੇ
ਵੇਖ ਮੇਰੀ car ਦੇ alloy ਅਲੱੜੇ
ਹੁੰਦਾ ਜੇ ਰਕਾਣੇ ਕੋਈ price ਤੇਰੇ ਦਿਲ ਦਾ
ਮੈਂ ਮਿੰਟੋ ਮਿੰਟੀ ਕਰ ਲੈਂਦਾ buy ਅਲੱੜੇ
ਵੇਖ ਮੇਰੀ car ਦੇ alloy ਅਲੱੜੇ
ਹੁੰਦਾ ਜੇ ਰਕਾਣੇ ਕੋਈ price ਤੇਰੇ ਦਿਲ ਦਾ
ਮੈਂ ਮਿੰਟੋ ਮਿੰਟੀ ਕਰ ਲੈਂਦਾ buy ਅਲੱੜੇ
ਹੋ ਮੇਹਨਤ ਮੈਂ ਕਿੱਤੀ
ਕਹਿੰਦੇ ਲਾ ਗਯਾ ਸੀਪ ਨੀ
ਵੇਖ ਲੈ ਤਰੱਕੀ ਨੇ ਪਵਾਤੀ ਚੀਗਨੀ
ਕੋਈ ਵੀ ਰਕਾਣੇ ਮੇਰਾ ਪੱਖ weak ਨੀ
ਲਾਣੇਦਾਰ ਥਲੇ ਬਿੱਲੋ ਵਿਲੀ ਜੀਪ ਨੀ
ਹਾਂ ਏਕ ਤਾਂ ਰਕਾਣੇ ਉੱਤੋਂ ਸਮਾਂ ਠੀਕ ਨੀ
ਤਾਂ ਹੀ ਦੱਲੇ ਬੰਦੇ ਆਉਣ ਦਿੰਦਾ ਨਜ਼ਦੀਕ ਨੀ
ਜਾਨ ਜਾਨ ਕੇ ਰਕਾਣੇ ਜੇਹੜਾ ਵੀਚ ਵੱਜਦਾ ਨੀ
ਓਹੀ ਗੁੱਟ blood ਆਂ ਲਿਖਵਾਏ ਅਲੱੜੇ
ਯਾਦ ਤੇਰੀ ਮੁੰਡੇ ਨੂ ਸਤਾਏ ਅਲੱੜੇ
ਡੱਬ ਨਾਲ ਲਗੇ ਆ toy ਅਲੱੜੇ
ਵੇਖ ਮੇਰੀ car ਦੇ alloy ਅਲੱੜੇ
ਹੁੰਦਾ ਜੇ ਰਕਾਣੇ ਕੋਈ price ਤੇਰੇ ਦਿਲ ਦਾ
ਮੈਂ ਮਿੰਟੋ ਮਿੰਟੀ ਕਰ ਲੈਂਦਾ buy ਅਲੱੜੇ
ਵੇਖ ਮੇਰੀ car ਦੇ alloy ਅਲੱੜੇ
ਹੁੰਦਾ ਜੇ ਰਕਾਣੇ ਕੋਈ price ਤੇਰੇ ਦਿਲ ਦਾ
ਮੈਂ ਮਿੰਟੋ ਮਿੰਟੀ ਕਰ ਲੈਂਦਾ buy ਅਲੱੜੇ
ਹੋ ਫਿਕਰ ਨਾ ਕੋਈ hit ਯਾ flop ਦੇ
ਚਰਚੇ ਤਾਂ ਵੇਖ ਬਿੱਲੋ ਸਾਡੇ ਖੌਫ ਦੇ
Vibe ਉੱਤੇ ਲੀਖੇ ਗਾਣੇ top top ਦੇ
ਆਉਣ ਧੜਾਧੜ ਗਾਣੇ ਵੈਰੀ hate ਕਰਦੇ
ਨਿੱਤ ਨਵੀਂ ਚੀਜ ਰਹਿਣੇ ਆਂ create ਕਰਦੇ
ਧਰਮਪੁਰੇ ਵਾਲਾ ਤੇਰਾ ਅਗ ਕੱਟਦਾ ਐ
ਹੁਣ beat ਆਂ ਉੱਤੇ ਗੀਤ ਜਿਹੇ ਬਣਾਏ ਅਲੱੜੇ
ਯਾਦ ਤੇਰੀ ਮੁੰਡੇ ਨੂ ਸਤਾਏ ਅਲੱੜੇ
ਡੱਬ ਨਾਲ ਲਗੇ ਆ toy ਅਲੱੜੇ
ਵੇਖ ਮੇਰੀ car ਦੇ alloy ਅਲੱੜੇ
ਹੁੰਦਾ ਜੇ ਰਕਾਣੇ ਕੋਈ price ਤੇਰੇ ਦਿਲ ਦਾ
ਮੈਂ ਮਿੰਟੋ ਮਿੰਟੀ ਕਰ ਲੈਂਦਾ buy ਅਲੱੜੇ
ਵੇਖ ਮੇਰੀ car ਦੇ alloy ਅਲੱੜੇ
ਹੁੰਦਾ ਜੇ ਰਕਾਣੇ ਕੋਈ price ਤੇਰੇ ਦਿਲ ਦਾ
ਮੈਂ ਮਿੰਟੋ ਮਿੰਟੀ ਕਰ ਲੈਂਦਾ buy ਅਲੱੜੇ
ਮੇਰੀ ਕਾਹਦੀ ਮਰਜਾਣੀ ਤਕਦੀਰ ਚਮਕੀ
ਕੱਚੀਆਂ ਗੱਲਾਂ ਦੇ ਵੀਚ ਬਿੱਲੋ ਦਮਕੀ
ਧੌਣ ਉੱਤੇ ਪਈ ਆ ਤਲਵਾਰ ਲੱਮਕੀ
ਮੇਰੇ ਅਪਣੇ ਹੀ ਮੈਨੁੰ ਜੋ ਦੇਵਾਉਂਦੇ ਧਮਕੀ
ਹੋ ਕਰੀ ਨਾ ਤਰੱਕੀ ਪੁਤ ਬਾਪੂ ਪਿਆ ਡਰਿਆ
ਪਛੇ ਜੇ ਜਦੋਂ ਦਾ ਮੇਰਾ ਛੋਟਾ ਭਾਈ ਮਰਿਆ
ਓ ਰੋਕ ਕੇ ਰਕਾਣੇ ਫੈਨ ਪਾਉਂਦੇ ਕੀਰਨੇ ਨੀ
ਕੌਣ ਚੋਟਾ ਜੱਟ ਮੋੜ ਕੇ ਲਿਆਏ ਅਲੱੜੇ
ਯਾਦ ਤੇਰੀ ਮੁੰਡੇ ਨੂ ਸਤਾਏ ਅਲੱੜੇ
ਡੱਬ ਨਾਲ ਲਗੇ ਆ toy ਅਲੱੜੇ
ਵੇਖ ਮੇਰੀ ਕਾਰ ਦੇ alloy ਅਲੱੜੇ
ਹੁੰਦਾ ਜੇ ਰਕਾਣੇ ਕੋਈ price ਤੇਰੇ ਦਿਲ ਦਾ
ਮੈਂ ਮਿੰਟੋ ਮਿੰਟੀ ਕਰ ਲੈਂਦਾ buy ਅਲੱੜੇ
ਵੇਖ ਮੇਰੀ ਕਾਰ ਦੇ alloy ਅਲੱੜੇ
ਹੁੰਦਾ ਜੇ ਰਕਾਣੇ ਕੋਈ price ਤੇਰੇ ਦਿਲ ਦਾ
ਮੈਂ ਮਿੰਟੋ ਮਿੰਟੀ ਕਰ ਲੈਂਦਾ buy ਅਲੱੜੇ
ਵੇਖ ਮੇਰੀ ਕਾਰ ਦੇ alloy ਅਲੱੜੇ
ਹੁੰਦਾ ਜੇ ਰਕਾਣੇ ਕੋਈ price ਤੇਰੇ ਦਿਲ ਦਾ
ਮੈਂ ਮਿੰਟੋ ਮਿੰਟੀ ਕਰ ਲੈਂਦਾ buy ਅਲੱੜੇ

Trivia about the song Toy by R Nait

Who composed the song “Toy” by R Nait?
The song “Toy” by R Nait was composed by Nait Ram Sharma.

Most popular songs of R Nait

Other artists of Indian music