Yaadan Terian
ਹਾਏ ਹੁੰਨ ਬਿੱਲੋ ਮੰਜੇ
ਵਿਚੋਂ ਉਤੇਯਾ ਨਾ ਜਾਵੇ
ਜਿਹਦਾ ਕਦੇ ਪਕਾ ਸੀ
ਫਦਕ ਗੁੱਟ ਦਾ
ਕਮਲੀਏ ਜ਼ਿੰਦਗੀ ਚ
ਟੁੱਟ ਜਾਂਦਾ ਆਏ
ਟੋਡੀਏ ਨਾ ਦਿਲ ਨੀ
ਬੈਗਨੇ ਪੁੱਤ ਦਾ
ਕਮਲੀਏ ਜ਼ਿੰਦਗੀ ਚ
ਟੁੱਟ ਜਾਂਦਾ ਆਏ
ਟੋਡੀਏ ਨਾ ਦਿਲ ਨੀ
ਬੈਗਨੇ ਪੁੱਤ ਦਾ
ਮੈਨੂ ਵੇਖ ਵੇਖ
ਮੇਰੀ ਮਾਂ ਰੋਂਦੀ ਆਏ ਨੀ
ਕਿਤੋਂ ਹੋਣਗੀਆ ਚੰਗਿਆ
ਔਲਾਡਂ ਤੇਰਿਯਾ
ਓ ਤੇਰੇ ਕੋਲੇ ਮਿੱਤਰਾਂ
ਦਾ ਚੱਲਾ ਰਿਹ ਗਿਯਾ
ਨੀ ਬਿੱਲੋ ਮੇਰੇ ਕੋਲੇ ਥੋਕ
ਵਿਚ ਯਾਦਾਂ ਤੇਰੀਆਂ
ਤੇਰੇ ਕੋਲੇ ਮਿੱਤਰਾਂ
ਦਾ ਚੱਲਾ ਰਿਹ ਗਿਯਾ
ਨੀ ਬਿੱਲੋ ਮੇਰੇ ਕੋਲੇ ਥੋਕ
ਵਿਚ ਯਾਦਾਂ ਤੇਰੀਆਂ
ਕਲੇਰ ਹਬੀਬ
ਓ ਦਿਲਾਂ ਦੇ ਨੇ ਸੋਹਣੇ
ਤਨਵੇ ਤਨਵੇ ਮਿਲਦੇ
ਸ਼ਕਲਾਂ ਦੇ ਸੋਹਣੇ ਤਾਂ
ਬਥੇਰੇ ਮਿਲਦੇ
ਤੇਰੇ ਉੱਤੇ ਕਾਬੂ
ਮੇਰਾ ਕਿੰਝ ਹੋਣਾ ਸੀ
ਤੇਰਾ ਨੀ ਸੀ ਕਾਬੂ
ਜਦੋਂ ਤੇਰੇ ਦਿਲ ਤੇ
ਤੇਰੇ ਉੱਤੇ ਕਾਬੂ
ਮੇਰਾ ਕਿੰਝ ਹੋਣਾ ਸੀ
ਤੇਰਾ ਨੀ ਸੀ ਕਾਬੂ
ਜਦੋਂ ਤੇਰੇ ਦਿਲ ਤੇ
ਹਾਏ ਜ਼ਿੰਦਗੀ ਚੋ
ਸੁਖ ਤੂ ਵੀ ਕਿਤੋਂ ਲਾਭ ਦੀ
ਪੂਰਿਯਨ ਜੇ ਹੋਯਾ ਨਾ
ਮੁਰਾਦਂ ਮੇਰਿਯਾ
ਓ ਤੇਰੇ ਕੋਲੇ ਮਿੱਤਰਾਂ
ਦਾ ਚੱਲਾ ਰਿਹ ਗਿਯਾ
ਨੀ ਬਿੱਲੋ ਮੇਰੇ ਕੋਲੇ ਥੋਕ
ਵਿਚ ਯਾਦਾਂ ਤੇਰੀਆਂ
ਤੇਰੇ ਕੋਲੇ ਮਿੱਤਰਾਂ
ਦਾ ਚੱਲਾ ਰਿਹ ਗਿਯਾ
ਨੀ ਬਿੱਲੋ ਮੇਰੇ ਕੋਲੇ ਥੋਕ
ਵਿਚ ਯਾਦਾਂ ਤੇਰੀਆਂ
ਹਾਏ ਮਿੱਤਰਾਂ ਦੀ ਜਾਂ
ਹੋਗੀ ਕਿਸੇ ਹੋਰ ਦੀ
ਮੇਰਾ ਤੇਰਾ ਨਾਲ ਸੀ
ਸੁਕੂਨ ਗੋਰੀਏ
ਹੁੰਨ ਮੈਨੂ ਠੇਕੇ ਚ
ਬਾਟਲ ਡਿਸ’ਦੀ
ਡਿਸ’ਦੀ ਬਾਟਲ ਵਿਚ
ਖੂਨ ਗੋਰੀਏ
ਹੁੰਨ ਮੈਨੂ ਠੇਕੇ ਚ
ਬਾਟਲ ਡਿਸ’ਦੀ
ਡਿਸ’ਦੀ ਬਾਟਲ ਵਿਚ
ਖੂਨ ਗੋਰੀਏ
ਔਂਦੀ ਜੌਂਦੀ ਵੇਰ ਨੇ ਨੀ
ਗੇਹਦਾ ਮਾਰ ਜਾਯਿਆ
ਧਰਮਪੁਰੇ ਪਿੰਡ ਸਮਾਧਾ ਮੇਰਿਯਾ
ਓ ਤੇਰੇ ਕੋਲੇ ਮਿੱਤਰਾਂ
ਦਾ ਚੱਲਾ ਰਿਹ ਗਿਯਾ
ਨੀ ਬਿੱਲੋ ਮੇਰੇ ਕੋਲੇ ਥੋਕ
ਵਿਚ ਯਾਦਾਂ ਤੇਰੀਆਂ
ਤੇਰੇ ਕੋਲੇ ਮਿੱਤਰਾਂ
ਦਾ ਚੱਲਾ ਰਿਹ ਗਿਯਾ
ਨੀ ਬਿੱਲੋ ਮੇਰੇ ਕੋਲੇ ਥੋਕ
ਵਿਚ ਯਾਦਾਂ ਤੇਰੀਆਂ