Apnya Di Thaa

Fateh Shergill, Jaidev Kumar

ਅੰਬਰਾਂ ਤੋਂ ਚੰਨ ਵਖ ਕਦੇ ਨਈ ਹੋ ਸਕਦਾ
ਕੁਖ ਦਾ ਰਿਸ਼ਤਾ ਕੱਚ ਕਦੇ ਨਈ ਹੋ ਸਕਦਾ
ਹਾਂ ਅੰਬਰਾਂ ਤੋਂ ਚੰਨ ਵਖ ਕਦੇ ਨਈ ਹੋ ਸਕਦਾ
ਕੁਖ ਦਾ ਰਿਸ਼ਤਾ ਕੱਚ ਕਦੇ ਨਈ ਹੋ ਸਕਦਾ
ਕਿੱਕਰਾਂ ਦੇ ਫੁਲ ਬੋੜਾ ਵਰਗੀ
ਓਏ ਛਾਂ ਨਈ ਦੇ ਸਕਦੇ
ਕਦੇ ਬੇਗਾਨੇ ਆਪਣਿਆਂ ਦੀ ਥਾਂ ਨਈ ਲੇ ਸਕਦੇ
ਕਦੇ ਬੇਗਾਨੇ ਆਪਣਿਆਂ ਦੀ ਥਾਂ ਨਈ ਲੇ ਸਕਦੇ

ਐਸੇ ਰਿਸ਼ਤੇ ਹੁੰਦੇ ਜਿਹੜੇ ਟੁੱਟ ਜਾਂਦੇ ਅਧ ਵਾਟੇ
ਕੱਚਿਆਂ ਦਾ ਕੀ ਕਰਨਾ
ਜਿਹੜੇ ਟੁੱਟ ਜਾਂਦੇ ਅਧ ਵਾਟੇ
ਕੱਚਿਆਂ ਦਾ ਕੀ ਕਰਨਾ
ਜਿਹੜੇ ਟੁੱਟ ਜਾਂਦੇ ਅਧ ਵਾਟੇ
Fateh ਮੁਹੱਬਤਾਂ ਵਾਲਿਆਂ ਤੰਦਾਂ ਮੋਹ ਨਹੀ ਸਕਦੇ
ਕਦੇ ਬੇਗਾਨੇ ਆਪਣਿਆਂ ਦੀ ਥਾਂ ਨਈ ਲੇ ਸਕਦੇ
ਕਦੇ ਬੇਗਾਨੇ ਆਪਣਿਆਂ ਦੀ ਥਾਂ ਨਈ ਲੇ ਸਕਦੇ

Trivia about the song Apnya Di Thaa by Ranjit Bawa

Who composed the song “Apnya Di Thaa” by Ranjit Bawa?
The song “Apnya Di Thaa” by Ranjit Bawa was composed by Fateh Shergill, Jaidev Kumar.

Most popular songs of Ranjit Bawa

Other artists of Film score