Balle Balle

Babbu

ਓਹ ਜੋੜ ਜੁੜ ਪੈਸੇ ਪੂਸੇ
ਘਰੋਂ ਦੂਰ ਡੇਰੇ ਨੇ
ਬੜਾ ਕੁਛ ਦੇਖ ਲਿਆ
ਸੁਪਨੇ ਬਥੇਰੇ ਨੇ
ਆ ਮੋਡੇ ਕਿਰਾਏ
ਜਿਹੜੇ ਰੇਂਟਾ ਤੇ ਆਏ
ਆ ਮੋਡੇ ਕਿਰਾਏ
ਜਿਹੜੇ ਰੇਂਟਾ ਤੇ ਆਏ
ਰੱਬ ਕਰੇ ਭਰੇ ਰਹਿਣ
ਸਾਰਿਆਂ ਦੇ ਗਲੇ
ਮੈਂ ਤਾਂ ਕਹਿਣਾ
ਸਾਰਿਆਂ ਦਾ ਕੰਮ full ਚੱਲੇ
ਮੈਂ ਤਾਂ ਕਹਿਣਾ
ਸਾਰਿਆਂ ਦੀ ਰਾਹਵੇ ਬੱਲੇ ਬੱਲੇ
ਜਿਹੜੇ ਥੱਲੋ ਉਠਦੇ ਤੇ
ਜ੍ਹੇੜੇ ਆ ਗਏ ਥੱਲੇ
ਮੈਂ ਤਾਂ ਕਹਿਣਾ
ਸਾਰਿਆਂ ਦੀ ਰਾਹਵੇ ਬੱਲੇ ਬੱਲੇ

ਹੋ ਯਾਰਾ ਨਾਲ ਲਿਆ
ਵਿਚ ਰਹਿੰਦੇ ਕਮਰਿਆ ਵਿਚ
ਥੱਲੇ ਗੱਡੇ ਲਾਉਣ ਵਾਲੇ
ਠੇਕੇ ਖੁਲਵੋਂ ਵਾਲੇ
ਹੋਟੇਲ ਤੇ ਪਏ ਹੋ
ਓਹ ਤੂਤੀ ਸਕ੍ਰੀਨ ਵਾਲੇ
ਦੋ ਟੀਨ ਜਿਨਾ ਵਾਲੇ
ਚਾਅ ਧਾਰੀ ਜਾਨ ਵਾਲੇ
ਪਹਿਲਾ ਤਰੀ ਖਾਣ ਵਾਲੇ
London ਹੀ ਗਏ ਹੁਣ
ਪੈਸੇ ਹੁਣ ਕੰਮ ਹੋਵੇ
Fix income ਹੋਵੇ
ਰਿੱਛ ਜਿਹੀ type ਹੋਏ
ਟੇਸਲਾ ਜਿਹੀ ਹੈਪ ਹੋਵੇ
ਦੁਨੀਆਂ ਵੀ ਵੇਖ਼ੇ
ਕੌਣ ਕਿੱਥੇ ਆਕੇ ਚੱਲੇ
ਮੈਂ ਤਾਂ ਕਹਿਣਾ
ਸਾਰਿਆਂ ਦਾ ਕੰਮ full ਚੱਲੇ
ਮੈਂ ਤਾਂ ਕਹਿਣਾ
ਸਾਰਿਆਂ ਦੀ ਰਾਹਵੇ ਬੱਲੇ ਬੱਲੇ
ਜਿਹੜੇ ਥੱਲੋ ਉਠਦੇ ਤੇ
ਜ੍ਹੇੜੇ ਆ ਗਏ ਥੱਲੇ
ਮੈਂ ਤਾਂ ਕਹਿਣਾ
ਸਾਰਿਆਂ ਦੀ ਰਾਹਵੇ ਬੱਲੇ ਬੱਲੇ

ਹੋ ਮੰਗਿਆ ਜੋ ਲਿਫਤਾ ਚ
ਗੇੜੇ ਜੋ Swifta ਚ
ਚੰਡੀਗੜ੍ਹ ਮਾਰੇ ਸੀ
ਜਵਾਨੀ ਦੇ ਨਜ਼ਾਰੇ ਸੀ
ਓਹ ਮੌਜ ਨਹੀਓ ਲਾਬਦੀ
ਓਹ ਸ਼ੁਰੂ ਐ Splendora ਤੇ
ਪੌਛੀਏ ਡਿਫੈਂਦਾਰਾਂ ਤੇ
ਅਸਲੀ ਤਿਆਰਾ ਦੇਖ
ਖਰੀਆਂ ਪਿਆਰਾ ਤਕ
ਪਾਉਚ ਹੋਵੇ ਸਬਦੀ
ਸਬ ਨੂ ਹੀ ਕੰਮ ਮਿਲੇ
ਕੰਮ ਜੋਗਾ ਦਮ ਮਿਲੇ
ਸਬ ਨੂ ਹੀ ਕੰਮ ਮਿਲੇ
ਕੰਮ ਜੋਗਾ ਦਮ ਮਿਲੇ
ਸੋਚ ਰਹੇ ਅੰਬਰਨ ਚ
ਪੈਰ ਰਹਿਣ ਥੱਲੇ
ਮੈਂ ਤਾਂ ਕਹਿਣਾ
ਸਾਰਿਆਂ ਦਾ ਕੰਮ ਫੁਲ ਚੱਲੇ
ਮੈਂ ਤਾਂ ਕਹਿਣਾ
ਸਾਰਿਆਂ ਦੀ ਰਾਹਵੇ ਬੱਲੇ ਬੱਲੇ
ਮੈਂ ਤਾਂ ਕਹਿਣਾ
ਸਾਰਿਆਂ ਦਾ ਕੰਮ ਫੁਲ ਚੱਲੇ
ਮੈਂ ਤਾਂ ਕਹਿਣਾ
ਸਾਰਿਆਂ ਦੀ ਰਾਹਵੇ ਬੱਲੇ ਬੱਲੇ

ਬੈਠੇ ਜੋ ਬਗਾਨੇ ਸ਼ਹਿਰ
ਧੱਕੇ ਖਾ ਅਜਮਾਏ ਪੈਰ
ਖਰਚੇ ਚਲਾਏ ਜਾਨ
ਖੁਲਾ ਪੀ ਖਾਈ ਜਾਨ
ਹੁਣ ਲਾਈਆਂ ਗੱਡੀਆਂ
ਪਾਕੇ ਓਦੋ Coat ਪੰਤਾ
ਲੈਗੇ ਸੀ Placementa
ਜੋਬਨ ਦੇ ਮਾਰਿਆ ਨੇ
ਹੁਣ ਓਹਦੇ ਸਾਰਿਆਂ ਨੇ Emi’ਆਂ ਕੱਢਿਆ
ਕਿੱਸੇ ਥੱਲੇ ਲੱਗੇ ਹੋਣ
ਆਪ ਆਏ ਅੱਗੇ ਹੋਣ
ਕਿੱਸੇ ਥੱਲੇ ਲੱਗੇ ਹੋਣ
ਆਪ ਆਏ ਅੱਗੇ ਹੋਣ
ਹੁਣ ਆਪਣਾ ਹੀ ਕੰਮ ਹੋਵੇ
ਆਪਣੀ ਹੀ ਚੱਲੇ
ਮੈਂ ਤਾਂ ਕਹਿਣਾ
ਸਾਰਿਆਂ ਦਾ ਕੰਮ full ਚੱਲੇ
ਮੈਂ ਤਾਂ ਕਹਿਣਾ
ਸਾਰਿਆਂ ਦੀ ਰਾਹਵੇ ਬੱਲੇ ਬੱਲੇ
ਮੈਂ ਤਾਂ ਕਹਿਣਾ
ਸਾਰਿਆਂ ਦਾ ਕੰਮ full ਚੱਲੇ
ਮੈਂ ਤਾਂ ਕਹਿਣਾ
ਸਾਰਿਆਂ ਦਾ ਕੰਮ full ਚੱਲੇ

Trivia about the song Balle Balle by Ranjit Bawa

Who composed the song “Balle Balle” by Ranjit Bawa?
The song “Balle Balle” by Ranjit Bawa was composed by Babbu.

Most popular songs of Ranjit Bawa

Other artists of Film score