Boti Boti
ਓ ਓ ਓ ਓ ਓ
ਓ ਓ ਓ ਓ ਓ
ਔਖੇ ਵੇਲੇਯਾ ਚ ਜਦੋ ਨਾ
ਕੋਈ ਬੰਦੇ ਨਾਲ ਨਾ ਖੜੇ
ਹੋ ਬੰਦਾ ਬੰਨੇ ਜੇਓਂਦੀ ਲਾਸ਼
ਤੇ ਬਿਨਾ ਮੌਤੋ ਮਰੇ
ਔਖੇ ਵੇਲੇਯਾ ਚ ਜਦੋ ਨਾ
ਕੋਈ ਬੰਦੇ ਨਾਲ ਨਾ ਖੜੇ
ਹੋ ਬੰਦਾ ਬੰਨੇ ਜੇਓਂਦੀ ਲਾਸ਼
ਤੇ ਬਿਨਾ ਮੌਤੋ ਮਰੇ
ਜਦੋ ਵੇਚ ਕੇ ਜ਼ਮੀਰਾ ਪੇ ਜੇ ਢਿਡ ਪਾਲਣਾ
ਬੰਦਾ ਸਾੜਦਾ
ਹੋ ਬੰਦਾ ਸੜਦਾ
ਬੋਟੀ ਬੋਟੀ ਬਿਨਾ ਬਾਲਾਣਾ ਬੰਦਾ ਸੜਦਾ
ਹੋਣ ਕੀਤੀਯਾ ਵੀ ਜੀਨੇ ਦੁਨੀਆ ਤੇ ਬਾਦਸ਼ਾਹੀਯਾ
ਹੋ ਜੀਨੁ ਪੂਛੇ ਖੜ ਖੜ
ਕਦੇ ਰਾਹ ਕਦੇ ਰਹਿਯਾ
ਹੋਣ ਕੀਤੀਯਾ ਵੀ ਜੀਨੇ ਦੁਨੀਆ ਤੇ ਬਾਦਸ਼ਾਹੀਯਾ
ਹੋ ਜੀਨੁ ਪੂਛੇ ਖੜ ਖੜ
ਕਦੇ ਰਾਹ ਕਦੇ ਰਹਿਯਾ
ਜਦੋ ਛਡ ਜਾਂਦੇ ਲੋਕ ਬੋਲਣਾ ਤੇ ਚਲਨਾ
ਬੰਦਾ ਸਾੜਦਾ
ਹੋ ਬੰਦਾ ਸੜਦਾ
ਬੋਟੀ ਬੋਟੀ ਬਿਨਾ ਬਾਲਾਣਾ ਬੰਦਾ ਸੜਦਾ
ਬਿਨਾ ਮਾਪਿਯਾ ਦੇ ਜੀਨੀ ਪੇ ਜੇ ਜਦੋ ਜਿੰਦਗਾਨੀ
ਫਿਰ ਆਪਣੀ ਹੀ ਹਰ ਚੀਜ਼ ਲਗਦੀ ਬੇਗਾਣੀ
ਬਿਨਾ ਮਾਪਿਯਾ ਦੇ ਜੀਨੀ ਪੇ ਜੇ ਜਦੋ ਜਿੰਦਗਾਨੀ
ਫਿਰ ਆਪਣੀ ਹੀ ਹਰ ਚੀਜ਼ ਲਗਦੀ ਬੇਗਾਣੀ
ਹੋ ਜਦੋ ਕਰ ਦਿੰਦੇ ਨੇ ਸ਼ਰੀਕ ਟਾਲਣਾ
ਬੰਦਾ ਸਾੜਦਾ
ਹੋ ਬੰਦਾ ਸੜਦਾ
ਬੋਟੀ ਬੋਟੀ ਬਿਨਾ ਬਾਲਾਣਾ ਬੰਦਾ ਸੜਦਾ
ਜਿਹਨੇ ਉੱਡ ਦੇ ਬਾਜ਼ਾ ਨੂ ਧਰਤੀ ਤੇ ਹੋਵੇ ਲਾਯਾ
ਜਿਹਨੇ ਮਛੀਆ ਦੀ ਆਖ ਦਾ ਨਿਸ਼ਾਨਾ ਹੋਵੇ ਲਾਯਾ
ਜਿਹਨੇ ਉੱਡ ਦੇ ਬਾਜ਼ਾ ਨੂ ਧਰਤੀ ਤੇ ਹੋਵੇ ਲਾਯਾ
ਜਿਹਨੇ ਮਛੀਆ ਦੀ ਆਖ ਦਾ ਨਿਸ਼ਾਨਾ ਹੋਵੇ ਲਾਯਾ
ਪ੍ਰੀਤ ਅਨਾ ਹੋ ਜੇ ਬੰਦਾ ਪੇ ਜੇ ਰਾਹ ਭਾਲਣਾ
ਬੰਦਾ ਸਾੜਦਾ
ਹੋ ਬੰਦਾ ਸੜਦਾ
ਬੋਟੀ ਬੋਟੀ ਬਿਨਾ ਬਾਲਾਣਾ ਬੰਦਾ ਸੜਦਾ
ਹੋ ਬੰਦਾ ਸੜਦਾ
ਬੋਟੀ ਬੋਟੀ ਬਿਨਾ ਬਾਲਾਣਾ ਬੰਦਾ ਸੜਦਾ
ਸੜਦਾ ਬੋਟੀ ਬੋਟੀ ਬਿਨਾ ਬਾਲਾਣਾ ਬੰਦਾ ਸੜਦਾ