Do Nain

Bunty Bains

Desi Crew, Desi Crew, Desi Crew, Desi Crew

ਨਖਰੇ ਤੇਰੇ ਭਾਰੇ ਭਰੇ
ਚੱਕਾਂ ਨੂ ਫਿਰਦਾ ਮੁੰਡਾ
ਤੇਰੇ ਤੇ ਮਾਰਦੇ ਜਿਹਦੇ
ਤੱਕਣ ਨੂ ਫਿਰਦਾ ਮੁੰਡਾ
ਘੁੱਗੀਯਾ ਦਾ ਜੋਡ਼ਾ ਲਗਦਾ
ਥੋਡਾ 2 ਭੈਣਾ ਦਾ ਨੀ
ਮੁੰਡੇ ਨੇ ਰੋਗ ਲਾ ਲੇਯਾ
ਤੇਰੇ ਦੋ ਨੈਨਾ ਦਾ ਨੀ
ਮੁੰਡੇ ਨੇ ਰੋਗ ਲਾ ਲੇਯਾ
ਤੇਰੇ ਦੋ ਨੈਨਾ ਦਾ ਨੀ
ਮੁੰਡੇ ਨੇ ਰੋਗ ਲਾ ਲੇਯਾ ਹੋ ਓ

ਪਹੁਚੇ ਚੱਕ ਤੁਰਦੀ ਦੀ ਨੀ
ਡਿਗਦੀ ਤੇਰੀ ਮ੍ੜਕ ਨਾ ਥੱਲੇ
ਘੂਮਦੀ ਤੂ ਸਿਖਰ ਦੁਪਿਹਰੇ
ਪਿਛੇ ਤੇਰੇ ਮਿੱਤਰ
ਪਹੁਚੇ ਚੱਕ ਤੁਰਦੀ ਦੀ ਨੀ
ਡਿਗਦੀ ਤੇਰੀ ਮ੍ੜਕ ਨਾ ਥੱਲੇ
ਘੂਮਦੀ ਤੂ ਸਿਖਰ ਦੁਪਿਹਰੇ
ਪਿਛੇ ਤੇਰੇ ਮਿੱਤਰ ਕੱਲੇ
ਹੁੰਨ ਭਾਵੇ ਡਕ ਲੇ ਆਕੇ
ਅਫ੍ਸਰ ਕੋਯੀ ਸੇਨਾ ਦਾ ਨੀ
ਮੁੰਡੇ ਨੇ ਰੋਗ ਲਾ ਲੇਯਾ
ਤੇਰੇ ਦੋ ਨੈਨਾ ਦਾ ਨੀ
ਮੁੰਡੇ ਨੇ ਰੋਗ ਲਾ ਲੇਯਾ
ਤੇਰੇ ਦੋ ਨੈਨਾ ਦਾ ਨੀ
ਮੁੰਡੇ ਨੇ ਰੋਗ ਲਾ ਲੇਯਾ ਹੋ ਓ

ਸੁਨੇਯਾ ਹੋਊ ਬੈਂਸ ਬੈਂਸ ਤੂ
ਲਿਖਦਾ ਏ ਗਾਨੇ ਮੁੰਡਾ
10 ਵੀ ਵਿਚ fail math ਚੋ
Business ਪਰ ਜਾਣੇ
ਸੁਨੇਯਾ ਹੋਊ ਬੈਂਸ ਬੈਂਸ ਤੂ
ਲਿਖਦਾ ਏ ਗਾਨੇ ਮੁੰਡਾ
10 ਵੀ ਵਿਚ fail math ਚੋ
Business ਪਰ ਜਾਣੇ ਮੁੰਡਾ
ਸਾਡੇ ਦੋਹਾਂ ਦਾ couple ਆ
ਜੇਯੋਨ ਤੋਤੇ ਮੈਨਾ ਦਾ ਨੀ
ਮੁੰਡੇ ਨੇ ਰੋਗ ਲਾ ਲੇਯਾ
ਤੇਰੇ ਦੋ ਨੈਨਾ ਦਾ ਨੀ
ਮੁੰਡੇ ਨੇ ਰੋਗ ਲਾ ਲੇਯਾ
ਤੇਰੇ ਦੋ ਨੈਨਾ ਦਾ ਨੀ
ਮੁੰਡੇ ਨੇ ਰੋਗ ਲਾ ਲੇਯਾ ਹੋ ਓ

Trivia about the song Do Nain by Ranjit Bawa

Who composed the song “Do Nain” by Ranjit Bawa?
The song “Do Nain” by Ranjit Bawa was composed by Bunty Bains.

Most popular songs of Ranjit Bawa

Other artists of Film score