Fikar Kari Na Ammiye

Babbu

Desi Crew Desi Crew Desi Crew Desi Crew

ਗੱਲ ਵਕ੍ਤ ਦੀ ਹੁੰਦੀ ਏ
ਸਬ ਸ਼ਿਕਵੇ ਲਾ ਲਾਗੇ
ਗੱਲ ਵਕ੍ਤ ਦੀ ਹੁੰਦੀ ਏ
ਸਬ ਸ਼ਿਕਵੇ ਲਾ ਲਾਗੇ
ਤੂ ਫਿਕਰ ਕਰੀ ਨਾ ਅੰਮੀਏ
ਤੇਰਾ ਪੁੱਤ ਪਿਛੇ ਨਹੀ ਹੱਟ ਦਾ
ਆ ਦੁਨਿਯਾ ਪਿਛੇ ਲਾ ਲਾਗੇ
ਤੂ ਫਿਕਰ ਕਰੀ ਨਾ ਅੰਮੀਏ
ਤੇਰਾ ਪੁੱਤ ਪਿਛੇ ਨਹੀ ਹੱਟ ਦਾ
ਦੁਨਿਯਾ ਪਿਛੇ ਲਾ ਲਾਗੇ ਹੋ

ਮੈਂ ਮੰਨ ਦਾ ਕਰ੍ਮਾ ਨੂ
ਨਾਲੇ ਸਬ ਧਰ੍ਮਾ ਨੂ
ਪਰ follow ਨਹੀ ਕਰਦਾ
ਮੈਂ ਵਿਹਿਮਾ ਭਰਮਾ ਨੂ
ਪਰ follow ਨਹੀ ਕਰਦਾ
ਮੈਂ ਵਿਹਿਮਾ ਭਰਮਾ ਨੂ
ਮੈਂ ਹਥ ਨਹੀ ਕੀਤੇ ਵਖੌਨੇ
ਨਾ ਛਾਪਾ ਛਲੇ ਪੌਣੇ
ਬੱਬੂ ਕਾੜ੍ਹਾ ਹੀ ਪਾ ਲਾਗੇ
ਤੂ ਫਿਕਰ ਕਰੀ ਨਾ ਅੰਮੀਏ
ਤੇਰਾ ਪੁੱਤ ਪਿਛੇ ਨਹੀ ਹੱਟ ਦਾ
ਆ ਦੁਨਿਯਾ ਪਿਛੇ ਲਾ ਲਾਗੇ
ਤੂ ਫਿਕਰ ਕਰੀ ਨਾ ਅੰਮੀਏ
ਤੇਰਾ ਪੁੱਤ ਪਿਛੇ ਨਹੀ ਹੱਟ ਦਾ
ਦੁਨਿਯਾ ਪਿਛੇ ਲਾ ਲਾਗੇ ਹੋ

ਮੈਂ ਆਪ ਨਹੀ ਕੁਝ ਵੀ
ਕਰ ਸਕਤਾ ਮਰ ਮਰ ਕੇ
ਮੈਨੂ ਜੋ ਵੀ ਮਿਲਣਾ ਹੈ
ਤੇਰੇ ਚੰਗੇਯਾ ਕੰਮਾਂ ਕਰਕੇ
ਮੈਨੂ ਜੋ ਵੀ ਮਿਲਣਾ ਹੈ
ਤੇਰੇ ਚੰਗੇਯਾ ਕੰਮਾ ਕਰਕੇ
ਤੇਰੇ ਨਾਲ ਵੀ ਹੁੰਦਾ ਰੱਬ ਹੈ
ਤੇਰੀ ਸੀਸ਼ ਦੇ ਵਿਚ ਹੀ ਸਬ ਹੈ
ਕਿੰਝ ਮਾਰ ਫਿਰ ਖਾ ਲਾਗੇ
ਤੂ ਫਿਕਰ ਕਰੀ ਨਾ ਅੰਮੀਏ
ਤੇਰਾ ਪੁੱਤ ਪਿਛੇ ਨਹੀ ਹੱਟ ਦਾ
ਆ ਦੁਨਿਯਾ ਪਿਛੇ ਲਾ ਲਾਗੇ
ਤੂ ਫਿਕਰ ਕਰੀ ਨਾ ਅੰਮੀਏ
ਤੇਰਾ ਪੁੱਤ ਪਿਛੇ ਨਹੀ ਹੱਟ ਦਾ
ਦੁਨਿਯਾ ਪਿਛੇ ਲਾ ਲਾਗੇ

ਤੁੱਸੀ ਮਿਹਨਤ ਕਿੱਤੀ ਏ
ਏਤੇ ਤਕ ਲੇਔਉਣੇ ਦੀ
ਹੁਣ ਮੇਰੀ ਬਾਰੀ ਏ
ਤੁਹਾਨੂੰ ਐਸ਼ ਕਰੌਨੇ ਦੀ
ਹੁਣ ਮੇਰੀ ਬਾਰੀ ਏ
ਤੁਹਾਨੂੰ ਐਸ਼ ਕਰੌਨੇ ਦੀ
ਤੁੱਸੀ ਬਹੁਤ ਘਸਾਈਆ ਅੱਡੀਯਨ
ਹੁਣ ਗੱਡੀਯਨ ਵੱਡੀਯਨ ਵੱਡੀਯਨ
ਓ ਘਰੇ ਲਾਇਨ ਚ ਲਾ ਲਾਗੇ
ਤੂ ਫਿਕਰ ਕਰੀ ਨਾ ਅੰਮੀਏ
ਤੇਰਾ ਪੁੱਤ ਪਿਛੇ ਨਹੀ ਹੱਟ ਦਾ
ਆ ਦੁਨਿਯਾ ਪਿਛੇ ਲਾ ਲਾਗੇ
ਤੂ ਫਿਕਰ ਕਰੀ ਨਾ ਅੰਮੀਏ
ਤੇਰਾ ਪੁੱਤ ਪਿਛੇ ਨਹੀ ਹੱਟ ਦਾ
ਦੁਨਿਯਾ ਪਿਛੇ ਲਾ ਲਾਗੇ ਹੋ

Trivia about the song Fikar Kari Na Ammiye by Ranjit Bawa

Who composed the song “Fikar Kari Na Ammiye” by Ranjit Bawa?
The song “Fikar Kari Na Ammiye” by Ranjit Bawa was composed by Babbu.

Most popular songs of Ranjit Bawa

Other artists of Film score