Gaani [extended]
ਸੁੰਨੇ ਗੁੱਟ ਨੂੰ watch ਕਰਾ ਦਾ
ਗੱਲ ਤੇਰੇ ਨੂੰ ਗਾਨੀ
ਸੁੰਨੇ ਗੁੱਟ ਨੂੰ watch ਕਰਾ ਦਾ
ਗੱਲ ਤੇਰੇ ਨੂੰ ਗਾਨੀ
ਲੈਣ ਦੇਣ ਦਿਲ ਦਾ ਕਰਲੇ
ਕਿਤੇ ਲੰਘ ਨਾ ਜਾਏ ਜਵਾਨੀ
ਲੈਣ ਦੇਣ ਦਿਲ ਦਾ ਕਰਲੈ
ਕਿਤੇ ਲੰਘ ਨਾ ਜਾਏ ਜਵਾਨੀ
ਹੋ ਸ਼ੋਂਕ ਪੁਗਾਵਾਂ ਤੇਰੇ ਬੱਲੀਏ
ਆ ਮਿੱਤਰਾਂ ਦੇ ਨੇੜੇ ਬੱਲੀਏ
ਉਹ ਹੁਣੇ ਲਿਆਵਾਂ ਕਿੱਥੇ ਲਾਉਣੇ
ਕਿਹੜੀ ਗੱਡੀ ਵਿਚ ਗੇੜੇ ਬੱਲੀਏ
Straight forward ਮੁੰਡਾ ਆ
ਨਾ ਕਰਦਾ ਕੋਈ ਸ਼ੈਤਾਨੀ
ਲੈਣ ਦੇਣ ਦਿਲ ਦਾ ਕਰਲੇ
ਕਿਤੇ ਲੰਘ ਨਾ ਜਾਏ ਜਵਾਨੀ
ਲੈਣ ਦੇਣ ਦਿਲ ਦਾ ਕਰਲੈ
ਕਿਤੇ ਲੰਘ ਨਾ ਜਾਏ ਜਵਾਨੀ
ਤੇਰੇ ਪਿੱਛੇ ਘੁੰਮ ਘੁੰਮ ਬੱਲੀਏ
ਰੰਗ tan ਆ ਕੀਤਾ
Cactus ਕਲੱਬ ਚ ਤੇਰੇ ਲਈ
ਇਕ dinner plan ਆ ਕੀਤਾ
ਤੇਰੇ ਪਿੱਛੇ ਘੁੰਮ ਘੁੰਮ ਬੱਲੀਏ
ਰੰਗ tan ਆ ਕੀਤਾ
Cactus ਕਲੱਬ ਚ ਤੇਰੇ ਲਈ
ਇਕ dinner plan ਆ ਕੀਤਾ
ਐਵੇਂ ਤਾਂ ਨੀ ਸਿਫਤਾਂ ਹੁੰਦੀਆਂ
ਦੁਨੀਆ ਤੇਰੀ ਦੀਵਾਨੀ
ਲੈਣ ਦੇਣ ਦਿਲ ਦਾ ਕਰਲੇ
ਕਿਤੇ ਲੰਘ ਨਾ ਜਾਏ ਜਵਾਨੀ
ਲੈਣ ਦੇਣ ਦਿਲ ਦਾ ਕਰਲੈ
ਕਿਤੇ ਲੰਘ ਨਾ ਜਾਏ ਜਵਾਨੀ
ਨੀ ਸੁੰਨੇ ਗੁੱਟ ਨੂੰ watch ਕਰਾ ਦਾ
ਗੱਲ ਤੇਰੇ ਨੂੰ ਗਾਨੀ
ਟਾਈਮ ਪਾਸ ਨਾ ਕਰਦਾ ਮਾਵੀ
ਦਿਲੋਂ ਤੇਰੇ ਤੇ ਮਰਦਾ ਮਾਵੀ
ਨੀ ਟਾਈਮ ਪਾਸ ਨਾ ਕਰਦਾ ਮਾਵੀ
ਦਿਲੋਂ ਤੇਰੇ ਤੇ ਮਰਦਾ ਮਾਵੀ
ਚੰਦਰੇ ਲੋਕੀ ਬੁਰਾ ਜ਼ਮਾਨਾ
ਇਕੋ ਗੱਲ ਤੋਂ ਡਰਦਾ ਮਾਵੀ
ਦੋ ਦਿਲ ਲੋਕੀ ਮਿਲਣ ਨਾ ਦਿੰਦੇ
ਵੱਜ ਨਾ ਜਾਵੇ ਭਾਨੀ
ਲੈਣ ਦੇਣ ਦਿਲ ਦਾ ਕਰਲੇ
ਕਿਤੇ ਲੰਘ ਨਾ ਜਾਏ ਜਵਾਨੀ
ਲੈਣ ਦੇਣ ਦਿਲ ਦਾ ਕਰਲੇ
ਕਿਤੇ ਲੰਘ ਨਾ ਜਾਏ ਜਵਾਨੀ
ਨੀ ਸੁੰਨੇ ਗੁੱਟ ਨੂੰ watch ਕਰਾ ਦਾ
ਗੱਲ ਤੇਰੇ ਨੂੰ ਗਾਨੀ