Gaani

Ranjit Bawa

ਤੇਰਾ ਮੁੱਖੜਾ ਚੰਨ ਜਾਨੀ
ਪਾਇਆ ਸੂਟ ਤੂੰ ਕਾਲਾ ਨੀ
ਹਾਏ ਤੈਨੂੰ ਰੱਬ ਦਾ ਵਾਸਤਾ ਏ
ਕਾਲਾ ਟਿੱਕਾ ਲਾ ਲੈ ਨੀ
ਤੇਰਾ ਮੁੱਖੜਾ ਚੰਨ ਜਾਨੀ
ਪਾਇਆ ਸੂਟ ਤੂੰ ਕਾਲਾ ਨੀ
ਹਾਏ ਤੈਨੂੰ ਰੱਬ ਦਾ ਵਾਸਤਾ ਏ
ਕਾਲਾ ਟਿੱਕਾ ਲਾ ਲੈ ਨੀ
ਤੇਰੇ ਪਿੱਛੇ ਫਿਰਦੇ ਦੀ
ਕੋਈ ਹੋ ਜੁ ਹਾਨੀ ਨੀ
ਮੇਰਾ ਦਿਲ ਜੇਹਾ ਮੰਗਦੀ ਆ
ਤੇਰਾ ਗੱਲ ਦੀ ਗਾਨੀ ਨੀ
ਹਾਏ ਮੇਰਾ ਹਾਲ ਜੇਹਾ ਪਿੱਛਦੀ ਆ
ਤੇਰਾ ਅੱਖ ਮਸਤਾਨੀ ਨੀਂ
ਮੇਰਾ ਦਿਲ ਜੇਹਾ ਮੰਗਦੀ ਆ
ਤੇਰਾ ਗੱਲ ਦੀ ਗਾਨੀ ਨੀ

Most popular songs of Ranjit Bawa

Other artists of Film score