Ghungru

Desi Crew, Rony Ajnali, Gill Machhrai

Desi Crew, Desi Crew
Desi Crew, Desi Crew

ਨਾਮ ਦੱਸ ਜਾ ਨੀ ਦਿਲ ਦੀਏ ਰਾਣੀਏ
ਰਾਂਝਾ ਬਣਜਾ ਮੈਂ ਇਸ਼੍ਕ਼ ਕਹਾਣੀਏ
ਨਾਮ ਦੱਸ ਜਾ ਨੀ ਦਿਲ ਦੀਏ ਰਾਣੀਏ
ਰਾਂਝਾ ਬਣਜਾ ਮੈਂ ਇਸ਼੍ਕ਼ ਕਹਾਣੀਏ
ਜੱਟ ਆਪਣੀ ਆਯੀ ਤੇ ਜੱਟ ਚਢ ਜੁ
ਨੀ ਬਨਣਾ ਜੇ ਹਿੰਡ ਦੱਸ ਜਾ
ਓ ਗੱਲ ਸੁਨਲੇ ਬਿੱਲੋਰੀ ਨੈਨਾ ਵਾਲ਼ੀਏ
ਨੀ ਕਿਹੜਾ ਤੇਰਾ ਪਿੰਡ ਦੱਸ ਜਾ
ਓ ਗੱਲ ਸੁਨਲੇ ਬਿੱਲੋਰੀ ਨੈਨਾ ਵਾਲ਼ੀਏ
ਨੀ ਕਿਹੜਾ ਤੇਰਾ ਪਿੰਡ ਦੱਸ ਜਾ
ਨੀ ਕਿਹੜਾ ਤੇਰਾ ਪਿੰਡ ਦੱਸ ਜਾ

ਕਾਹਤੋਂ ਖੇਡੇ ਪਯੀ ਜਾਵੇ ਬਿਨਾ ਗੱਲ ਤੋਂ
ਵੇ ਮੈਂ ਦੇਖਦੀ ਪਯੀ ਆ ਤੈਨੂ ਕਲ ਤੋਂ
ਕਾਹਤੋਂ ਖੇਡੇ ਪਯੀ ਜਾਵੇ ਬਿਨਾ ਗੱਲ ਤੋਂ
ਵੇ ਮੈਂ ਦੇਖਦੀ ਪਯੀ ਆ ਤੈਨੂ ਕਲ ਤੋਂ
ਤੇਰੇ ਵਰਗੇ ਨੇ ਰਾਹੇ ਮੇਰੇ ਖੱਡ ਦੇ
ਵੇ ਰਾਂਝਾ ਕੋਯੀ ਨਿੱਤ ਭੁੰਗਰੂ
ਆੱਪੇ ਸੁਣਦਾ ਆਵਾਜ਼ ਪਿਛੇ ਆ ਜਾਯੀ
ਮੈਂ ਜੁੱਤੀ ਨੂ ਲਵਾ ਲਾਏ ਘੁੰਗਰੂ
ਵੇ ਆੱਪੇ ਸੁਣਦਾ ਆਵਾਜ਼ ਪਿਛੇ ਆ ਜਾਯੀ
ਮੈਂ ਜੁੱਤੀ ਨੂ ਲਵਾ ਲੇ ਘੁੰਗਰੂ
ਮੈਂ ਜੁੱਤੀ ਨੂ ਲਵਾ ਲੇ ਘੁੰਗਰੂ

ਰਖੂ ਸੁਣਯਾਰ ਤੋਂ ਬਣਾਕੇ ਮੈਂ
ਬਲੀਏ ਨੀ ਮੇਚਾ ਦੇਜਾ ਵੰਗ ਦਾ
ਤੈਨੂ ਜੱਟ ਆ ਫਡੌਂਦਾ ਕੁੰਜੀ ਦਿਲ ਦੀ
ਤੇ ਬਦਲੇ ਚ ਦਿਲ ਤੇਰਾ ਮੰਗ੍ਦਾ
ਬੋਲ ਪ੍ਯਾਰ ਦੇ ਤੂ ਬੋਲ ਕੋਲ ਖੱਡ ਕੇ
ਕ੍ਯੂਂ ਬੰਨ ਦੀ ਭਰਿੰਡ ਦੱਸ ਜਾ
ਓ ਗੱਲ ਸੁਨਲੇ ਬਿੱਲੋਰੀ ਨੈਨਾ ਵਾਲ਼ੀਏ
ਨੀ ਕਿਹੜਾ ਤੇਰਾ ਪਿੰਡ ਦੱਸ ਜਾ
ਓ ਗੱਲ ਸੁਨਲੇ ਬਿੱਲੋਰੀ ਨੈਨਾ ਵਾਲ਼ੀਏ
ਨੀ ਕਿਹੜਾ ਤੇਰਾ ਪਿੰਡ ਦੱਸ ਜਾ
ਨੀ ਕਿਹੜਾ ਤੇਰਾ ਪਿੰਡ ਦੱਸ ਜਾ

ਓ ਲੋਡ ਨੀ ਵੇ ਮੈਨੂ ਤੇਰੀ ਵੰਗ ਦੀ
ਰਾਖੀ ਮਾਪੇਆ ਨੇ ਮੈਨੂ ਕੋਯੀ ਤੋਡ਼ ਨਾ
ਐਵੇਂ ਪੈ ਜੂਗਾ ਸਿਆਪਾ ਤੇਰੀ ਜਾਂ ਨੂ
ਨਾਮ ਆਪਣੇ ਨਾਲ ਨਾਮ ਮੇਰਾ ਜੋਡ਼ਨਾ
ਹਨ ਜਿਹੜਾ ਸਿਹਰੇ ਬੰਨ ਅਔਣ
ਸਤਕਾਰ ਨਾਲ ਜੱਟੀ ਬਸ ਓਸਦਾ ਕਰੁਣ
ਆੱਪੇ ਸੁਣਦਾ ਆਵਾਜ਼ ਪਿਛੇ ਆ ਜਯੀ
ਮੈਂ ਜੁੱਤੀ ਨੂ ਲਵਾ ਲਾਏ ਘੁੰਗਰੂ
ਵੇ ਆਪੇ ਸੁਣਦਾ ਆਵਾਜ਼ ਪਿਛੇ ਆ ਜਯੀ
ਮੈਂ ਜੁੱਤੀ ਨੂ ਲਵਾ ਲੇ ਘੁੰਗਰੂ
ਮੈਂ ਜੁੱਤੀ ਨੂ ਲਵਾ ਲੇ ਘੁੰਗਰੂ

ਕੋਯੀ ਤੇਰੇ ਜਿਹੀ ਨਾ ਦੇਖੀ ਮਰਜਾਨੀਏ
ਉਂਜ ਦੇਖੇਯਾ ਹੁਸਨ ਬਡਾ ਜੱਗ ਤੇ
ਰੋਹਬ ਚੋਬਰ ਦਾ ਮਾਝੇ ਵਲ ਚਲਦਾ
ਮਾਰ ਬਿਹ ਗਯਾ ਸੁਬਾਹ ਤੇਰੇ ਅੱਕ ਦੇ
ਮੰਨ ਵਿਚ ਲੱਡੁਆ ਨੂ ਭੋਰ ਦਾ
ਨੀ ਕਿਹਕੇ ਗਿੱਲ ਗਿੱਲ ਹੱਸ ਜਾ
ਓ ਗੱਲ ਸੁਨਲੇ ਬਿੱਲੋਰੀ ਨੈਨਾ ਵਾਲ਼ੀਏ
ਨੀ ਕਿਹੜਾ ਤੇਰਾ ਪਿੰਡ ਦੱਸ ਜਾ
ਓ ਗੱਲ ਸੁਨਲੇ ਬਿੱਲੋਰੀ ਨੈਨਾ ਵਾਲ਼ੀਏ
ਨੀ ਕਿਹੜਾ ਤੇਰਾ ਪਿੰਡ ਦੱਸ ਜਾ
ਨੀ ਕਿਹੜਾ ਤੇਰਾ ਪਿੰਡ ਦੱਸ ਜਾ

ਵੇ ਰੋਜ਼ ਤੇਰੇ ਵਰਗੇ ਮੈਂ 36 ਦੇਖਦੀ
ਜਿਹਦੇ ਮਿਠੀਯਾ ਗੱਲਾਂ ਨਾਲ ਰਿਹਿੰਦੇ ਠੱਗਦੇ
ਦਿਲ ਅੰਦਰੋਂ ਤਾਂ ਕਾਲੇ ਟਿੱਲਾ ਵਰਗੇ
ਉੱਤੋਂ ਉੱਤੋਂ ਹੀ ਸ਼ਰੀਫ ਜਹੇ ਲਗਦੇ
ਰੋਞਯ ਬੰਨੀ ਨੀ ਗੱਲ ਜ਼ੀਦ ਛੱਡ ਦੇ
ਵੇ ਮੈਂ ਕਦੇ ਤੇਰੇ ਤੇ ਮਰੁ
ਆਪੇ ਸੁਣਦਾ ਆਵਾਜ਼ ਪਿਛੇ ਆ ਜਯੀ
ਮੈਂ ਜੁੱਤੀ ਨੂ ਲਵਾ ਲੇ ਘੁੰਗਰੂ
ਵੇ ਆਪੇ ਸੁਣਦਾ ਆਵਾਜ਼ ਪਿਛੇ ਆ ਜਯੀ
ਮੈਂ ਜੁੱਤੀ ਨੂ ਲਵਾ ਲੇ ਘੁੰਗਰੂ
ਮੈਂ ਜੁੱਤੀ ਨੂ ਲਵਾ ਲੇ ਘੁੰਗਰੂ

Trivia about the song Ghungru by Ranjit Bawa

Who composed the song “Ghungru” by Ranjit Bawa?
The song “Ghungru” by Ranjit Bawa was composed by Desi Crew, Rony Ajnali, Gill Machhrai.

Most popular songs of Ranjit Bawa

Other artists of Film score