GUITAR WALE MUNDE

Babbu

ਤੀਜੀ Vdf ਵਾਲੇ ਸਾਨੂੰ Quote ਨਹਿਯੋ ਆਉਂਦੇ
ਅੱਸੀ ਬਿੰਦਰਖੀਏ ਨੂੰ ਸੁਣ ਹੈਕਾਂ ਭਰ ਲਾਉਂਦੇ
ਤੀਜੀ Vdf ਵਾਲੇ ਸਾਨੂੰ Quote ਨਹੀਓ ਆਉਂਦੇ
ਅੱਸੀ ਬਿੰਦਰਖੀਏ ਨੂੰ ਸੁਣ ਹੈਕਾਂ ਭਰ ਲਾਉਂਦੇ
ਉਹ ਜਿਹੜੇ ਕੁੜੀਆਂ ਬਿਠਾ ਕੇ ਨਾਲ ਗਾਣੇ ਜਹੇ ਸੁਣਾਉਂਦੇ
ਕੁੜੀਆਂ ਬਿਠਾ ਕੇ ਨਾਲ ਗਾਣੇ ਜਹੇ ਸੁਣਾਉਂਦੇ
ਅੱਸੀ ਉਸ Category ਵਿੱਚੋਂ ਬਾਹਰ ਵਾਲੇ ਮੁੰਡੇ
ਨੀਂ ਅੱਸੀ ਟੇਬਲ ਆ ਤੇ ਢੋਲਕੀ ਵੱਜਾ ਕੇ ਗਾਣੇ ਗਾਉਂਦੇ
ਹਾਏ ਨੀਂ ਤੈਨੂੰ ਚੰਗੇ ਲੱਗਦੇ Guitar ਵਾਲੇ ਮੁੰਡੇ
ਟੇਬਲ ਆ ਤੇ ਢੋਲਕੀ ਵੱਜਾ ਕੇ ਗਾਣੇ ਗਾਉਂਦੇ
ਪਰ ਤੈਨੂੰ ਚੰਗੇ ਲੱਗਦੇ Guitar ਵਾਲੇ ਮੁੰਡੇ
ਨੀਂ Guitar ਵਾਲੇ ਹਾਏ Guitar ਵਾਲੇ ਮੁੰਡੇ
ਉਂਝ ਜਿਹੜਾ ਆਵੇ ਕੋਲ ਹੀ ਬਿਠਾਲ ਦੇਈ ਦਾ
ਹੋ ਪਰ ਫੁਕਰੇ ਨੂੰ ਦੂਰ ਤੋਂ ਹੀ ਟਾਲ ਦੇਈ ਦਾ
ਉਂਝ ਜਿਹੜਾ ਆਵੇ ਕੋਲ ਹੀ ਬਿਠਾਲ ਦੇਈ ਦਾ
ਹੋ ਪਰ ਫੁਕਰੇ ਨੂੰ ਦੂਰ ਤੋਂ ਹੀ ਟਾਲ ਦੇਈ ਦਾ
ਹੋ ਜੋ Industry ਦੀ ਗੱਲ ਕਰੇ ਠਾਲ ਦੇਈ ਦਾ
ਜੋ Industry ਦੀ ਗੱਲ ਕਰੇ ਥਾਲ ਦੇਈ ਦਾ
ਹੋ Zero ਬੰਦੇ ਨੂੰ ਤਾਂ ਸਾਫ ਇਨਕਾਰ ਵਾਲੇ ਮੁੰਡੇ
ਅੱਸੀ ਟੇਬਲ ’ਆਂ ਤੇ ਹਾਏ ਨੀਂ ਟੇਬਲ ’ਆਂ ਤੇ
ਹੋ ਟੇਬਲ ਆ ਤੇ ਢੋਲਕੀ ਵੱਜਾ ਕੇ ਗਾਣੇ ਗਾਉਂਦੇ
ਪਰ ਤੈਨੂੰ ਚੰਗੇ ਲੱਗਦੇ Guitar ਵਾਲੇ ਮੁੰਡੇ
ਟੇਬਲ ਆ ਤੇ ਢੋਲਕੀ ਵੱਜਾ ਕੇ ਗਾਣੇ ਗਾਉਂਦੇ
ਪਰ ਤੈਨੂੰ ਚੰਗੇ ਲੱਗਦੇ Guitar ਵਾਲੇ ਮੁੰਡੇ

ਹੋ ਸਾਨੂੰ ਜੱਚਦੇ ਨੇ ਉਹ ਜੋ ਹੁਣ ਚਕਮੇ ਜਿਹੇ ਗਾਏ
ਨੀਂ ਅੱਸੀ ਹਲਕੇ ਤਾਂ ਬਣਦੇ ਕਦੇ ਯਾਰ ਨੀਂ ਬਣਾਏ
ਅੱਸੀ ਆਪਣੀਆਂ Beat ਆ ਉੱਤੇ ਦੇਖ ਲੈ ਨਚਾਏ
ਆਪਣੀਆਂ Beat ਆ ਉੱਤੇ ਦੇਖ ਲੈ ਨਚਾਏ
Delhi Bombay Banglore ਤੇ Bihar ਵਾਲੇ ਮੁੰਡੇ
ਅੱਸੀ ਟੇਬਲ ਆ ਤੇ ਹਾਏ ਨੀਂ ਟੇਬਲ ਆ ਤੇ
ਹੋ ਟੇਬਲ ਆ ਤੇ ਢੋਲਕੀ ਵੱਜਾ ਕੇ ਗਾਣੇ ਗਾਉਂਦੇ
ਪਰ ਤੈਨੂੰ ਚੰਗੇ ਲੱਗਦੇ Guitar ਵਾਲੇ ਮੁੰਡੇ
ਟੇਬਲ ਆ ਤੇ ਢੋਲਕੀ ਵੱਜਾ ਕੇ ਗਾਣੇ ਗਾਉਂਦੇ
ਪਰ ਤੈਨੂੰ ਚੰਗੇ ਲੱਗਦੇ Guitar ਵਾਲੇ ਮੁੰਡੇ

ਹੋ ਹੋਕੇ ਹੁੱਕੇ ਜੇ ਦੁਪਹਿਰ ਸੁਣਦੇ ਆ ਨਵੀਂ ਤਾਂ ਜੀ
ਹੋ ਬਹੁਤਾਂ ਅਸੀਂ ਜਾਕੇ ਨੀਂ Crowd ਵਿਚ ਰਾਜੀ
Babbu ਨਾਮ ਆਉਂਦਾ ਯਾਰ ਅਣਮੁੱਲੇ ਗਾਣੇ ਵਿਚ
ਨਾਮ ਆਉਂਦਾ ਯਾਰ ਅਣਮੁੱਲੇ ਗਾਣੇ ਵਿਚ
ਤੇਰੇ Favorite Rockstar ਵਾਲੇ ਮੁੰਡੇ
ਨੀਂ ਅੱਸੀ ਟੇਬਲ ਆ ਤੇ ਢੋਲਕੀ ਵੱਜਾ ਕੇ ਗਾਣੇ ਗਾਉਂਦੇ
ਹਾਏ ਨੀਂ ਤੈਨੂੰ ਚੰਗੇ ਲੱਗਦੇ Guitar ਵਾਲੇ ਮੁੰਡੇ
ਟੇਬਲ ਆ ਤੇ ਢੋਲਕੀ ਵੱਜਾ ਕੇ ਗਾਣੇ ਗਾਉਂਦੇ
ਪਰ ਤੈਨੂੰ ਚੰਗੇ ਲੱਗਦੇ Guitar ਵਾਲੇ ਮੁੰਡੇ
ਨੀਂ Guitar ਹਾਏ Guitar ਵਾਲੇ ਮੁੰਡੇ

Trivia about the song GUITAR WALE MUNDE by Ranjit Bawa

Who composed the song “GUITAR WALE MUNDE” by Ranjit Bawa?
The song “GUITAR WALE MUNDE” by Ranjit Bawa was composed by Babbu.

Most popular songs of Ranjit Bawa

Other artists of Film score