Ik Tare Wala
ਮਿਰਜ਼ੇ ਦੇ ਜੰਡ ਕਰੀਰ ਦਿਯਾ
ਜਾ ਖੀਵੇ ਖਾਨ ਸ਼ਮੀਰ ਦਿਯਾ
ਮਿਰਜ਼ੇ ਦੇ ਜੰਡ ਕਰੀਰ ਦਿਯਾ
ਜਾ ਖੀਵੇ ਖਾਨ ਸ਼ਮੀਰ ਦਿਯਾ
ਰਾਂਝੇ ਤੇ ਪੈ ਗਯੀ ਭੀੜ ਦਿਯਾ
ਜਾ ਕਿਸੇ ਚੂਚਕ ਜੱਟ ਅਮੀਰ ਦਿਯਾ
ਇਕ ਤਾਰੇ ਵਾਲੇਯਾ ਬਾਬਾ
ਦੋ ਤੁੱਕਾ ਸੁਣਾ ਜਾ ਹੀਰ ਦਿਯਾ
ਇਕ ਤਾਰੇ ਵਾਲੇਯਾ ਬਾਬਾ
ਦੋ ਤੁੱਕਾ ਸੁਣਾ ਜਾ ਹੀਰ ਦਿਯਾ
ਇਕ ਤਾਰੇ ਵਾਲੇਯਾ ਬਾਬਾ
ਦੋ ਤੁੱਕਾ ਸੁਣਾ ਜਾ ਹੀਰ ਦਿਯਾ
ਇਕ ਤਾਰੇ ਵਾਲੇਯਾ ਬਾਬਾ
ਦੋ ਤੁੱਕਾ ਸੁਣਾ ਜਾ ਹੀਰ ਦਿਯਾ
ਜਾ ਸ਼ੇਖ ਫਰੀਦ ਕਬੀਰ ਦਿਯਾ
ਜਾ ਰਾਏ ਬੁਲਾਰ ਦੇ ਪੀਰ ਦਿਯਾ
ਓ ਓ ਓ ਓ
ਜਾ ਸ਼ੇਖ ਫਰੀਦ ਕਬੀਰ ਦਿਯਾ
ਜਾ ਰਾਏ ਬੁਲਾਰ ਦੇ ਪਿਰ ਦਿਯਾ
ਉਸ ਨਾਨਕ ਸ਼ਾਹ ਫਕੀਰ ਦਿਯਾ
ਜਾ ਸਾਈ ਮਿਯਾਂ ਮੀਰ ਦਿਯਾ
ਕਿਸੇ ਖੁਦਾ ਬੰਦ ਰਾਹਗੀਰ ਦਿਯਾ
ਇਕ ਤਾਰੇ ਵਾਲੇਯਾ ਬਾਬਾ
ਦੋ ਤੁੱਕਾ ਸੁਣਾ ਜਾ ਹੀਰ ਦਿਯਾ
ਇਕ ਤਾਰੇ ਵਾਲੇਯਾ ਬਾਬਾ
ਦੋ ਤੁੱਕਾ ਸੁਣਾ ਜਾ ਹੀਰ ਦਿਯਾ
ਇਕ ਤਾਰੇ ਵਾਲੇਯਾ ਬਾਬਾ
ਦੋ ਤੁੱਕਾ ਸੁਣਾ ਜਾ ਹੀਰ ਦਿਯਾ
ਇਕ ਤਾਰੇ ਵਾਲੇਯਾ ਬਾਬਾ
ਦੋ ਤੁੱਕਾ ਸੁਣਾ ਜਾ ਹੀਰ ਦਿਯਾ
ਚੋਲੇ ਤੋ ਪਾਟੀ ਲੀਰ ਦਿਯਾ
ਖੰਡੇ ਨਾਲ ਬਣੀ ਲਕੀਰ ਦਿਯਾ
ਚੋਲੇ ਤੋ ਪਾਟੀ ਲੀਰ ਦਿਯਾ
ਖੰਡੇ ਨਾਲ ਬਣੀ ਲਕੀਰ ਦਿਯਾ
ਬੰਦੇ ਤੋ ਪੰਜਵੇ ਪੀਰ ਦਿਯਾ
ਜਾ ਨਲੂਵੇ ਦੀ ਸ਼ਮਸ਼ੀਰ ਦਿਯਾ
ਜਾ ਮਹਾਰਾਜੇ ਰਣਵੀਰ ਦਿਯਾ
ਇਕ ਤਾਰੇ ਵਾਲੇਯਾ ਬਾਬਾ
ਦੋ ਤੁੱਕਾ ਸੁਣਾ ਜਾ ਹੀਰ ਦਿਯਾ
ਇਕ ਤਾਰੇ ਵਾਲੇਯਾ ਬਾਬਾ
ਦੋ ਤੁੱਕਾ ਸੁਣਾ ਜਾ ਹੀਰ ਦਿਯਾ
ਇਕ ਤਾਰੇ ਵਾਲੇਯਾ ਬਾਬਾ
ਦੋ ਤੁੱਕਾ ਸੁਣਾ ਜਾ ਹੀਰ ਦਿਯਾ
ਇਕ ਤਾਰੇ ਵਾਲੇਯਾ ਬਾਬਾ
ਦੋ ਤੁੱਕਾ ਸੁਣਾ ਜਾ ਹੀਰ ਦਿਯਾ
ਜਾ ਹਸ਼ਾਮ ਸ਼ਾਹ ਸਰਕਾਰ ਦਿਯਾ
ਜਾ ਪੀਲੂ ਜਿਹੇ ਸਰਦਾਰ ਦਿਯਾ
ਜਾ ਹਸ਼ਾਮ ਸ਼ਾਹ ਸਰਕਾਰ ਦਿਯਾ
ਜਾ ਪੀਲੂ ਜਿਹੇ ਸਰਦਾਰ ਦਿਯਾ
ਜਾ ਪੂਰਨ ਕਾਦਰ ਯਾਰ ਦਿਯਾ
ਜਾ ਚਰਨ ਲਿਖਾਰੀ ਪਾਰ ਦਿਯਾ
ਕਿਸੇ ਪਾਕ ਪੰਜਾਬੀ ਵੀਰ ਦਿਯਾ
ਇਕ ਤਾਰੇ ਵਾਲੇਯਾ ਬਾਬਾ
ਦੋ ਤੁੱਕਾ ਸੁਣਾ ਜਾ ਹੀਰ ਦਿਯਾ
ਇਕ ਤਾਰੇ ਵਾਲੇਯਾ ਬਾਬਾ
ਦੋ ਤੁੱਕਾ ਸੁਣਾ ਜਾ ਹੀਰ ਦਿਯਾ
ਇਕ ਤਾਰੇ ਵਾਲੇਯਾ ਬਾਬਾ
ਦੋ ਤੁੱਕਾ ਸੁਣਾ ਜਾ ਹੀਰ ਦਿਯਾ
ਇਕ ਤਾਰੇ ਵਾਲੇਯਾ ਬਾਬਾ
ਦੋ ਤੁੱਕਾ ਸੁਣਾ ਜਾ ਹੀਰ ਦਿਯਾ