Impress

Bunty Bains

ਮਾਰਦਾ ਗਲੀ ਚ ਗੇੜੇ ਹਾਂ
ਮਾਰਦਾ ਗਲੀ ਚ ਗੇੜੇ ਹੋ
Desi Crew , Desi Crew
ਮਾਰਦਾ ਗਲੀ ਚ ਗੇੜੇ ਮੁੰਡਾ ਜੱਟਾਂ ਦਾ
ਫਿਰਦਾ ਕੁੜੀ ਨੂੰ impress ਕਰਦਾ
ਏਸ ਗੱਲ ਦਾ ਮੈਂ ਫਿਰਾ ਪਤਾ ਕਰਦੀ
ਲਭ ਲਿਆ ਇਹਨੇ ਕਿਤੋਂ ਪਤਾ ਘਰ ਦਾ
ਮਾਰਦਾ ਗਲੀ ਚ ਗੇੜੇ ਹੋ
ਮਾਰਦਾ ਗਲੀ ਚ ਗੇੜੇ ਹਾਂ

Gold ਕਰਾਈ ਫਿਰੇ rim ਕਾਰ ਦੇ
ਕਿਹੰਦਾ ਦਿਲ ਚ ਬਨੌਣਾ ਘਰ ਮੁਟਿਆਰ ਦੇ
ਹਾਂ gold ਕਰਾਈ ਫਿਰੇ rim ਕਾਰ ਦੇ
ਕਿਹੰਦਾ ਦਿਲ ਚ ਬਨੌਣਾ ਘਰ ਮੁਟਿਆਰ ਦੇ
ਸ਼੍ਰੇਆਂਮ ਫਿਰਦਾ ਬਜੌਂਦਾ ਗੀਤ ਨੀ
ਸ਼੍ਰੇਆਂਮ ਫਿਰਦਾ ਬਜੌਂਦਾ ਗੀਤ ਨੀ
ਮੰਨਦਾ ਨਾ cool ਕਿਸੇ ਤੋਂ ਨਾ ਡਰਦਾ
ਮਾਰਦਾ ਗਲੀ ਚ ਗੇੜੇ ਮੁੰਡਾ ਜੱਟਾਂ ਦਾ
ਫਿਰਦਾ ਕੁੜੀ ਨੂੰ impress ਕਰਦਾ
ਮਾਰਦਾ ਗਲੀ ਚ ਗੇੜੇ ਹੋ
ਮਾਰਦਾ ਗਲੀ ਚ ਗੇੜੇ ਹੋ

ਕਰਦਾ comment ਮੇਰੇ ਤੌਰ cat ਤੇ
Follow ਮੈਨੁੰ ਕਰਦਾ Snapchat ਤੇ
ਉਹ ਕਰਦਾ comment ਮੇਰੇ ਤੌਰ cat ਤੇ
Follow ਮੈਨੁੰ ਕਰਦਾ Snapchat ਤੇ
ਨਾਲ ਦਿਆ ਕੁੜੀਆਂ ਤੋਂ ਪਤਾ ਲਗਿਆ
ਮੇਰੇ ਬਿਨਾ ਹੋਰ ਨਾ ਕਿਸੇ ਤੇ ਮਰਦਾ
ਮਾਰਦਾ ਗਲੀ ਚ ਗੇੜੇ ਮੁੰਡਾ ਜੱਟਾਂ ਦਾ
ਫਿਰਦਾ ਕੁੜੀ ਨੂੰ impress ਕਰਦਾ
ਏਸ ਗੱਲ ਦਾ ਮੈਂ ਫਿਰਾ ਪਤਾ ਕਰਦੀ
ਲਭ ਲਿਆ ਇਹਨੇ ਕਿਤੋਂ ਪਤਾ ਘਰ ਦਾ
ਮਾਰਦਾ ਗਲੀ ਚ ਗੇੜੇ ਹੋ
ਮਾਰਦਾ ਗਲੀ ਚ ਗੇੜੇ ਹਾਂ

ਸਿਰੋਂ ਲੈਕੇ ਪੈਰਾਂ ਤੱਕ ਸਾਰਾ ਅਸਲੀ
ਪਾਉਂਦਾ ਨਈਓ ਗੰਭਰੂ Brand ਨਕਲੀ
ਹਾਂ ਸਿਰੋਂ ਲੈਕੇ ਪੈਰਾਂ ਤੱਕ ਸਾਰਾ ਅਸਲੀ
ਪਾਉਂਦਾ ਨਈਓ ਗੰਭਰੂ brand ਨਕਲੀ
ਬੈਂਸ ਬੈਂਸ ਲਿਖਦਾ ਏ ਲੋੜ ਪੈਣ ਤੇ
ਲਿਖ ਲਿਖ ਐਵੇ ਕਾਪੀਆਂ ਨੀ ਭਰਦਾ
ਮਾਰਦਾ ਗਲੀ ਚ ਗੇੜੇ ਮੁੰਡਾ ਜੱਟਾਂ ਦਾ
ਫਿਰਦਾ ਕੁੜੀ ਨੂੰ Impress ਕਰਦਾ
ਏਸ ਗੱਲ ਦਾ ਮੈਂ ਫਿਰਾ ਪਤਾ ਕਰਦੀ
ਲਭ ਲਿਆ ਇਹਨੇ ਕਿਤੋਂ ਪਤਾ ਘਰ ਦਾ
ਮਾਰਦਾ ਗਲੀ ਚ ਗੇੜੇ ਹੋ
ਮਾਰਦਾ ਗਲੀ ਚ ਗੇੜੇ ਹਾਂ

Trivia about the song Impress by Ranjit Bawa

Who composed the song “Impress” by Ranjit Bawa?
The song “Impress” by Ranjit Bawa was composed by Bunty Bains.

Most popular songs of Ranjit Bawa

Other artists of Film score