Ja Ve Mundya

HARDEEP SINGH KHANGURA, JASPREET SINGH, MANINDER KAILEY

ਬਦਲਾ ਤੋਂ ਭਾਰ ਦੀ ਤੂ ਗੱਪ ਛੱਡ ਦਾ
ਦੁਨਿਯਾ ਵੀ ਸਜ੍ਣਾ ਤੂ ਟਪ ਛੱਡ ਦਾ
ਬਦਲਾ ਤੋਂ ਭਾਰ ਦੀ ਤੂ ਗੱਪ ਛੱਡ ਦਾ
ਦੁਨਿਯਾ ਵੀ ਸਜ੍ਣਾ ਤੂ ਟਪ ਛੱਡ ਦਾ
ਝੂਠ ਦਾ ਬਣਾਈ ਵੇ ਤੂ ਮਿਹਲ ਰਖਦਾ
ਹੋਂਸਲੇ ਨਾਲ ਬੋਲਦਾ ਕਦੇ ਨੀ ਥੱਕਦਾ
ਆਪ ਫਸ ਜਾਣਾ ਬੋਲ ਕੇ ਤੂ ਝੱਲਾ ਬਾਲਾ ਏ
ਫਸ ਜਾਣਾ ਬੋਲ ਕੇ ਤੂ ਝੱਲਾ ਬਾਲਾ ਏ
ਜਾ ਵੇ ਮੁੰਡੇਯਾ...
ਮੁੰਡੇਯਾ ਵੇ ਬਸ ਤੂ ਤੋ ਗੱਲਾਂ ਵਾਲਾ ਏ
ਵੇ ਜਾ ਵੇ ਮੁੰਡੇਯਾ...
ਮੁੰਡੇਯਾ ਵੇ ਬਸ ਤੂ ਤਾਂ ਗੱਲਾਂ ਵਾਲਾ ਏ
ਵੇ ਜਾ ਵੇ ਮੁੰਡੇਯਾ... ਹੋ...

Desi Routz

ਝੂਠੇਯਾ ਦੇ ਪਿੰਡ ਵਿਚ ਰਿਹਨ ਵਾਲਿਆਂ
ਖੜੇ ਪੈਰ ਉੱਤੇ ਮੁਕਰ ਤੂ ਜਾਣਾ ਏ
ਝੂਠੇਯਾ ਦੇ ਪਿੰਡ ਵਿਚ ਰਿਹਨ ਵਾਲਿਆਂ
ਖੜੇ ਪੈਰ ਉੱਤੇ ਮੁਕਰ ਤੂ ਜਾਣਾ ਏ
ਸਮਝ ਨੀ ਔਂਦੀ ਐਨਾ ਕ੍ਯੂਂ ਏ ਚਾਲਕ
ਹਰ ਟਾਇਮ ਤੇਰੇ ਮੁਹ ਉੱਤੇ ਬਹਾਨਾ ਏ
ਏਸ ਦੁਨਿਯਾ ਦੇ ਵਿਚੋ ਤੂ ਅਵੱਲਾ ਬਾਲਾ ਏ
ਦੁਨਿਯਾ ਦੇ ਵਿਚੋ ਤੂ ਅਵੱਲਾ ਬਾਲਾ ਏ
ਵੇ ਜਾ ਵੇ ਮੁੰਡੇਯਾ...
ਮੁੰਡੇਯਾ ਵੇ ਬਸ ਤੂ ਤੋ ਗੱਲਾਂ ਵਾਲਾ ਏ
ਵੇ ਜਾ ਵੇ ਮੁੰਡੇਯਾ...
ਮੁੰਡੇਯਾ ਵੇ ਬਸ ਤੂ ਤਾਂ ਗੱਲਾਂ ਵਾਲਾ ਏ
ਵੇ ਜਾ ਵੇ ਮੁੰਡੇਯਾ... ਹੋ...

ਹੋ ਕਦੋਂ ਮੈਂ ਕਿਹਾ ਸੀ ਲੇਕੇ ਆਯੀ ਜੈਗ੍ਵਾਰ
ਐਵੇ ਨਂਬਰ ਬਨੌਣਾ ਮਾਰ ਗੇਡਿਆ
ਹੋ ਕਦੋਂ ਮੈਂ ਕਿਹਾ ਸੀ ਲੇਕੇ ਆਯੀ ਜੈਗ੍ਵਾਰ
ਐਵੇ ਨਂਬਰ ਬਨੌਣਾ ਮਾਰ ਗੇਡਿਆ
ਤੇਰੇ 32 ਬੋਰ ਤੇ ਜੋ ਹੋਣੀ ਇਂਪ੍ਰੇਸ
ਮੈਨੂ ਪਤਾ ਓਹੋ ਕੂਡਿਆ ਨੇ ਕਿਹਡਿਆ
ਉਂਜ ਘਰ ਡੇਯਾ ਸਾਮਨੇ ਸ਼ਰੀਫ ਬਾਲਾ ਏ
ਘਰ ਡੇਯਾ ਸਾਮਨੇ ਸ਼ਰੀਫ ਬਾਲਾ ਏ
ਜਾ ਵੇ ਮੁੰਡੇਯਾ....
ਮੁੰਡੇਯਾ ਵੇ ਬਸ ਤੂ ਤੋ ਗੱਲਾਂ ਵਾਲਾ ਏ
ਵੇ ਜਾ ਵੇ ਮੁੰਡੇਯਾ...
ਮੁੰਡੇਯਾ ਵੇ ਬਸ ਤੂ ਤਾਂ ਗੱਲਾਂ ਵਾਲਾ ਏ
ਵੇ ਜਾ ਵੇ ਮੁੰਡੇਯਾ... ਹੋ...

ਕਿੰਨੇ ਸਾਲ ਹੋ ਗਏ ਮੈਨੂ ਵਿਚ ਰਿਹੰਦੀ ਨੂ
ਵੇ ਜਿਹੜਾ ਮਹਲ ਤੂ ਬਣਾਯਾ ਗੱਲਾ ਜੋੜ ਕੇ
ਓਏ ਕਿੰਨੇ ਸਾਲ ਹੋ ਗਏ ਮੈਨੂ ਵਿਚ ਰਿਹੰਦੀ ਨੂ
ਵੇ ਜਿਹੜਾ ਮਹਲ ਤੂ ਬਣਾਯਾ ਗੱਲਾ ਜੋੜ ਕੇ
ਤੇਰੇਯਾ ਫਰੇਬਾ ਨੂ ਮੈਂ ਜਾਂਦੀ ਆਂ
ਕੈਲੇਯ ਚਿਤ ਕਰਦਾ ਨੀ ਜਾਵਾ ਦਿਲ ਤੋਡ਼ ਕੇ
ਤੇਰੇ ਪ੍ਯਾਰ ਨੇ ਜੁਬਾਨ ਤੇ ਲਵਾਯਾ ਤਾਲਾ ਏ
ਪ੍ਯਾਰ ਨੇ ਜੁਬਾਨ ਤੇ ਲਵਾਯਾ ਤਾਲਾ ਏ
ਜਾ ਵੇ ਮੁੰਡੇਯਾ....
ਮੁੰਡੇਯਾ ਵੇ ਬਸ ਤੂ ਤੋ ਗੱਲਾਂ ਵਾਲਾ ਏ
ਵੇ ਜਾ ਵੇ ਮੁੰਡੇਯਾ...
ਮੁੰਡੇਯਾ ਵੇ ਬਸ ਤੂ ਤਾਂ ਗੱਲਾਂ ਵਾਲਾ ਏ
ਵੇ ਜਾ ਵੇ ਮੁੰਡੇਯਾ... ਹੋ

Trivia about the song Ja Ve Mundya by Ranjit Bawa

Who composed the song “Ja Ve Mundya” by Ranjit Bawa?
The song “Ja Ve Mundya” by Ranjit Bawa was composed by HARDEEP SINGH KHANGURA, JASPREET SINGH, MANINDER KAILEY.

Most popular songs of Ranjit Bawa

Other artists of Film score