Jago [Patta Patta Singhan Da Vairi]
ਓ ਓ ਓ ਓ ਓ ਓ ਓ ਓ
ਓ ਓ ਓ ਓ ਓ ਓ ਓ ਓ
ਪੰਜਬਿਓ ਜਾਗ ਦੇ ਕੇ ਸੁੱਤੇ
ਪੰਜਬਿਓ ਜਾਗ ਦੇ ਕੇ ਸੁੱਤੇ
ਵਿਚ ਕਮਾਦ ਮਰੇ ਬੇਦੋਸ਼ੇ
ਵਿਚ ਕਮਾਦ ਮਰੇ ਬੇਦੋਸ਼ੇ
ਲਾਸ਼ਾ ਖਾ ਗਏ ਕੁੱਤੇ
ਪੰਜਬਿਓ ਜਾਗ ਦੇ ਕੇ ਸੁੱਤੇ
ਪੰਜਬਿਓ ਜਾਗ ਦੇ ਕੇ ਸੁੱਤੇ
ਹੋ ਕਰ ਕਰ ਮਰ ਗਏ ਕਿਰਤ ਕਮਾਈਯਾ
ਪਰ ਜ਼ਾਲਮ ਨੇ ਲੁੱਟਾ ਪਾਈਯਾ
ਹੋ ਕਰ ਕਰ ਮਰ ਗਏ ਕਿਰਤ ਕਮਾਈਯਾ
ਪਰ ਜ਼ਾਲਮ ਨੇ ਲੁੱਟਾ ਪਾਈਯਾ
ਕੁੰਡਲੀ ਮਾਰ ਕ ਬੈਠਾ ਵੈਰੀ
ਕੁੰਡਲੀ ਮਾਰ ਕ ਬੈਠਾ ਵੈਰੀ
ਸਾਡੇ ਹੱਕਾ ਉੱਤੇ
ਪੰਜਬਿਓ ਜਾਗ ਦੇ ਕੇ ਸੁੱਤੇ
ਪੰਜਬਿਓ ਜਾਗ ਦੇ ਕੇ ਸੁੱਤੇ
ਹੋ ਗੁੱਸੇ ਦੀ ਅੱਗ ਧੁਖਦੀ ਪਯੀ ਆ
ਹਦ ਸਬ੍ਰਾ ਦੀ ਮੁੱਕਦੀ ਪਯੀ ਆ
ਹੋ ਗੁੱਸੇ ਦੀ ਅੱਗ ਧੁਖਦੀ ਪਯੀ ਆ
ਹਦ ਸਬ੍ਰਾ ਦੀ ਮੁੱਕਦੀ ਪਯੀ ਆ
ਆਖਿਰ ਨੂ ਇਕ ਚੰਗੀਆੜੀ ਹੀ
ਆਖਿਰ ਨੂ ਇਕ ਚੰਗੀਆੜੀ ਹੀ
ਭਾਂਬੜ ਬਣ ਕ ਉਠੇ
ਪੰਜਬਿਓ ਜਾਗ ਦੇ ਕੇ ਸੁੱਤੇ
ਪੰਜਬਿਓ ਜਾਗ ਦੇ ਕੇ ਸੁੱਤੇ
ਉਠ ਕ ਝਾਤੀ ਮਾਰ ਚੁਫੇਰੇ
ਹਾਕਮ ਨੇ ਹੱਕ ਖੋ ਲਏ ਤੇਰੇ
ਉਠ ਕ ਝਾਤੀ ਮਾਰ ਚੁਫੇਰੇ
ਹਾਕਮ ਨੇ ਹੱਕ ਖੋ ਲਏ ਤੇਰੇ
ਕਿਯੂ ਹਥਿਯਾਰ ਫੜਾ ਤੇ ਸਾਨੂ
ਕਿਯੂ ਹਥਿਯਾਰ ਫੜਾ ਤੇ ਸਾਨੂ
ਖੇਡਣ ਵਾਲੀ ਰੁਤੇ
ਪੰਜਬਿਓ ਜਾਗ ਦੇ ਕੇ ਸੁੱਤੇ
ਪੰਜਬਿਓ ਜਾਗ ਦੇ ਕੇ ਸੁੱਤੇ