Jatt Poora Kaim

SARVPREET SINGH DHAMMU

ਓ ਅਸੀ ਕਰਦੇ ਆਂ ਵਾਹੀ ਤੇਰੇ ਤਾਂ ਹੀ ਨਾ ਪਸੰਦ
ਨੀ ਤੂ ਹਾਥ ਨਾ ਮਿਲਵੇਈਂ ਕਿਹੰਦੀ ਲਡ਼ ਦੀ ਆ ਕੈਨ
ਓ ਵੇਖ ਕੁੜੀਆ ਦੀ ਲਾਇਨ ਸਾਡੀ ਮੂਚ ਦੀ ਆ ਫੈਨ
ਪਿਛੇ ਹਟ ਬੀਬਾ, ਓ ਪੀਛੇ ਹਟ ਬੀਬਾ ਪਾਸੇ ਹੋਕੇ ਕਰ ਲੇ ਪ੍ਖੰਡ
ਓ ਜੇ Grammer ਨੀ ਔਂਦੀ ਕਾਹਤੋਂ ਲੱਸੀ ਕਰੋਨੀ ਅੰਗਰੇਜੀ ਮਾਰ ਕੇ
ਓ ਬਿੱਲੋ ਜੱਟ ਪੂਰਾ ਕਾਇਮ ਕਡ਼ੇ ਕੁੜੀਆ ਦੇ ਵੇਹਮ ਜਦੋਂ ਆਵੇ ਥਾਰ ਤੇ
ਓ ਬਿੱਲੋ ਜੱਟ ਪੂਰਾ ਕਾਇਮ ਕਡ਼ੇ ਕੁੜੀਆ ਦੇ ਵੇਹਮ ਜਦੋਂ ਆਵੇ ਥਾਰ ਤੇ

ਸਾਡੇ ਕੁੜ੍ਤਾ ਪਜਾਮਾ ਪਾਇਆ ਵੇਖ ਕੇ ਤੇ ਨਕ ਚਾਡ਼ ਦੀ ਸ਼ੁਦੈਨ ਜਿਹੀ
ਏਨਾ ਕਨ੍ਵੇਂਟ ਆ ਨੇ ਕਰ ਦੇਣੀ ਆ ਪੰਜਾਬ ਚ ਪੰਜਾਬੀ ਬੈਨ ਬਈ
ਸਾਡੇ ਕੁੜ੍ਤਾ ਪਜਾਮਾ ਪਾਇਆ ਵੇਖ ਕੇ ਤੇ ਨਕ ਚਾਡ਼ ਦੀ ਸ਼ੁਦੈਨ ਜਿਹੀ
ਏਨਾ ਕਨ੍ਵੇਂਟ ਆ ਨੇ ਕਰ ਦੇਣੀ ਆ ਪੰਜਾਬ ਚ ਪੰਜਾਬੀ ਬੈਨ ਬਈ
ਐਵੇਂ ਘੋਲੀ ਜਾਵੇ ਕੜੀ ਕਿੱਤੇ ਉੜਾ ਐਡਾ ਪੜੀ ਨੀ ਧ੍ਯੀਆਨ ਮਾਰ ਕੇ
ਓ ਬਿੱਲੋ ਜੱਟ ਪੂਰਾ ਕਾਇਮ ਕਡੇ ਕੁੜੀਆ ਦੇ ਵੇਹਮ ਜਦੋਂ ਆਵੇ ਥਾਰ ਤੇ
ਓ ਬਿੱਲੋ ਜੱਟ ਪੂਰਾ ਕੇਮ ਕਦੇ ਕੁੜੀਆ ਦੇ ਵੇਹਮ ਜਦੋਂ ਆਵੇ ਥਾਰ ਤੇ

ਅਸੀ ਕਣਕਾਂ ਉਗੋਣੀਆ ਜੇ ਛਡਿਆ ਲਭੇਂਗੀ ਫਿਰ Pizza Hut ਨੀ
ਓ ਤੇਰੀ ਕਪੇਚੀ ਨੋ ਬਿੱਲੋ ਫਿੱਕੀ ਹੋ ਜੌ ਜੇ ਬੀਜੇ ਨਾ ਕਮਾਦ ਜੱਟ ਨੀ
ਅਸੀ ਕਣਕਾਂ ਉਗੋਣੀਆ ਜੇ ਛਡਿਆ ਲਭੇਂਗੀ ਫਿਰ ਪਿੱਜ਼ਾ ਹੁਟ ਨੀ
ਓ ਤੇਰੀ ਕਪੇਚੀ ਨੋ ਬਿੱਲੋ ਫਿੱਕੀ ਹੋ ਜੌ ਜੇ ਬੀਜੇ ਨਾ ਕਮਾਦ ਜੱਟ ਨੀ
ਆ ਜੇਡੀ ਜੀਨ ਫਿਰੇ ਪਾਈ ਇਕ ਬਹਾ ਤੌਂ ਬਣਯੀ ਵੇਖ ਲਾਇ ਸਵਾਰ ਕੇ
ਓ ਬਿੱਲੋ ਜੱਟ ਪੂਰਾ ਕੇਮ ਕਦੇ ਕੁੜੀਆ ਦੇ ਵੇਹਮ ਜਦੋਂ ਆਵੇ ਠਾਰ ਤੇ

ਓ ਬਿੱਲੋ ਜੱਟ ਪੂਰਾ ਕੇਮ ਕਦੇ ਕੁੜੀਆ ਦੇ ਵੇਹਮ ਜਦੋਂ ਆਵੇ ਠਾਰ ਤੇ
ਓ ਬਿੱਲੋ ਜੱਟ ਪੂਰਾ ਕੇਮ ਕਦੇ ਕੁੜੀਆ ਦੇ ਵੇਹਮ ਜਦੋਂ ਆਵੇ ਠਾਰ ਤੇ

ਸੰਨੂ ਗੋਰੀਆ ਕਰਨ purpose ਨੀ ਕੇ ਸੇਂਟੀ ਹੋਇਆ ਸਾਡੀ ਟੋਰ ਤੇ
ਓ ਪਰ ਦੇਸੀ ਜਿਹੀ ਕੁੜੀ ਹੀ ਪੱਟੂ ਰਾਜ ਨੂ ਨਈ ਦਿਲ ਔਣਾ ਕਿਸੇ ਹੋਰ ਤੇ
ਸੰਨੂ ਗੋਰੀਆ ਕਰਨ purpose ਨੀ ਕੇ ਸੇਂਟੀ ਹੋਇਆ ਸਾਡੀ ਟੋਰ ਤੇ( ਸਾਡੀ ਟੋਰ ਤੇ)
ਓ ਪਰ ਦੇਸੀ ਜਿਹੀ ਕੁੜੀ ਹੀ ਪੱਟੂ ਰਾਜ ਨੂ ਨਈ ਦਿਲ ਔਣਾ ਕਿਸੇ ਹੋਰ ਤੇਆ
ਹੋਵੇ UK ਜਾ Qatar ਕੂਦੀ ਮਰਦੀ ਹਜ਼ਾਰ ਮੁੰਡੇ ਸਰਦਾਰ ਤੇ

ਓ ਬਿੱਲੋ ਜੱਟ ਪੂਰਾ ਕੈਮ ਕਡ਼ੇ ਕੁੜੀਆ ਦੇ ਵੇਹਮ ਜਦੋਂ ਆਵੇ ਠਾਰ ਤੇ ਜਦੋਂ ਆਵੇ ਠਾਰ ਤੇ
ਓ ਬਿੱਲੋ ਜੱਟ ਪੂਰਾ ਕੈਮ ਕਡ਼ੇ ਕੁੜੀਆ ਦੇ ਵੇਹਮ ਜਦੋਂ ਆਵੇ ਠਾਰ ਤੇ

Trivia about the song Jatt Poora Kaim by Ranjit Bawa

Who composed the song “Jatt Poora Kaim” by Ranjit Bawa?
The song “Jatt Poora Kaim” by Ranjit Bawa was composed by SARVPREET SINGH DHAMMU.

Most popular songs of Ranjit Bawa

Other artists of Film score