Kankan [Remix]
DJ Gagan and DJ Essence
ਐਵੇਂ ਚੰਡੀਗੜ੍ਹ ਚੰਡੀਗੜ੍ਹ ਲਾਈ ਰੱਖਦੀ
ਹੋ ਅੱਸੀ ਮਿੱਟੀ ਘਟੇ ਵਾਲੇ ਤੂੰ ਸਫਾਈ ਰੱਖਦੀ
ਓ ਨੌਕਰਾਂ ਦੇ ਹੱਥੋਂ ਖਾਣ ਵਾਲ਼ੀਏ
ਕਿਵੇਂ ਸਾਂਭ ਲਏਂਗੀ ਸਾਡੇ ਚੁੱਲੇ ਚੌਂਕੇ ਨੀ
ਬਿੱਲੋ ਜੱਟ ਹੀ ਉਗੌਂਦੇ ਓਹੋ
ਬਿੱਲੋ ਜੱਟ ਹੀ ਉਗੌਂਦੇ ਓਹੋ ਕਣਕਾਂ
ਜਿਦੇ ਖਾਨੀ ਏ ਮੁਹਾਲੀ ਚ ਪਰੌਠੇ ਨੀ
ਬਿੱਲੋ ਜੱਟ ਹੀ ਉਗੌਂਦੇ ਓਹੋ ਕਣਕਾਂ
ਤੂੰ ਜਿਦੇ ਖਾਨੀ ਏ mummy ਤੋਂ ਪਰੌਠੇ ਨੀ ਓ ਹੋ ਹੋਏ
ਤੂੰ ਜਦੋਂ tip-top ਹੋਕੇ ਜਾਂਦੀ pub ਨੂੰ
ਨੀ ਮੈਂ ਮੋਢੇ ਰੱਖ ਕਹੀ ਜਾਵਾਂ ਖੇਤਾਂ ਨੂੰ
ਪੂੰਜਾ ਕੁੜਤੇ ਦੇ ਪੱਲੇ ਨਾ ਪਸੀਨਾ ਮੈਂ
ਤੂੰ dryer ਨਾ ਸੁੱਖਾਉਂਦੀ ਫਿਰੇ ਕੇਸਾਂ ਨੂੰ
ਜਦੋਂ tip-top ਹੋਕੇ ਜਾਂਦੀ pub ਨੂੰ
ਨੀ ਮੈਂ ਮੋਢੇ ਰੱਖ ਕਹੀ ਜਾਵਾਂ ਖੇਤਾਂ ਨੂੰ
ਪੂੰਜਾ ਕੁੜਤੇ ਦੇ ਪੱਲੇ ਨਾ ਪਸੀਨਾ ਮੈਂ
ਤੂੰ dryer ਨਾ ਸੁਖਉਂਦੀ ਫਿਰੇ ਕੇਸਾਂ ਨੂੰ
ਮੂੜਾ ਪੰਦਰਾਂ ਕ ਕਿੱਲੇ ਵਾਹ ਕੇ ਘਰ ਨੂੰ
ਮੂੜਾ ਪੰਦਰਾਂ ਕ ਕਿੱਲੇ ਵਾਹ ਕੇ ਘਰ ਨੂੰ
ਓ ਮੂੜਾ ਪੰਦਰਾਂ ਕ ਕਿੱਲੇ ਵਾਹ ਕੇ ਘਰ ਨੂੰ
ਨੀ ਤੂੰ ਜਿਹੜੇ ਵੇਲੇ ਉੱਠਦੀ ਏ ਸੌ ਕੇ ਨੀ
ਬਿੱਲੋ ਜੱਟ ਹੀ ਉਗੌਂਦੇ ਓਹੋ
ਬਿੱਲੋ ਜੱਟ ਹੀ ਉਗੌਂਦੇ ਓਹੋ ਕਣਕਾਂ
ਜੀਦੇ ਖਾਨੀ ਏ ਮੁਹਾਲੀ ਚ ਪਰੌਠੇ ਨੀ
ਬਿੱਲੋ ਜੱਟ ਹੀ ਉਗੌਂਦੇ ਓਹੋ ਕਣਕਾਂ
ਤੂੰ ਜੀਦੇ ਖਾਨੀ ਏ mummy ਤੋਂ ਪਰੌਠੇ ਨੀ ਓ ਹੋ ਹੋਏ
ਆਵੀਂ ਖੁੱਲਾ ਜਿਹਾ time ਕਿੱਤੇ ਕੱਢ ਕੇ
ਜੇ ਤੂੰ ਵੇਖਣੇ ਆ ਪਿੰਡਾਂ ਦੇ ਨਜ਼ਾਰੇ ਨੀ
ਪਿੰਡਾਂ ਵਾਲਿਆਂ ਤੇ ਬਿਨਾਂ ਕਿਥੇ ਚਲਦੇ
ਓ ਸ਼ਹਿਰ ਚਲਦੇ ਆ ਪਿੰਡਾਂ ਦੇ ਸਹਾਰੇ ਨੀ
ਆਵੀਂ ਖੁੱਲਾ ਜਿਹਾ time ਕਿੱਤੇ ਕੱਢ ਕੇ
ਜੇ ਤੂੰ ਵੇਖਣੇ ਆ ਪਿੰਡਾਂ ਦੇ ਨਜ਼ਾਰੇ ਨੀ
ਪਿੰਡਾਂ ਵਾਲਿਆਂ ਤੇ ਬਿਨਾਂ ਕਿਥੇ ਚਲਦੇ
ਓ ਸ਼ਹਿਰ ਚਲਦੇ ਆ ਪਿੰਡਾਂ ਦੇ ਸਹਾਰੇ ਨੀ
ਓ ਫ਼ਸਲਾਂ ਖੇਤਾਂ ਚ ਸੋਨੇ ਰੰਗੀਆਂ
ਫ਼ਸਲਾਂ ਖੇਤਾਂ ਚ ਸੋਨੇ ਰੰਗੀਆਂ
ਓ ਫ਼ਸਲਾਂ ਖੇਤਾਂ ਚ ਸੋਨੇ ਰੰਗੀਆਂ
ਵੇਖੀ ਜੱਟ ਦੇ ਚੁਬਾਰੇ ਤੇ ਖਲੋ ਕੇ ਨੀ
ਬਿੱਲੋ ਜੱਟ ਹੀ ਉਗੌਂਦੇ ਓਹੋ
ਬਿੱਲੋ ਜੱਟ ਹੀ ਉਗੌਂਦੇ ਓਹੋ ਕਣਕਾਂ
ਜੀਦੇ ਖਾਨੀ ਏ ਮੁਹਾਲੀ ਚ ਪਰੌਠੇ ਨੀ
ਬਿੱਲੋ ਜੱਟ ਹੀ ਉਗੌਂਦੇ ਓਹੋ ਕਣਕਾਂ
ਤੂੰ ਜੀਦੇ ਖਾਨੀ mummy ਤੋਂ ਪਰੌਠੇ ਨੀ ਓ ਹੋ ਹੋਏ
ਨੀ ਤੇਰੇ ਬੰਗਲੇ ਚ ਲਿਫਟਾਂ ਨੇ ਲੱਗੀਆਂ
ਤੂੰ ਕਿਵੇਂ ਚੜੇਂਗੀ ਪਗਾਣੇ ਪਿੰਡ ਘਾਟੀਆਂ
ਸ਼ਹਿਰ ਵਾਲ਼ੀਏ ਨੀ ਤੇਰਾ ਸਾਡਾ ਮੇਲ ਕੀ
ਧਾਰਾ ਚੋਣੀਆਂ ਨਾ ਪੱਥਣੀਆਂ ਪਾਥੀਆਂ
ਤੇਰੇ ਬੰਗਲੇ ਚ ਲਿਫਟਾਂ ਨੇ ਲੱਗੀਆਂ
ਤੂੰ ਕਿਵੇਂ ਚੜੇਂਗੀ ਪਗਾਣੇ ਪਿੰਡ ਘਾਟੀਆਂ
ਸ਼ਹਿਰ ਵਾਲ਼ੀਏ ਨੀ ਤੇਰਾ ਸਾਡਾ ਮੇਲ ਕੀ
ਧਾਰਾ ਚੋਣੀਆਂ ਨਾ ਪੱਥਣੀਆਂ ਪਾਥੀਆਂ
ਤੂੰ ਖਾਵੇ fork ਆਂ ਦੇ ਨਾਲ omlet ਨੀ ਓਹੋ
ਤੂੰ ਖਾਵੇ fork ਆਂ ਦੇ ਨਾਲ omlet ਨੀ ਓਹੋ
ਤੂੰ ਖਾਵੇ fork ਆਂ ਦੇ ਨਾਲ omlet ਨੀ
ਮੈਂ ਖਾਂਦਾ biscuit ਚਾਹ ਚ ਭਿਗੋਂ ਕੇ ਨੀ
ਬਿੱਲੋ ਜੱਟ ਹੀ ਉਗੌਂਦੇ ਓਹੋ
ਬਿੱਲੋ ਜੱਟ ਹੀ ਉਗੌਂਦੇ ਓਹੋ ਕਣਕਾਂ
ਜੀਦੇ ਖਾਨੀ ਏ ਮੁਹਾਲੀ ਚ ਪਰੌਠੇ ਨੀ
ਬਿੱਲੋ ਜੱਟ ਹੀ ਉਗੌਂਦੇ ਓਹੋ ਕਣਕਾਂ
ਜੀਦੇ ਖਾਣੀ ਏ mummy ਤੋਂ ਪਰੌਠੇ ਨੀ ਓ ਹੋ ਹੋਏ