Khand Da Khidaona
ਖੰਡ ਦੇ ਖੀਡੋਨੇਯਾ ਵੇ
ਮੇਰੇਯਾ ਪਾਰੋਨੇਯਾ ਵੇ
ਖੰਡ ਦੇ ਖੀਡੋਨੇਯਾ ਵੇ
ਮੇਰੇਯਾ ਪਾਰੋਨੇਯਾ ਵੇ
ਸਚ ਜਾਣੀ ਕੱਤੇ ਦੇ ਸ੍ਵੇਰੇ ਜਿਹਾ ਲਗਦਾ ਏ
ਹਾ ਸਚ ਜਾਣੀ ਕੱਤੇ ਦੇ ਸ੍ਵੇਰੇ ਜਿਹਾ ਲਗਦਾ ਏ
ਵੇ ਤੇਰੇ ਪੁੱਤ ਨੂ ਮੈਂ ਜਦੋ ਤੇਰੀ ਪਗ ਬੰਨਦੀ
ਵੇ ਮੇਨੂ ਤੇਰੇ ਜਿਹਾ ਲਗਦਾ ਏ
ਤੇਰੇ ਪੁੱਤ ਨੂ ਮੈਂ ਜਦੋ ਤੇਰੀ ਪਗ ਬੰਨਦੀ
ਵੇ ਮੇਨੂ ਤੇਰੇ ਜਿਹਾ ਲਗਦਾ ਏ
ਤੇਰੇ ਜਿਹਾ ਲਗਦਾ ਏ
ਉਚਿਯਾ ਉਡਰਿਯਾ ਦੇ ਮਾਲਕਾ
ਵੇ ਉੱਡ ਗਯਾ ਖਿਲਾਰ ਬੱਗੇ ਖੰਭਾ ਨੂ
ਤੇਰੇ ਜਾਣ ਪਿਛੋ ਮੇਰੇ ਸਦਰਾ ਦੇ ਬਾਗਾ ਵਿਚ
ਬੁਰ ਨਾ ਪਿਯਾ ਵੇ ਕਦੇ ਅੰਬਾ ਨੂ
ਬੁਰ ਨਾ ਪਿਯਾ ਵੇ ਕਦੇ ਅੰਬਾ ਨੂ
ਦੁਧ ਚਿਟਾ ਦਿਨ ਵੀ ਹਨੇਰੇ ਜਿਹਾ ਲਗਦਾ ਏ
ਵੇ ਤੇਰੇ ਪੁੱਤ ਨੂ ਮੈਂ ਜਦੋ ਤੇਰੀ ਪਗ ਬੰਨਦੀ
ਵੇ ਮੇਨੂ ਤੇਰੇ ਜਿਹਾ ਲਗਦਾ ਏ
ਤੇਰੇ ਪੁੱਤ ਨੂ ਮੈਂ ਜਦੋ ਤੇਰੀ ਪਗ ਬੰਨਦੀ
ਵੇ ਮੇਨੂ ਤੇਰੇ ਜਿਹਾ ਲਗਦਾ ਏ
ਤੇਰੇ ਜਿਹਾ ਲਗਦਾ ਏ
ਮੇਰੀ ਰੁਲਗੀ ਜਵਾਨੀ ਵਿਚ ਮਿੱਟੀਯਾ
ਕਿਹਦੀ ਡੈਨ ਦੇ ਬ੍ਲੋਚ ਤੈਨੂ ਲੈ ਗਏ
ਤੇਰੇ ਹਿਜਰਾਂ ਦੇ ਵਿਹੜੇ ਬਡੇ ਸਖਨੇ
ਵਿਚ ਮੈਂ ਤੇ ਤੇਰਾ ਪੁੱਤ ਕੱਲੇ ਰਿਹ ਗਏ
ਮੈਂ ਤੇ ਤੇਰਾ ਪੁੱਤ ਕੱਲੇ ਰਿਹ ਗਏ
ਜ੍ਦੋ ਹੁੰਦਾ ਏ ਉਦਾਸ ਮੇਨੂ ਮੇਰੇ ਜਿਹਾ ਲਗਦਾ ਏ
ਵੇ ਤੇਰੇ ਪੁੱਤ ਨੂ ਮੈਂ ਜਦੋ ਤੇਰੀ ਪਗ ਬੰਨਦੀ
ਵੇ ਮੇਨੂ ਤੇਰੇ ਜਿਹਾ ਲਗਦਾ ਏ
ਤੇਰੇ ਪੁੱਤ ਨੂ ਮੈਂ ਜਦੋ ਤੇਰੀ ਪਗ ਬੰਨਦੀ
ਵੇ ਮੇਨੂ ਤੇਰੇ ਜਿਹਾ ਲਗਦਾ ਏ
ਤੇਰੇ ਜਿਹਾ ਲਗਦਾ ਏ
ਜੱਗ ਜਓਦਿਯਾ ਦੇ ਮੇਲੇ ਹੁੰਦੇ ਦੀਪ ਸ੍ਯਾ
ਕੀਤੇ ਦਰਗਾਹਾ ਕਿਸੇ ਵੇਖਿਯਾ
ਰੁਖ ਅਕ ਤੋ ਵੀ ਕੋੜੇ ਤੇਰੇ ਮਿਠੇਯਾ
ਦੋਵੇ ਹਥ ਜੋੜ ਗੋਡਨੀਯਾ ਟੇਕਿਯਾ
ਹਥ ਜੋੜ ਗੋਡਨੀਯਾ ਟੇਕਿਯਾ
ਤੇਰਾ ਥੋਡਾ ਜਿਹਾ ਸਾਥ ਸੀ ਬਥੇਰੇ ਜਿਹਾ ਲਗਦਾ ਏ
ਵੇ ਤੇਰੇ ਪੁੱਤ ਨੂ ਮੈਂ ਜਦੋ ਤੇਰੀ ਪਗ ਬੰਨਦੀ
ਵੇ ਮੇਨੂ ਤੇਰੇ ਜਿਹਾ ਲਗਦਾ ਏ
ਤੇਰੇ ਪੁੱਤ ਨੂ ਮੈਂ ਜਦੋ ਤੇਰੀ ਪਗ ਬੰਨਦੀ
ਵੇ ਮੇਨੂ ਤੇਰੇ ਜਿਹਾ ਲਗਦਾ ਏ
ਤੇਰੇ ਜਿਹਾ ਲਗਦਾ ਏ
ਤੇਰੇ ਜਿਹਾ ਲਗਦਾ ਏ