Knock Out

Mxrci, Ranbir

Show Mxrci on it

ਅੱਡਿਆਂ ਧੋ ਕੇ ਪਾ ਲੈ ਝਾਂਜਰਾਂ
ਤੈਨੂੰ ਜੋ ਦਵਾਈਆਂ ਨੀ
ਕਮਲਾ ਜੱਟ ਤਾ ਲੈਂਦਾ ਫਿਰਦਾ
ਤੇਰੇ ਪਿੱਛੇ ਲੜਾਈਆਂ ਨੀ
ਤੇਰਾ ਇਸ਼ਕ ਲਗਾਉਂਦਾ ਲੱਤ ਜਦੋ
ਹਰ ਵੇਲੇ ਜਾ ਬੇ ਵਕਤ ਜਦੋ
ਦਿਲ ਰਹਿੰਦਾ ਨੀ ਬੇਵੱਸ ਜਦੋ
ਤੇਰੀ ਦੀਦ ਦਾ ਚਸਕਾ ਪਾਉਂਦਾ
ਤੇਰਾ ਪੱਟ ਗਿਆ ਹਾਰ ਸ਼ਿੰਗਾਰ
ਕੇ ਗਬਰੂ ਹੋ ਗਿਆ ਪਹਿਰੇਦਾਰ
ਤੇਰੇ ਵਲ ਸੋਹਣੀਏ ਵਾਰ ਵਾਰ
ਇਹ ਦਿਲ ਖਿੱਚ ਪਾਉਂਦਾ

ਹਾਂ ਬੂਟੀਆਂ ਵਾਲਾ ਸੂਟ special
ਨਾਲ ਡੋਰੀਆਂ ਕਾਲਾ ਨੀ
ਤੇਰੇ ਪਿੱਛੇ ਲਾਜਮੀ ਹੋਣੀ
ਸਾਡੀ ਲਾ ਲਾ ਲਾ ਨੀ
ਗੋਲਡਨ ਵਾਲਿਆਂ ਦੀ low ਬੱਲੀਏ
ਕਰਦੀ skin ਵੀ glow ਬੱਲੀਏ
ਗੋਰਾਂ ਰੰਗ ਫਿਰੇ ਲਿਸ਼ਕੋਰਾਂ ਮਾਰਦਾ
ਬੁੱਲਾਂ ਉਤੇ yes ਕਦੇ no ਬੱਲੀਏ
ਤੇਰਾ ਇਸ਼ਕ ਲਗਾਉਂਦਾ ਲੱਤ ਜਦੋ
ਹਰ ਵੇਲੇ ਜਾ ਬੇ ਵਕਤ ਜਦੋ
ਦਿਲ ਰਹਿੰਦਾ ਨੀ ਬੇਵੱਸ ਜਦੋ
ਤੇਰੀ ਦੀਦ ਦਾ ਚਸਕਾ ਪਾਉਂਦਾ
ਤੇਰਾ ਪੱਟ ਗਿਆ ਹਾਰ ਸ਼ਿੰਗਾਰ
ਕੇ ਗਬਰੂ ਹੋ ਗਿਆ ਪਹਿਰੇਦਾਰ
ਤੇਰੇ ਵਲ ਸੋਹਣੀਏ ਵਾਰ ਵਾਰ
ਇਹ ਦਿਲ ਖਿੱਚ ਪਾਉਂਦਾ

ਹੋ ਚਿਟੇ ਦੰਦ ਨੇ ਖਿੜ ਦੇ ਹਾਸੇ
ਲਾਲ ਸੁਰਖ ਜਹੇ ਬੁੱਲਾਂ ਤੇ
ਤੇਰੀਆਂ ਪੈੜਾ follow ਕਰਦਾ
ਛੱਡ ਤੇ ਕੰਮ ਫਿਜੂਲਾ ਦੇ
ਔਖੀ ਏ ਤਰੀਫ ਹੁਸਨ ਬਿਆਨ ਦੀ
ਨੀ Ranbir ਬਾਰੇ ਭਾਵੇਂ ਦੁਨੀਆ ਏ ਜਾਣਦੀ
ਜੇ ਲਿਖਾਂ ਰੰਗ ਰੂਪ ਹੁਸਨ ਦੇ ਬਾਰੇ ਮੇ
ਗੱਲ ਹੀ ਮੁਕਾ ਤੀ ਲਾਜਵਾਬ ਸਾਰੇ ਨੀ
ਤੇਰਾ ਇਸ਼ਕ ਲਗਾਉਂਦਾ ਲੱਤ ਜਦੋ
ਹਰ ਵੇਲੇ ਜਾ ਬੇ ਵਕਤ ਜਦੋ
ਦਿਲ ਰਹਿੰਦਾ ਨੀ ਬੇਵੱਸ ਜਦੋ
ਤੇਰੀ ਦੀਦ ਦਾ ਚਸਕਾ ਪਾਉਂਦਾ
ਤੇਰਾ ਪੱਟ ਗਿਆ ਹਾਰ ਸ਼ਿੰਗਾਰ
ਕੇ ਗਬਰੂ ਹੋ ਗਿਆ ਪਹਿਰੇਦਾਰ
ਤੇਰੇ ਵਲ ਸੋਹਣੀਏ ਵਾਰ ਵਾਰ
ਇਹ ਦਿਲ ਖਿੱਚ ਪਾਉਂਦਾ

Trivia about the song Knock Out by Ranjit Bawa

Who composed the song “Knock Out” by Ranjit Bawa?
The song “Knock Out” by Ranjit Bawa was composed by Mxrci, Ranbir.

Most popular songs of Ranjit Bawa

Other artists of Film score