Malwain

Black Virus, Lovely Noor

ਚੁੰਨੀ ਲੈ ਕੇ ਆਵੇ ਮਲ
ਪ੍ਰੀਤੀ ਸਪਰੂ ਦੀ ਛੋਟੀ

ਨੀ ਚਾਲ ਫੋਨ ਚੱਕ on ਕਰ camera
ਤੇ ਗੱਲ ਤੇਰੀ ਹੋਣ ਲੱਗੀ ਆ
ਆ ਤੇਰੇ ਮੁਖ ਉੱਤੇ ਆਯੀ ਲਾਲੀ ਵੇਖ ਕੇ
ਨੀ ਹਵਾ ਵੀ ਖਲੋਣ ਲੱਗੀ ਆ
ਨੀ ਤੂ ਓਥੇ ਲ ਕੇ ਆ ਗਯੀ ਪੰਜਾਬ ਨੂ
ਨੀ ਜਿਥੇ ਆ ਕੇ ਰਹਿਣ ਜਾਪ੍ਦੀ
ਨੀ ਜਦੋਂ ਚੁੰਨੀ ਲੈ ਕੇ ਆਵੇ ਮਲਵੈਨ ਜਾਪ੍ਦੀ
ਪ੍ਰੀਤੀ ਸਪਰੂ ਦੀ ਛੋਟੀ ਭੈਣ ਜਾਪ੍ਦੀ
ਨੱਕ ਨਾ ਚੜਾਯਾ ਕਰ ਮਰਜਾਨੀਏ
ਸਚ ਦ੍ਸਾ ਓਦੋ ਤੂ ਸ਼ਦੈਂ ਜਾਪ੍ਦੀ
ਨੀ ਜਦੋਂ ਚੁੰਨੀ ਲੈ ਕੇ ਆਵੇ ਮਲਵੈਨ ਜਾਪ੍ਦੀ
ਪ੍ਰੀਤੀ ਸਪਰੂ ਦੀ ਛੋਟੀ ਭੈਣ ਜਾਪ੍ਦੀ
ਨੱਕ ਨਾ ਚੜਾਯਾ ਕਰ ਮਰਜਾਨੀਏ
ਸਚ ਦ੍ਸਾ ਓਦੋ ਤੂ ਸ਼ਦੈਂ ਜਾਪ੍ਦੀ
ਚੁੰਨੀ ਲੈ ਕੇ ਆਵੇ ਏ ਏ

ਨੀ ਤੂ ਲੋਕਾਂ ਨਾਲ ਬੋਲਦੀ ਪੰਜਾਬੀ
ਤੇ ਸਾਡੇ ਨਾਲ ਅੰਗਰੇਜ਼ੀ ਆਣ ਕੇ
ਆ ਜਿਹੜੀ ਜੁੱਤੀ ਮੰਗਵਾਯੀ ਆ ਲਾਹੋਰ ਤੋਂ
ਨੀ ਚੀਕੂ ਚੀਕੂ ਕਰੇ ਜਾਣ ਕੇ
ਨੀ ਤੇਰੀ ਅੱਖੀਆਂ ਦੇ ਵਿਚ ਲਾਲੀ ਦਸਦੀ
ਨੀ ਕਿੰਨਾ ਕੁਜ ਸਹਿਣ ਜਾਪ੍ਦੀ
ਨੀ ਜਦੋਂ ਚੁੰਨੀ ਲੈ ਕੇ ਆਵੇ ਮਲਵੈਨ ਜਾਪ੍ਦੀ
ਪ੍ਰੀਤੀ ਸਪਰੂ ਦੀ ਛੋਟੀ ਭੈਣ ਜਾਪ੍ਦੀ
ਨੱਕ ਨਾ ਚੜਾਯਾ ਕਰ Uk ਵਾਲ਼ੀਏ
ਸਚ ਦ੍ਸਾ ਓਦੋ ਤੂ ਸ਼ਦੈਂ ਜਾਪ੍ਦੀ
ਨੀ ਜਦੋਂ ਚੁੰਨੀ ਲੈ ਕੇ ਆਵੇ ਮਲਵੈਨ ਜਾਪ੍ਦੀ
ਪ੍ਰੀਤੀ ਸਪਰੂ ਦੀ ਛੋਟੀ ਭੈਣ ਜਾਪ੍ਦੀ
ਨੱਕ ਨਾ ਚੜਾਯਾ ਕਰ Uk ਵਾਲ਼ੀਏ
ਸਚ ਦ੍ਸਾ ਓਦੋ ਤੂ ਸ਼ਦੈਂ ਜਾਪ੍ਦੀ
ਚੁੰਨੀ ਲੈ ਕੇ ਆਵੇ ਏ ਏ

ਨੀ ਮੈਂ ਸੁਨੇਯਾ trend ਬੰਨ ਜਾਂਦਾ ਏ
ਤੂ ਜਿਹੜੀ ਜਿਹੜੀ ਚੀਜ਼ ਪੌਣੀ ਏ
ਓਦੋਂ fail ਕਰ ਦੇਵੇ hollywood ਨੂ
ਜੇ ਐਨਕ black ਲੌਨੀ ਏ
ਨੀ ਤੂ ਚੜ੍ਹਦੀਕਲਾ ਦੇ ਵਿਚ ਰਹਿਣੀ ਏ
ਤੇ ਕਦੇ ਵੀ ਨੀ ਢਹਿਣ ਜਾਪ੍ਦੀ
ਨੀ ਜਦੋਂ ਚੁੰਨੀ ਲੈ ਕੇ ਆਵੇ ਮਲਵੈਨ ਜਾਪ੍ਦੀ
ਪ੍ਰੀਤੀ ਸਪਰੂ ਦੀ ਛੋਟੀ ਭੈਣ ਜਾਪ੍ਦੀ
ਨੱਕ ਜਯਾ ਚੜੋਣੀ ਏ Canada ਵਾਲ਼ੀਏ
ਸਚ ਦ੍ਸਾ ਓਦੋ ਤੂ ਸ਼ਦੈਂ ਜਾਪ੍ਦੀ
ਨੀ ਜਦੋਂ ਚੁੰਨੀ ਲੈ ਕੇ ਆਵੇ ਮਲਵੈਨ ਜਾਪ੍ਦੀ
ਪ੍ਰੀਤੀ ਸਪਰੂ ਦੀ ਛੋਟੀ ਭੈਣ ਜਾਪ੍ਦੀ
ਨੱਕ ਜਯਾ ਚੜੋਣੀ ਏ Canada ਵਾਲ਼ੀਏ
ਸਚ ਦ੍ਸਾ ਓਦੋ ਤੂ ਸ਼ਦੈਂ ਜਾਪ੍ਦੀ
ਚੁੰਨੀ ਲੈ ਕੇ ਆਵੇ ਏ ਏ

ਨੀ ਕਿਹੜੀ ਚਾਹੀਦੀ ਆ ਗੱਡੀ ਇਕ ਛੋਟੀ ਇਕ ਵੱਡੀ
ਬਹੁਤੀ ਵਾਟ ਕੋਈ ਨਾ
ਸਾਡਾ ਮਾਝੇ ਵਾਲ ਡੇਰਾ ਦੇਸ ਮਾਲਵਾ ਆ ਤੇਰਾ
ਰਹਿਗੀ ਘਾਟ ਕੋਈ ਨਾ
ਤੈਨੂੰ ਗੀਤਾਂ ਵਿਚ ਲਿਖੁ ਮੁੰਡਾ ਫੌਜੀ ਦਾ
ਜੇ ਕੋਲੇ ਆ ਕੇ ਬਹਿਣ ਜਾਪ੍ਦੀ
ਨੀ ਜਦੋਂ ਚੁੰਨੀ ਲੈ ਕੇ ਆਵੇ ਮਲਵੈਨ ਜਾਪ੍ਦੀ
ਪ੍ਰੀਤੀ ਸਪਰੂ ਦੀ ਛੋਟੀ ਭੈਣ ਜਾਪ੍ਦੀ
ਨੱਕ ਜਯਾ ਚੜੋਣੀ ਏ ਅਮਰੀਕਾ ਵਾਲ਼ੀਏ
ਸਚ ਦ੍ਸਾ ਓਦੋ ਤੂ ਸ਼ਦੈਂ ਜਾਪ੍ਦੀ
ਨੀ ਜਦੋਂ ਚੁੰਨੀ ਲੈ ਕੇ ਆਵੇ ਮਲਵੈਨ ਜਾਪ੍ਦੀ
ਪ੍ਰੀਤੀ ਸਪਰੂ ਦੀ ਛੋਟੀ ਭੈਣ ਜਾਪ੍ਦੀ
ਨੱਕ ਜਯਾ ਚੜੋਣੀ ਏ ਅਮਰੀਕਾ ਵਾਲ਼ੀਏ
ਸਚ ਦ੍ਸਾ ਓਦੋ ਤੂ ਸ਼ਦੈਂ ਜਾਪ੍ਦੀ
ਚੁੰਨੀ ਲੈ ਕੇ ਆਵੇ ਏ ਏ

Trivia about the song Malwain by Ranjit Bawa

Who composed the song “Malwain” by Ranjit Bawa?
The song “Malwain” by Ranjit Bawa was composed by Black Virus, Lovely Noor.

Most popular songs of Ranjit Bawa

Other artists of Film score