Marka

Ranbir Singh, Mxrci

Mxrci

ਜਿਵੇਂ ਚੰਨ ਨਾਲ ਚਾਨਣੀ ਤਾਰਿਆਂ ਨਾਲ ਨੀ ਲੋ ਹੋਵੇ
ਗਬਰੂ ਵੀ ਤੇਰੀ back ਤੇ ਖੜਾ ਜਰੂਰੀ ਏ
ਤੂੰ ਲਗਦੀ ਜੇ ਅਰਬੀ ਇਤਰ ਗੁਲਾਬਾਂ ਦਾ ਹਾਏ
ਮਿੱਤਰਾਂ ਦੀ ਵੀ ਦੌੜ ਤੇਰੇ ਤੇ ਪੂਰੀ ਏ ਹਾਏ
ਜੇ ਤੇਰਾ ਹੁਸਨ ਮਾਰਕਾ ਕੁੜੇ beauty ਦਾ
ਓ ਜੱਟ ਦੀ ਟੋਹਰ ਦੀ ਪਿੰਡਾ ਵਿਚ ਮਸਹੂਰੀ ਏ
ਜੇ ਤੇਰਾ ਹੁਸਨ ਮਾਰਕਾ ਕੁੜੇ beauty ਦਾ
ਓ ਜੱਟ ਦੀ ਟੋਹਰ ਦੀ ਪਿੰਡਾ ਵਿਚ ਮਸਹੂਰੀ ਏ
ਮੁੰਡਾ ਏਰੀਏ ਦਾ ਵੱਜਦਾ ਦਬੰਗ ਕੁੜੀਏ
ਤੂੰ easily ਹੀ ਦਿਲ ਲਿਆ ਮੰਗ ਕੁੜੀਏ
ਨੀ ਜੱਟ ਪਾੜਦਾ ਬੰਦੂਕਾਂ ਦੇ ਆ barrel ਕੁੜੇ
ਆਉਂਦੇ ਨਹੀਓ ਆਸ਼ਕੀ ਦੇ ਢੰਗ ਕੁੜੀਏ
First sight ਵਿਚ like ਬੜੀ Ranbir ਦੀ ਨੀ
ਉਚਾ ਕਦ ਤੇ ਪੈਰ ਚ ਜੁੱਤੀ ਕਸੂਰੀ ਏ
ਜੇ ਤੇਰਾ ਹੁਸਨ ਮਾਰਕਾ ਕੁੜੇ beauty ਦਾ
ਓ ਜੱਟ ਦੀ ਟੋਹਰ ਦੀ ਪਿੰਡਾ ਵਿਚ ਮਸਹੂਰੀ ਏ
ਜੇ ਤੇਰਾ ਹੁਸਨ ਮਾਰਕਾ ਕੁੜੇ beauty ਦਾ
ਓ ਜੱਟ ਦੀ ਟੋਹਰ ਦੀ ਪਿੰਡਾ ਵਿਚ ਮਸਹੂਰੀ ਏ
ਸਾਡੇ ਜਿਕਰ ਤੇ ਲੇਖਾਂ ਵਿਚ ਗੱਲਾਂ ਬਾਤਾਂ ਨੀ
ਚੌੜ ਬਾਜੀ ਨਾਲ ਸਾਡਾ ਜਮਾ ਨਾਤਾਂ ਨੀ
ਤੇਰੇ outfit ਬਣਦੇ trend ਕੁੜੀਏ
ਤੇ ਚਰਚੇ ਚ ਸਾਡੀਆਂ ਨੇ ਵਾਰਦਾਤਾਂ ਨੀ
ਨੀ ਤੂੰ ਤੁਰਦੀ ਪੈਰਲਲ ਉਤੇ ਲੱਦੇ ਗਬਰੂ ਤੇ
ਚਿੱਟਾ ਕੁੜਤਾ ਜੀਹਦੇ ਮੋਢਿਆਂ ਉਤੇ ਭੂਰੀ ਏ
ਜੇ ਤੇਰਾ ਹੁਸਨ ਮਾਰਕਾ ਕੁੜੇ beauty ਦਾ
ਓ ਜੱਟ ਦੀ ਟੋਹਰ ਦੀ ਪਿੰਡਾ ਵਿਚ ਮਸਹੂਰੀ ਏ
ਜੇ ਤੇਰਾ ਹੁਸਨ ਮਾਰਕਾ ਕੁੜੇ beauty ਦਾ
ਓ ਜੱਟ ਦੀ ਟੋਹਰ ਦੀ ਪਿੰਡਾ ਵਿਚ ਮਸਹੂਰੀ ਏ

Trivia about the song Marka by Ranjit Bawa

Who composed the song “Marka” by Ranjit Bawa?
The song “Marka” by Ranjit Bawa was composed by Ranbir Singh, Mxrci.

Most popular songs of Ranjit Bawa

Other artists of Film score