Meri Sardarniye
ਮੰਨ ਜਾ ਨਾ ਮੰਨ ਤੇਰੀ ਮਿਹਰਬਾਨੀ ਏ
ਮੇਰੇ ਜਿਹੇ ਨਾਲ ਜੋ ਨਿਭਾਈ ਜਾਣੀ ਏ
ਮੰਨ ਜਾ ਨਾ ਮੰਨ ਤੇਰੀ ਮਿਹਰਬਾਨੀ ਏ
ਮੇਰੇ ਜਿਹੇ ਨਾਲ ਜੋ ਨਿਭਾਈ ਜਾਣੀ ਏ
ਮੈਂ ਜਿਹਨਾ ਖਫਾ ਹੋਵਾਂ ਹੋ ਤੂ ਓਹ੍ਨਾ ਨੀ ਪ੍ਯਾਰ ਜਤਾਵੇ
ਮੇਰੀਏ ਸਰਦਰਨੀਏ ਨੀ ਤੈਨੂ ਉਮਰ ਮੇਰੀ ਲਗ ਜਾਵੇ
ਮੇਰੀਏ ਸਰਦਰਨੀਏ ਨੀ ਤੈਨੂ ਉਮਰ ਮੇਰੀ ਲਗ ਜਾਵੇ
ਗੁੱਸੇ ਵਿਚ ਤੈਨੂ ਉਚਾ ਨੀਵਾਂ ਬੋਲ ਪੈਨੇ ਆ
ਪਰ ਤੇਰੇ ਬਿਨਾ ਏਕ ਬਿੰਦ ਵੀ ਨਾ ਰਿਹਣੇ ਆ ਹੋ ਓ
ਗੁੱਸੇ ਵਿਚ ਤੈਨੂ ਉਚਾ ਨੀਵਾਂ ਬੋਲ ਪੈਨੇ ਆ
ਪਰ ਤੇਰੇ ਬਿਨਾ ਏਕ ਬਿੰਦ ਵੀ ਨਾ ਰਿਹਣੇ ਆ
ਏਕ ਏਕ ਪਲ ਕਲਿਯਾ ਨੂ ਸੋਹੁ ਰਬ ਦੀ ਖਾਣ ਨੂ ਆਵੇ
ਮੇਰੀਏ ਸਰਦਰਨੀਏ ਹਨ ਤੈਨੂ ਉਮਰ ਮੇਰੀ ਲਗ ਜਾਵੇ
ਮੇਰੀਏ ਸਰਦਰਨੀਏ ਹਾਏ ਤੈਨੂ ਉਮਰ ਮੇਰੀ ਲਗ ਜਾਵੇ
ਜੀਓਦੀ ਰਿਹ ਨੀ ਮੇਰੀ ਹਰ ਗਲਤੀ ਭੁਲੌਣੀ ਏ
ਡਰਦਾ ਹਨ ਕੀਤੇ ਤੈਨੂ ਖੋ ਨਾ ਦੇਵਾ ਸੋਹਣੀਏ
ਜੀਓਦੀ ਰਿਹ ਨੀ ਮੇਰੀ ਹਰ ਗਲਤੀ ਭੁਲੌਣੀ ਆਏ
ਡਰਦਾ ਹਨ ਕੀਤੇ ਤੈਨੂ ਖੋ ਨਾ ਦੇਵਾ ਸੋਹਣੀਏ
ਜਦ ਮੱਥਾ ਚੁੰਮਦੀ ਏ ਮੇਰੀ ਜਾਨ ਜਾਨ ਵਿਚ ਆਵੇ
ਮੇਰੀਏ ਸਰਦਰਨੀਏ ਹਾਏ ਤੈਨੂ ਉਮਰ ਮੇਰੀ ਲਗ ਜਾਵੇ
ਮੇਰੀਏ ਸਰਦਰਨੀਏ ਤੈਨੂ ਉਮਰ ਮੇਰੀ ਲਗ ਜਾਵੇ
ਤੇਰੀ ਥਾ ਤੇ ਹੋਰ ਹੁੰਦੀ ਛੱਡ ਦਿੰਦੀ ਫਤਿਹ ਨੂ
ਹੁਣ ਤਕ ਦਿਲ ਵਿਚੋ ਕੱਢ ਦਿੰਦੀ ਫਤਿਹ ਨੂ
ਤੇਰੀ ਥਾ ਤੇ ਹੋਰ ਹੁੰਦੀ ਛੱਡ ਦਿੰਦੀ ਫਤਿਹ ਨੂ
ਹੁਣ ਤਕ ਦਿਲ ਵਿਚੋ ਕੱਢ ਦਿੰਦੀ ਫਤਿਹ ਨੂ
ਆਕੜ ਛਨਾ ਵਲ ਦੀ ਤੇਰੇ ਬਿਨ ਨਾ ਕੋਯੀ ਝਲ ਪਾਵੇ
ਮੇਰੀਏ ਸਰਦਰਨੀਏ ਤੈਨੂ ਉਮਰ ਮੇਰੀ ਲਗ ਜਾਵੇ
ਮੇਰੀਏ ਸਰਦਰਨੀਏ ਤੈਨੂ ਉਮਰ ਮੇਰੀ ਲਗ ਜਾਵੇ
ਮੇਰੀਏ ਸਰਦਰਨੀਏ ਤੈਨੂ ਉਮਰ ਮੇਰੀ ਲਗ ਜਾਵੇ