Mitti De Deeve

AJAY KUMAR, BALWINDER SINGH, DUSHYANT KUMAR

ਦੋ ਮਿੱਟੀ ਦੇ ਦੀਵੇ ਦੋ ਮਿੱਟੀ ਦੇ ਦੀਵੇ
ਦੋ ਮਿੱਟੀ ਦੇ ਦੀਵੇ ਦੋ ਮਿੱਟੀ ਦੇ ਦੀਵੇ
ਅੱਮੀ ਦਿਆਂ ਜਾਯਾ ਵੇ, ਓ ਓ ਹੋ ਹੋ
ਅੱਮੀ ਦਿਆਂ ਜਾਯਾ ਵੇ
ਹਾਏ ਜੁੱਗ ਜੁੱਗ ਤੂ ਜਿਵੇਂ
ਹਾਏ ਜੁੱਗ ਜੁੱਗ ਤੂ ਜਿਵੇਂ
ਵੇ ਜੁੱਗ ਜੁੱਗ ਤੂ ਜਿਵੇਂ

ਚੋਰਾ ਵੇ ਸਿਹਰੇ ਵਾਲਿਆਂ ਵੇ
ਕਲਗੀ ਵੀ ਲਾਵੀਂ ਵੇ
ਸਾਹੇ ਦੇ ਮਗਰੋ ਸਾਨੂ
ਭੁੱਲ ਨਾ ਤੂ ਜਾਵੀਂ ਵੇ
ਚੋਰਾ ਵੇ ਸਿਹਰੇ ਵਾਲਿਆਂ ਵੇ

ਭਾਬੀ ਦਾ ਸੂਰਮਾ ਮਾਰੇ
ਲਿਸ਼ਕਾਂ ਤੇਰੀ ਅਖਾਂ ਚੋਂ
ਸਾਨੂ ਤੇ ਇਕੋ ਈ ਲੱਗਣਾ ਐ
ਹਾਏ ਵੇ ਤੂ ਲਖਾਂ ਚੋਂ
ਪੁੱਜ ਕੇ ਤੇਰਾ ਰੂਪ ਸੁਨਾਖਾ
ਸੂਰਜ ਜਿਹਾ ਤੇਰਾ ਮੱਥਾ
ਫਿੱਕਾ ਨਾ ਪਾਵੀਂ ਵੇ
ਸਾਹੇ ਦੇ ਮਗਰੋ ਸਾਨੂ
ਭੁੱਲ ਨਾ ਤੂ ਜਾਵੀਂ ਵੇ
ਚੋਰਾ ਵੇ ਸਿਹਰੇ ਵਾਲਿਆਂ ਵੇ

ਵੇ ਮਾਹੀਆ ਵੇ
ਵੇ ਮਾਹੀਆ ਵੇ
ਵੇ ਢੋਲਣਾ ਵੇ
ਵੇ ਮਾਹੀਆ ਵੇ

Trivia about the song Mitti De Deeve by Ranjit Bawa

Who composed the song “Mitti De Deeve” by Ranjit Bawa?
The song “Mitti De Deeve” by Ranjit Bawa was composed by AJAY KUMAR, BALWINDER SINGH, DUSHYANT KUMAR.

Most popular songs of Ranjit Bawa

Other artists of Film score