No Guarantee

Ranjit Bawa

ਓ ਜਹਿਦੇ ਨਾਲ ਵਾਹ ਪਿਆ
ਸੱਚ ਦੱਸਾਂ ਫਾਹ ਪਿਆ
ਇੱਕ ਵੀ ਨਹੀਂ ਚੱਜ ਦਾ
ਤੇ ਸੰਸਦ ਚ ਗਾਹ ਪਿਆ
ਓ ਜਹਿਦੇ ਨਾਲ ਵਾਹ ਪਿਆ
ਸੱਚ ਦੱਸਾਂ ਫਾਹ ਪਿਆ
ਇੱਕ ਵੀ ਨਹੀਂ ਚੱਜ ਦਾ
ਤੇ ਸੰਸਦ ਚ ਗਾਹ ਪਿਆ
ਓ ਬਿਨ੍ਹਾਂ ਫਾਟਕ ਤੋਂ ਰੇਲਗੱਡੀ ਲੰਘ ਗਈ
ਮਾਰੀ ਜਿੰਨ੍ਹੇ ਘੰਟੀ ਕੋਈ ਨਾ
ਓ ਸਦੀ 21 ਵੀ
ਓ ਸਦੀ 21 ਵੀ ਆ ਚਾਈਨਾਂ ਦੇ ਸਾਮਾਨ ਜਿਹੀ
ਕਿਸੇ ਦੀ ਗਰੰਟੀ ਕੋਈ ਨਾਂ
ਓ ਸਦੀ 21 ਵੀ ਆ ਚਾਈਨਾਂ ਦੇ ਸਾਮਾਨ ਜਿਹੀ
ਕਿਸੇ ਦੀ Guarantee ਕੋਈ ਨਾਂ

ਓ ਪਾ ਲਿਆ ਸੀ ਘੇਰਾ ਫੌਜਾਂ ਤਖਤ ਨੂੰ ਜਦੋ
ਕਿਹੜੇ ਹੱਥ ਖੜੇ ਕਰ ਬਾਹਰ ਆ ਗਏ
ਆ ਤੇਰੇ ਨਾਲ ਨਹੀਂ ਰੋਸਾ ਕੋਈ ਗੋਰੀ ਸਰਕਾਰੇ
ਬੰਦੇ ਆਪਣੇ ਸਰਾਭੇ ਨੂੰ ਫੜਾ ਗਏ
ਓ ਰੱਸਾ ਚੁੱਮ ਕੇ ਗੱਲਾਂ ਦੇ ਵਿਚ ਪਾਉਣਾ
ਤੇ ਇਹ ਤੋਂ ਵੱਧ ਸੰਤੀ ਕੋਈ ਨਾ
ਓ ਸਦੀ 21 ਵੀ
ਓ ਸਦੀ 21 ਵੀ ਆ ਚਾਈਨਾਂ ਦੇ ਸਾਮਾਨ ਜਿਹੀ
ਕਿਸੇ ਦੀ ਗਰੰਟੀ ਕੋਈ ਨਾਂ
ਓ ਸਦੀ 21 ਵੀ ਆ ਚਾਈਨਾਂ ਦੇ ਸਾਮਾਨ ਜਿਹੀ
ਕਿਸੇ ਦੀ ਗਰੰਟੀ ਕੋਈ ਨਾਂ

92 ਚ ਹਿੱਲ ਗਈ Stock Market
ਐਸਾ ਵੱਜਿਆ Scam ਸੀ ਸਵਾਰ ਕੇ
ਓ Power ਦੇ ਨਸ਼ੇ ਵਿੱਚ ਅੰਨਾਂ ਹੋਇਆ ਹਿਟਲਰ
ਕਿੰਨਿਆਂ ਨੂੰ ਗੱਡੀ ਗਿਆ ਚਾੜ੍ਹ ਕੇ
ਜਦੋ ਵੱਜੇ ਪ੍ਰਮਾਣੂ ਫੇਰ ਵੇਖਦਾ ਨਹੀਂ
ਅੰਕਲ ਤੇ ਅੰਟੀ ਕੋਈ ਨਾਂ
ਓ ਸਦੀ 21 ਵੀ
ਓ ਸਦੀ 21 ਵੀ ਆ ਚਾਈਨਾਂ ਦੇ ਸਾਮਾਨ ਜਿਹੀ
ਕਿਸੇ ਦੀ ਗਰੰਟੀ ਕੋਈ ਨਾਂ
ਓ ਸਦੀ 21 ਵੀ ਆ ਚਾਈਨਾਂ ਦੇ ਸਾਮਾਨ ਜਿਹੀ
ਕਿਸੇ ਦੀ ਗਰੰਟੀ ਕੋਈ ਨਾਂ

ਕਾਹਦਾ ਏ ਯਕੀਨ ਦੱਸੋ ਨੇਤਾ ਜੀ ਦੇ ਉੱਤੇ
ਜਦੋ ਦਿਲ ਕਿੱਤਾ ਝੰਡਾ ਬਦਲਾ ਲਿਆ
ਅੱਜ ਜਿਹੜੀ ਭੈਣ ਖੜੀ ਰੱਖੜੀਆਂ ਲੈ ਕੇ
ਓਹਦਾ ਵੀਰ ਗੈਂਗਵਾਰ ਨੇ ਖਾ ਲਿਆ
ਮੈਨੂੰ ਲੱਗਦਾ ਨੀ ਚਾਂਦਪੁਰੀ ਬਣੂਗਾ
ਓਏ ਸੋਨੂੰ ਮੋਨੂੰ ਬੰਟੀ ਕੋਈ ਨਾ
ਓ ਸਦੀ 21 ਵੀ
ਓ ਸਦੀ 21 ਵੀ ਆ ਚਾਈਨਾਂ ਦੇ ਸਾਮਾਨ ਜਿਹੀ
ਕਿਸੇ ਦੀ ਗਰੰਟੀ ਕੋਈ ਨਾਂ
ਓ ਸਦੀ 21 ਵੀ ਆ ਚਾਈਨਾਂ ਦੇ ਸਾਮਾਨ ਜਿਹੀ
ਕਿਸੇ ਦੀ Guarantee ਕੋਈ ਨਾਂ

ਉੱਠਦੀ ਆ ਕੁੜੀ ਜੇ ਮਲਾਲਾ ਕ-ਜਿਹੀ ਕੋਈ
ਵਿੱਚ ਤੋਹਫਿਆਂ ਦੇ ਗੋਲੀ ਫੇਰ ਵੱਜਦੀ
Dead Body ਆਂ ਦੇ ਉੱਤੇ ਛਾਪੀ ਜਾਣ ਨੋਟ
ਭੁੱਖ Medical ਵਾਲੀ ਕਿੱਥੇ ਰੱਜਦੀ
ਜਦੋ ਵੀਡੀਓ ਬਣਾ ਕੇ ਕਿਸੇ ਚਾੜਤੀ
ਤੇ ਖੜਣਾ ਫਰੰਟੀ ਕੋਈ ਨਾ
ਓ ਸਦੀ 21 ਵੀ
ਓ ਸਦੀ 21 ਵੀ ਆ ਚਾਈਨਾਂ ਦੇ ਸਾਮਾਨ ਜਿਹੀ
ਕਿਸੇ ਦੀ Guarantee ਕੋਈ ਨਾਂ
ਓ ਸਦੀ 21 ਵੀ ਆ ਚਾਈਨਾਂ ਦੇ ਸਾਮਾਨ ਜਿਹੀ
ਕਿਸੇ ਦੀ Guarantee ਕੋਈ ਨਾਂ

ਪੰਜ ਦਰਿਆ ਤਾਂ ਬਸ ਕਹਿਣ ਦੀਆਂ ਗੱਲਾਂ
ਘਰੇ ਨਲਕਾ ਲਵਾਇਆ ਪਾਣੀ ਸੁੱਕਜੇ
ਕਾਹਦਾ ਏ ਭਰੋਸਾ ਦੱਸ ਮਿੱਟੀ ਦਿਆ ਬਾਵਿਆ
ਸੁਸਾਸਾ ਵਾਲੀ ਪੂੰਜੀ ਕਦੋ ਮੁੱਕਜੇ
ਲਿਖੀ ਲਵਲੀ ਸੁਦਾਈਆਂ ਗੀਤ ਏਦਾਂ ਦਾ ਓਏ
ਹੋਵੇ ਜਹਿਦਾ ਅੰਤ ਈ ਕੋਈ ਨਾ
ਓ ਸਦੀ 21 ਵੀ
21 ਵੀ ਆ ਚਾਈਨਾਂ ਦੇ ਸਾਮਾਨ ਜਿਹੀ
ਕਿਸੇ ਦੀ Guarantee ਕੋਈ ਨਾਂ
ਓ ਸਦੀ 21 ਵੀ ਆ ਚਾਈਨਾਂ ਦੇ ਸਾਮਾਨ ਜਿਹੀ
ਕਿਸੇ ਦੀ Guarantee ਕੋਈ ਨਾਂ

Most popular songs of Ranjit Bawa

Other artists of Film score