Pagg Te Phulkari

Vicky Dhaliwal

ਪੱਕਾ residence ਮੁੰਡਾ ਸੁਣੀ ਦਾ ਪੰਜਾਬ ਤੋਂ
ਕੀ ਝਾਂਜਰਾਂ ਦੀ ਗੱਲ ਜਾਂ ਵਾਰ ਦਾ ਜਨਾਬ ਤੋਂ
ਪੱਕਾ residence ਮੁੰਡਾ ਸੁਣੀ ਦਾ ਪੰਜਾਬ ਤੋਂ
ਨੋਟਾਂ ਦੀ ਕਿ ਗੱਲ ਕਰਾ ਜਾਂ ਵਾਰ ਦਾ ਜਨਾਬ ਤੋਂ
ਓ ਹੁੰਦੀ ਸੁਖ ਨਾ ਬਥੇਰੀ ਸਾਉਣੀ ਹਾੜੀ
ਚੜੇ ਕਾਗਜ਼ਾਂ ਤੇ ਸੰਨ ਸਰਕਾਰੀ
ਓ ਤੇਰੀ ਮੇਰੀ ਜੋਡੀ ਜੱਟੀਏ
ਜਿਵੇ ਪੱਗ ਨਾਲ ਜਚੇ ਫੁਲਕਾਰੀ
ਮਾਨ ਨਾਲ ਜਾਂ ਕੱਢ ਲਈ
ਬਾਜ ਆਖ ਨਾ ਜੱਟ ਨੂੰ ਨਾ ਮਾਰੀ
ਓ ਤੇਰੀ ਮੇਰੀ ਜੋਡੀ ਜੱਟੀਏ
ਜਿਵੇ ਪੱਗ ਨਾਲ ਜਚੇ ਫੁਲਕਾਰੀ

ਓ Genuion ਬੰਦਿਆਂ ਚ caught ਹੁੰਦੇ ਜੱਟ ਨੇ
ਪੈਗ ਤੋਂ ਬਗੈਰ ਕੀਤਾ ਨਸ਼ਾ ਪਤਾ touch ਨੀ
ਟੌਰ ਟੱਪੇ ਵਾਲੀ ਕਦੀ ਛੜੀ ਇੰਚ ਨੀ
ਜਿਦੋ ਅਗੇ ਰੱਬ ਲਿਖ ਦਿੰਦਾ ਟੌਚ ਨੀ
ਓ ਲੱਗੇ ਬਾਹਰਵਾਂ ਚ ਲਗੇ ਸਰਦਾਰੀ
ਕਰੇ ਨੁੱਕਰੀ ਤੇ ਸ਼ੌਂਕ ਸਰਕਾਰੀ
ਵਡੇ ਗਾਡਰ ਜਿੰਨਾ ਦੇ ਨਾਲ ਯਾਰੀ
ਓ ਤੇਰੀ ਮੇਰੀ ਜੋਡੀ ਜੱਟੀਏ
ਜਿਵੇ ਪੱਗ ਨਾਲ ਜਚੇ ਫੁਲਕਾਰੀ
ਮਾਨ ਨਾਲ ਜਾਂ ਕੱਢ ਲਈ
ਬਾਜ ਆਖ ਨਾ ਜੱਟ ਨੂੰ ਨਾ ਮਾਰੀ
ਓ ਤੇਰੀ ਮੇਰੀ ਜੋਡੀ ਜੱਟੀਏ
ਜਿਵੇ ਪੱਗ ਨਾਲ ਜਚੇ ਫੁਲਕਾਰੀ

ਚਾਂਦੀ ਦੀ ਡੱਬੀ ਚ ਕਾਲਾ ਜੀਦਾ ਰੰਗ ਏ
Gentle ਜੇਹਾ ਜੱਟ ਬਿੱਲੋ ਅੱਲੜਾਂ ਦੀ ਮੰਗ ਆ
ਵੈਰੀ ਵੁੜੀ ਰੱਖੇ ਤੀਰ ਵਾਂਗੂ ਸਿਧੇ ਕਰ ਕੇ
ਵਲ ਤਾਂ ਰਕਾਨੇ ਕੱਲੀ ਮੁੱਛ ਦਾ ਪਸੰਦ ਆ
ਓ ਚਲੇ ਵੈਲੀਆਂ ਦੇ ਵੇਹੜੇ ਲਾਂਦੇਦਾਰੀ
ਬਾਹਲੀ ਤਪਦੀ ਤਾਸੀਰ ਸਦਾ ਖਾਰੀ
ਮੌਜ ਕਰੇਂਗੀ life ਬਿੱਲੋ ਸਾਰੀ
ਓ ਤੇਰੀ ਮੇਰੀ ਜੋਡੀ ਜੱਟੀਏ
ਜਿਵੇ ਪੱਗ ਨਾਲ ਜਚੇ ਫੁਲਕਾਰੀ
ਮਾਨ ਨਾਲ ਜਾਂ ਕੱਢ ਲਈ
ਬਾਜ ਆਖ ਨਾ ਜੱਟ ਨੂੰ ਨਾ ਮਾਰੀ
ਓ ਤੇਰੀ ਮੇਰੀ ਜੋਡੀ ਜੱਟੀਏ
ਜਿਵੇ ਪੱਗ ਨਾਲ ਜਚੇ ਫੁਲਕਾਰੀ

ਓ ਗੱਲ ਬਾਤ ਜੱਟ ਦੀ trending ਚ ਰਹਿੰਦੀ ਆ
ਵੈਲੀਆਂ ਚ ਫੋਟੋ ਸਿਧਿ ਮੰਤਰੀਆਂ ਨਾ ਪੈਂਦੀ ਆ
ਗੱਲ ਨੋਟਾਂ ਦੀ ਨੀ ਜੱਟ ਦੀ ਜੁਬਾਨ ਕੰਮ ਲੈਂਦੀ ਆ
ਵਿਕੀ ਧਾਲੀਵਾਲ ਵਿਕੀ ਧਾਲੀਵਾਲ ਦੁਨੀਆ ਏ ਕਹਿੰਦੀ ਆ
ਓ ਇਕ ਬੁਹੀ ਦੀ ਨੀ ਮੜਕ ਸਹਾਰੀ
ਕਦੀ ਡੁਕੀ ਤਿਕੀ ਸਰ ਤੇ ਨੀ ਚਾੜੀ
ਓ ਜੱਟ ਪੂਰ ਦੂੰ ਡਿਮਾਂਡ ਵਾਰੋ ਵਾਰੀ
ਓ ਤੇਰੀ ਮੇਰੀ ਜੋਡੀ ਜੱਟੀਏ
ਜਿਵੇ ਪੱਗ ਨਾਲ ਜਚੇ ਫੁਲਕਾਰੀ
ਮਾਨ ਨਾਲ ਜਾਂ ਕੱਢ ਲਈ
ਬਾਜ ਆਖ ਨਾ ਜੱਟ ਨੂੰ ਨਾ ਮਾਰੀ
ਓ ਤੇਰੀ ਮੇਰੀ ਜੋਡੀ ਜੱਟੀਏ
ਜਿਵੇ ਪੱਗ ਨਾਲ ਜਚੇ ਫੁਲਕਾਰੀ

Trivia about the song Pagg Te Phulkari by Ranjit Bawa

Who composed the song “Pagg Te Phulkari” by Ranjit Bawa?
The song “Pagg Te Phulkari” by Ranjit Bawa was composed by Vicky Dhaliwal.

Most popular songs of Ranjit Bawa

Other artists of Film score