Pehchan

Jaskaran Riar

YeahProof

ਤੂ ਪੁਛਹਦੀ ਮੈਂ ਤੈਨੂ
ਕੇਡੀ ਗੈਲੋ ਚੁਣਨੇਯਾ
ਮੈਂ ਤਾ ਮੁਹ ਵੇਖ ਕੇ
ਹੀ ਪਿੰਡ ਦੱਸ ਦਾ
ਤੇਰੇ ਤੋਹ ਪਿਹਲਾ ਏਹੋ
ਜਿਹੀ ਨਾ ਕੋਈ ਤੱਕੜੀ
ਮੈਂ ਜੀਨੁ ਵੇਖ ਰਾਹ
ਵਿਚ ਗੱਡੀ ਡੱਕ ਲਾ
ਨੀ ਜੇਡੇ ਪਿੰਡ ਵੱਸਦੇ
ਸਿਯਾਨੇ ਗੋਹਿਰੀਏ
ਓਤਾ ਕੁੜੇ ਸਤਤ ਤੋਹ
ਪਿਹਿਚਾਨ ਏ ਜਾਂਦੇ
ਵੈਲੀ ਕੁੜੇ ਅੱਖ ਤੋਹ
ਪਿਹਿਚਾਨ ਏਜਾਂਦੇ ਆ
ਮੱਤੇ ਵੇਲ ਵੱਟ ਤੋਹ
ਪਿਹਿਚਾਨ ਏਜਾਂਦੇ ਆ
ਸੋਚ ਦੱਸ ਦਿੰਦੀ ਆ
ਔਕਾਤ ਬੰਦੇ ਦੀ
ਕੱਬਡੀ ਆਲੇ ਪੱਟ ਤੋਹ
ਪਛਾਣੇ ਜਾਂਦੇ ਆ
ਵੈਲੀ ਕੁੜੇ ਅੱਖ ਤੋਹ
ਪਿਹਿਚਾਨ ਏਜਾਂ
ਫਸੇਕਾਮ ਤੋਹ ਨੀ
ਫੁੱਕਰੇ ਦਾ ਪਤਾ ਲੱਗਦਾ
ਜੋ ਏ ਨਕ ਓ ਲਾਕੇ
ਫਿਰੇ ਰਾਤ ਵਿਚ ਵੀ
ਮਾਡੇ ਬੰਦੇ ਦਾ ਜੇ
ਹਾਥ ਵੱਡਾ ਵੱਜ ਜੇ
ਡਿਸ ਪੈਂਦਾ ਓ ਹਦੀ
ਗੱਲ ਬਾਤ ਵਿਚ ਵੀ
ਲਿਪਸ੍ਟਿਕ ਦੱਸ ਦਿੰਦੀ
ਸੋਚ ਟੀਵੀ ਦੀ
ਓ ਜੱਟ ਬੰਦੇ ਹਾਥ ਤੋਹ
ਪਿਹਿਚਾਨ ਏ ਜਾਂਦੇ ਆ
ਵੈਲੀ ਕੁੜੇ ਅੱਖ ਤੋਹ
ਪਿਹਿਚਣੇ ਜਾਂਦੇ ਆ
ਮੱਤੇ ਵਾਲੇ ਵੱਟ ਤੋਹ
ਪਿਹਿਚਾਨ ਏਜਾਂਦੇ ਆ
ਸੋਚ ਦੱਸ ਦਿੰਦੀ ਆ
ਔਕਾਤ ਬਾਂਦੇ ਦੀ
ਕੱਬਡੀ ਆਲੇ ਪੱਟ ਤੋਹ
ਪਛਾਣੇ ਜਾਂਦੇ ਆ

ਹੋ ਲਾਉਡ ਸ੍ਪੇਕੇੜਾਂ ਦੇ
ਫੋਨ ਜੋ ਸੁਣੋਂਦਾ ਆ
ਕਾਰੋ ਉਸ ਬੰਦੇ ਦਾ
ਯਕੀਨ ਕੋਈ ਨਾ
ਹੋ ਜਦੋ ਹੁੰਦੀ ਤਾਜੀ
ਤਾਜੀ ਮੁਚ ਫੁੱਟ ਦੀ
ਓਹਦੇ ਜਿਹੀ ਉਮਰ
ਹਸੀਨ ਕੋਈ ਨਾ
ਅਸਲੇ ਦੀ ਆਵਾਜ ਦੱਸ ਦਿੰਦੀ
ਕਿੰਨੇ ਮੁੱਲ ਦਾ
ਬਾਕੀ ਗਲ ਮੁੱਕਦੀ
ਸ਼ਲਨ ਵੇਲ ਤੇ
ਗਿਣਤੀ ਤੇ ਮਾਨ ਕੀਤਾ
ਬਾਂਦੇ ਨੂ ਆ ਮਾਰਦਾ
ਹੋ ਬਾਕੀ ਗਲ ਮੁੱਕਦੀ
ਖਲੋਣ ਵਾਲੇ ਤੇ
ਓ ਸੂਰਮੇ ਤਾ ਡਿਸ ਪੈਂਦੇ
ਗੋਲੀ ਚੱਲੀ ਤੋਹ
ਨੀ ਹਿੱਕਾ ਉੱਤੇ ਤੱਕ ਤੋਹ
ਪਿਹਿਚਣੇ ਜਾਂਦੇ ਆ
ਵੈਲੀ ਕੁੜੇ ਅੱਖ ਤੋਹ
ਪਿਹਿਚਾਨ ਏਜਾਂਦੇ ਆ
ਮੱਤੇ ਵੇਲ ਵੱਟ ਤੋਹ
ਪਿਹਿਚਾਨ ਏਜਾਂਦੇ ਆ
ਸੋਚ ਦੱਸ ਦਿੰਦੀ ਆ
ਔਕਾਤ ਬਾਂਦੇ ਦੀ
ਕੱਬਡੀ ਆਲੇ ਪੱਟ ਤੋਹ
ਪਛਾਣੇ ਜਾਂਦੇ ਆ
ਵੈਲੀ ਕੁੜੇ ਅੱਖ ਤੋਹ
ਪਿਹਿਚਾਨ ਏਜਾਂ

ਆਜ ਕਾਲ ਬੰਦਾ ਨੀ
ਪਯੋਰੇ ਲਬ ਦਾ
ਮਾਲ ਭਾਵੇ ਮਿਲਦਾ
ਪਯੋਰੇ ਨਖਰੋ
ਦਿਲ ਵਿਚ ਏਨਈ ਏਕ
ਖੜਾ ਹੋ ਗਯਾ
ਬੰਦਾ ਘਰੇ ਬੈਠਾ ਨੀ
ਸੇਕ੍ਯੂਰ ਨਖਰੋ
ਰੋਮੀਯੋ ਨੇ ਘੁਮਦੇ
ਪਾਵਾ ਕੇ ਰੀਂ ਨੀ
ਰਾਂਝੇ ਕੁੜੇ ਬੰਦੇ
ਸੋਨੇ ਦਿਯਾ ਨੱਤੀਯਾ
ਹੀਰਾ ਹਾਇਲਾਇਟ
ਕਰੋਂ ਵਾਲਾ ਨੂ
ਤੁਰਦੀ ਆ ਵਲ ਝਾਦ
ਝਾਦ ਵਖਿਯਾ

ਸਾਰੀ ਰਾਤ ਕਮਰੇ ਦੀ
ਲਾਇਟ ਜੱਗਦੀ
ਓ ਦਿਲ ਟੁੱਟੇ ਵਖ ਤੋਹ
ਪਿਹਿਚਾਨ ਏਜਾਂਦੇ ਆ

ਵੈਲੀ ਕੁੜੇ ਅੱਖ ਤੋਹ
ਪਿਹਿਚਾਨ ਏਜਾਂਦੇ ਆ
ਮੱਤਤੇ ਵੇਲ ਵੱਟ ਤੋ
ਪਿਹਿਚਾਨ ਏਜਾਂਦੇ ਆ
ਸੋਚਹ ਦੱਸ ਦਿੰਦੀ ਆ
ਔਕਾਤ ਬਾਂਦੇ ਦੀ
ਕੱਬਡੀ ਆਲੇ ਪੱਟ ਤੋਹ
ਪਛਾਣੇ ਜਾਂਦੇ ਆ

ਸ਼ੱਕਲਾ ਤੋਹ ਪਧਨੇ
ਮੈਂ ਬਾਂਦੇ ਸਿਖ ਲੇ
ਗਯਾ ਭਾਵੇ ਮੇਤੋ ਨਾ
ਕਿਤਾਬਾ ਪਾਧਿਯਾ
ਓਨੇ ਕੁੜੇ ਵੇਖੇ ਨਾ
ਵਿਆਹ ਜੱਟ ਨੇ
ਜਿੰਨੀਯਾ ਨੇ ਵੇਖਿਯਾ
ਮੈਂ ਆਂਖਾ ਲੱਦਿਆ
ਹੋ ਪੇਓ ਮਰੇ ਜਿੱਡਾ ਨਾ
ਦਰ੍ਦ ਖੋਈ ਦੁਨਿਯਾ ਤੇ
ਫਿੱਕੜਾ ਤੋਹ ਵੱਡਾ ਨਾ
ਦਰ੍ਦ ਡਿਸੇਯਾ
ਮਯਾ ਜਿੰਨਾ ਹੁੰਦਾ ਨੀ
ਅਮੀਰ ਕੋਹਇ ਜੱਗ ਤੇ
ਬੰਦਾ ਅੰਨਾ ਜੀਨੁ ਨਾਯੋ
ਰੱਬ ਦਿਖੇਯਾ
ਜੇਡੇ ਗੀਤ ਰਿਅਰ ਦੀ
ਕਲਾਮ ਲਿਖਦੀ
ਨੀ ਵਿਚ ਲਿਖੇ ਹਾਥ ਤੋਹ
ਪਿਹਿਚਣੇ ਜਾਂਦੇ ਆ
ਵੈਲੀ ਕੁੜੇ ਅੱਖ ਤੋਹ
ਪਿਹਿਚਾਨ ਏਜਾਂਦੇ ਆ
ਮੱਤਤੇ ਵੇਲ ਵੱਟ ਤੋਹ
ਪਿਹਿਚਾਨ ਏਜਾਂਦੇ ਆ
ਸੋਚ ਦੱਸ ਦਿੰਦੀ ਆ
ਔਕਾਤ ਬੰਦੇ ਦੀ
ਕੱਬਡੀ ਆਲੇ ਪੱਟ ਤੋਹ
ਪਛਾਣੇ ਜਾਂਦੇ ਆ
ਵੈਲੀ ਕੁੜੇ ਅੱਖ ਤੋਹ
ਪਿਹਿਚਾਨ ਏ ਜਾਂ

Trivia about the song Pehchan by Ranjit Bawa

Who composed the song “Pehchan” by Ranjit Bawa?
The song “Pehchan” by Ranjit Bawa was composed by Jaskaran Riar.

Most popular songs of Ranjit Bawa

Other artists of Film score