Qurbani [Qurbani]

Manpreet Tiwana

ਕੋਠੀਆ ਵਾਲੇਓ ਕਾਰਾ ਵਾਲੇਓ
ਭਰੇ ਹੋਏ ਪਰਿਵਾਰਾ ਵਾਲੇਓ
ਕੋਠੀਆ ਵਾਲੇਓ ਕਾਰਾ ਵਾਲੇਓ
ਭਰੇ ਹੋਏ ਪਰਿਵਾਰਾ ਵਾਲੇਓ
ਦੁਨਿਯਾਦਾਰੋਂ ਚੇਤੇ ਰਖੇਓ ਹਾਏ
ਹੋ ਦੁਨਿਯਾਦਾਰੋਂ ਚੇਤੇ ਰਖੇਓ
ਪੁੱਤਰਾਂ ਦੇ ਦਾਨੀ ਨੂ ਹਾਏ
ਬਚਿਆ ਵਾਲੇਓ ਭੁਲ ਨਾ ਜਾਯੋ
ਬਚਿਆ ਦੀ ਕ਼ੁਰਬਾਣੀ ਨੂ
ਬਚਿਆ ਵਾਲੇਓ ਭੁਲ ਨਾ ਜਾਯੋ
ਬਚਿਆ ਦੀ ਕ਼ੁਰਬਾਣੀ ਨੂ
ਹਨ ਪੁੱਤਰਾਂ ਦੀ ਕ਼ੁਰਬਾਣੀ ਨੂ

ਸਾਂਭ-ਸਾਂਭ ਕੇ ਰਖਦੇ ਆਪਾ
ਆਪਣੇ ਰਾਜ ਦੁਲਾਰੇਯਾਨ ਨੂ
ਓਹਵੀ ਮਾ ਜਿੰਨੇ ਹਿੰਜ ਨਾ ਡੌਲੀ
ਤੱਕ ਕੇ ਟੁੱਟਦੇ ਤਾਰਿਯਾਨ ਨੂ
ਓਹਵੀ ਮਾ ਹਿੰਜ ਨਾ ਡੌਲੀ
ਤੱਕ ਕੇ ਟੁੱਟਦੇ ਤਾਰਿਯਾਨ ਨੂ
ਹੱਸਕੇ ਦੇਸ਼ ਕੌਮ ਲਾਯੀ ਵਾਰੇਯਾ
ਹੱਸਕੇ ਦੇਸ਼ ਕੌਮ ਲਾਯੀ ਵਾਰੇਯਾ
ਇੱਕੋ ਇਕ ਨਿਸ਼ਾਨੀ ਨੂ ਹਾਏ
ਬਚਿਆ ਵਾਲੇਓ ਭੁਲ ਨਾ ਜਾਇਓ
ਬਚਿਆ ਦੀ ਕ਼ੁਰਬਾਣੀ ਨੂ
ਬਚਿਆ ਵਾਲੇਓ ਭੁਲ ਨਾ ਜਾਇਓ
ਬਚਿਆ ਦੀ ਕ਼ੁਰਬਾਣੀ ਨੂ
ਹਨ ਪੁੱਤਰਾਂ ਦੀ ਕ਼ੁਰਬਾਣੀ ਨੂ

ਖੇਡਨ ਵਾਲਿਯਨ ਉਮਰਾਂ ਦੇ ਵਿਚ
ਆਪਨਿਯਾ ਜਾਨਾ ਵਾਰ ਗਏ
ਦੋ ਨਿੱਕੇ ਦੋ ਵੱਡੇ ਸਾਡੇ
ਕੌਮ ਦੇ ਛਿਪਚਨ ਚਾਰ ਗਏ
ਦੋ ਨਿੱਕੇ ਦੋ ਵੱਡੇ ਸਾਡੇ
ਕੌਮ ਦੇ ਛਿਪ ਚਨ ਚਾਰ ਗਾਏ
ਕਰਕੇ ਯਾਦ ਸ਼ਹੀਦਿਯਨ ਪਾ ਗਏ
ਕਰਕੇ ਯਾਦ ਸ਼ਹੀਦਿਯਨ ਪਾ ਗਏ
ਦਾਦਾਜੀ ਬਲੀਦਾਨੀ ਨੂ ਹਾਏ
ਪੁੱਤਰਾਂ ਵਾਲੇਓ ਭੁਲ ਨਾ ਜਾਇਓ
ਪੁੱਤਰਾਂ ਦੀ ਕ਼ੁਰਬਾਣੀ ਨੂ
ਬਚਿਆ ਵਾਲੇਓ ਭੁਲ ਨਾ ਜਾਇਓ
ਬਚਿਆ ਦੀ ਕ਼ੁਰਬਾਣੀ ਨੂ
ਹਨ ਬਚਿਆ ਦੀ ਕ਼ੁਰਬਾਣੀ ਨੂ

ਸਾਹਿਬਜ਼ਾਦਿਆ ਆਂ ਦੇ ਸਾਕੇ ਅਸੀ
ਜੇ ਕਰ ਮਾਨੋ ਭੁਲਾ ਬੈਠੇ
ਕਹੇ ਟਿਵਾਣਾ ਸਮਝ ਲੈਯੋ ਅਸੀ
ਆਪਣਾ ਆਪ ਮੀਟਾ ਬੈਠੇ
ਕਹੇ ਟਿਵਾਣਾ ਸਮਝ ਲੈਯੋ ਅਸੀ
ਆਪਣਾ ਆਪ ਮੀਟਾ ਬੈਠੇ
ਮਾਫ ਕਰੂ ਇਤਿਹਾਸ ਕਦੇ ਨਾ
ਮਾਫ ਕਰੂ ਇਤਿਹਾਸ ਕਦੇ ਨਾ
ਸਾਡੀ ਏਸ ਨਾਦਾਨੀ ਨੂ ਹਾਏ
ਬਚਿਆ ਵਾਲੇਓ ਭੁਲ ਨਾ ਜਾਇਓ
ਬਚਿਆ ਦੀ ਕ਼ੁਰਬਾਣੀ ਨੂ
ਬਚਿਆ ਵਾਲੇਓ ਭੁਲ ਨਾ ਜਾਇਓ
ਬਚਿਆ ਦੀ ਕ਼ੁਰਬਾਣੀ ਨੂ
ਬਚਿਆ ਵਾਲੇਓ ਭੁਲ ਨਾ ਜਾਇਓ
ਬਚਿਆ ਦੀ ਕ਼ੁਰਬਾਣੀ ਨੂ
ਹਨ ਪੁੱਤਰਾਂ ਦੀ ਕ਼ੁਰਬਾਣੀ ਨੂ

Trivia about the song Qurbani [Qurbani] by Ranjit Bawa

Who composed the song “Qurbani [Qurbani]” by Ranjit Bawa?
The song “Qurbani [Qurbani]” by Ranjit Bawa was composed by Manpreet Tiwana.

Most popular songs of Ranjit Bawa

Other artists of Film score