Sanjha Punjab

INDER DHAMMU, NICK DHAMMU

ਓ ਓ ਓ ਓ
ਸਰਦਾਰ ਪਿਛੇ ਲਗਦਾ ਏ ਜੀ
ਖਾਨ ਪਿਛੇ ਲਗਦਾ ਏ ਸਾਬ
ਸਰਦਾਰ ਪਿਛੇ ਲਗਦਾ ਏ ਜੀ
ਖਾਨ ਪਿਛੇ ਲਗਦਾ ਏ ਸਾਬ
ਰੱਬਾ ਮੈਨੂ ਇੱਕੋ ਜਾਪ ਦੇ
ਓ ਰੱਬਾ ਮੈਨੂ ਇੱਕੋ ਜਾਪ ਦੇ
ਚੜਦਾ ਤੇ ਲਿਹਿੰਦਾ ਪੰਜਾਬ
ਰੱਬਾ ਮੈਨੂ ਇੱਕੋ ਜਾਪ ਦੇ

ਕੌਮਾ ਵਿਚੋਂ ਕੌਮਾ ਹੀ ਬਣਾ ਲਈਆਨ ਨੇ
ਜਾਤਾਂ ਗੋਤਾ ਦਿਯਾ ਬੇੜੀਯਾ ਫਸਾ ਲਈਆਨ ਨੇ
ਕੌਮਾ ਵਿਚੋਂ ਕੌਮਾ ਹੀ ਬਣਾ ਲਈਆਨ ਨੇ
ਜਾਤਾਂ ਗੋਤਾ ਦਿਯਾ ਬੇੜੀਯਾ ਫਸਾ ਲਈਆਨ ਨੇ
ਜੇ ਕੌਮਾ ਕਿੱਤੇ ਸੁਰ ਹੋ ਜਾਣ
ਜੇ ਕੌਮਾ ਕਿੱਤੇ ਸੁਰ ਹੋ ਜਾਂ
ਕਿੰਨਾ ਸੋਹਣਾ ਵੱਜੂ ਗਾ ਰਬਾਬ
ਰੱਬਾ ਮੈਨੂ ਇੱਕੋ ਜਾਪ ਦੇ
ਹਾਏ ਰੱਬਾ ਮੈਨੂ ਇੱਕੋ ਜਾਪ ਦੇ
ਚੜਦਾ ਤੇ ਲਿਹਿੰਦਾ ਪੰਜਾਬ
ਰੱਬਾ ਮੈਨੂ ਇੱਕੋ ਜਾਪ ਦੇ

ਇੱਕ ਪਾਸੇ "God Is One" ਕਿਹਨੇ ਓ
ਫਿਰ ਧਰ੍ਮਾ ਚ ਰੱਬ ਕਿਯੂ ਵੰਡ ਲੇਂਣੇ ਓ
ਇੱਕ ਪਾਸੇ "God Is One" ਕਿਹਨੇ ਓ
ਫਿਰ ਧਰ੍ਮਾ ਚ ਰੱਬ ਕਿਯੂ ਵੰਡ ਲੇਂਣੇ ਓ
ਓਏ ਵਖੋ ਵਖ ਗੁਰੂ ਘਰ ਨੇ
ਵਖੋ ਵਖ ਗੁਰੂ ਘਰ ਨੇ
ਸਬ ਦਾ ਹੀ ਆਪਣਾ ਹਿਸਾਬ
ਰੱਬਾ ਮੈਨੂ ਇੱਕੋ ਜਾਪ ਦੇ
ਹਾਏ ਰੱਬਾ ਮੈਨੂ ਇੱਕੋ ਜਾਪ ਦੇ
ਚੜਦਾ ਤੇ ਲਿਹਿੰਦਾ ਪੰਜਾਬ
ਰੱਬਾ ਮੈਨੂ ਇੱਕੋ ਜਾਪ ਦੇ

ਅੰਬਰਸਰ ਨਨਕਾਣਾ ਦੋਵੇ ਸਾਂਝੇ ਨੇ
ਜੇ ਪੰਛੀ ਰੋਜ਼ ਮਿਲਦੇ ਕਿਯੂ ਲੋਕ ਵਾਂਝੇ ਨੇ
ਅੰਬਰਸਰ ਨਨਕਾਣਾ ਦੋਵੇ ਸਾਂਝੇ ਨੇ
ਜੇ ਪੰਛੀ ਰੋਜ਼ ਮਿਲਦੇ ਕਿਯੂ ਲੋਕ ਵਾਂਝੇ ਨੇ
ਵੰਡੇ ਗਏ ਪੰਜ ਦਰਿਯਾ
ਵੰਡੇ ਗਏ ਪੰਜ ਦਰਿਯਾ
ਹਾਏ ਰੋ ਰੋ ਕੇ ਪੁਛਦੇ ਜਵਾਬ
ਓਏ ਰੱਬਾ ਮੈਨੂ ਇੱਕੋ ਜਾਪ ਦੇ
ਰੱਬਾ ਮੈਨੂ ਇੱਕੋ ਜਾਪ ਦੇ
ਚੜਦਾ ਤੇ ਲਿਹਿੰਦਾ ਪੰਜਾਬ
ਰੱਬਾ ਮੈਨੂ ਇੱਕੋ ਜਾਪ ਦੇ
ਰੱਬਾ ਮੈਨੂ ਇੱਕੋ ਜਾਪ ਦੇ
ਰੱਬਾ ਮੈਨੂ ਇੱਕੋ ਜਾਪ ਦੇ ਓ

Trivia about the song Sanjha Punjab by Ranjit Bawa

Who composed the song “Sanjha Punjab” by Ranjit Bawa?
The song “Sanjha Punjab” by Ranjit Bawa was composed by INDER DHAMMU, NICK DHAMMU.

Most popular songs of Ranjit Bawa

Other artists of Film score