Simple Suit
Beat Minister Minister
ਜੇ ਬੋਲਦਾ ਏ ਪਿਹਲਾ ਦਿਲ ਰਖੇਯਾ ਵੀ ਕਰ
ਸੌਖਾ ਨਾਯੀਓ ਹੁੰਦਾ ਚੰਨਾ ਜੋੜਨਾ ਵੇ ਘਰ
ਜੇ ਬੋਲਦਾ ਏ ਪਿਹਲਾ ਦਿਲ ਰਖੇਯਾ ਵੀ ਕਰ
ਸੌਖਾ ਨਾਯੀਓ ਹੁੰਦਾ ਚੰਨਾ ਜੋੜਨਾ ਵੇ ਘਰ
ਵੇ ਤੇਰੀ ਨਾਰ ਤੇਰੇ ਕਿਹਨੇ ਵਿਚ ਮੁੰਡੇਯਾ
ਸੁਣ ਫੂਕਿਯਾ ਤੂ ਲੋਕਾਂ ਦਿਯਾ ਹੁਬ ਦਾ
ਵੇ ਆਪ ਲੇਂਨਾ ਏ ਹਜ਼ਾਰਾ ਦਿਯਾ jacket 'an
ਮੇਰਾ simple ਜਿਹਾ ਸੂਟ ਤੈਨੂ ਚੁਬਦਾ
ਵੇ ਆਪ ਲੇਂਨਾ ਏ ਹਜ਼ਾਰਾ ਦਿਯਾ jacket 'an
ਮੇਰਾ simple ਜਿਹਾ ਸੂਟ ਤੈਨੂ ਚੁਬਦਾ
ਤੇਰਾ waiting ਚ ਫੋਨ ਕੋਈ ਗੱਲ ਨਾ
ਮੈਨੂ ਕਰਲੇ ਕੋਈ message ਤੇ ਸੜਦਾ
ਤੇ ਮੈਨੂ ਅੱਜ ਤੱਕ ਪਤਾ ਨਾਯੀਓ ਲੱਗੇਯਾ
ਕੇਡੀ ਗੱਲ ਦਾ ਵੇ ਗੁੱਸਾ ਤੈਨੂ ਚੜ੍ਹਦਾ
ਵੇ ਤੇਰੇ ਸ਼ਾਮ ਵਾਲੇ ਯਾਰ ਆਵਾਜ ਮਾਰਦੇ
ਜਦੋਂ ਸੂਰਜ ਹੈ ਸਾਰੇਯਾ ਦਾ ਡੁੱਬ ਦਾ
ਵੇ ਆਪ ਲੇਂਨਾ ਏ ਹਜ਼ਾਰਾ ਦਿਯਾ jacket 'an
ਮੇਰਾ simple ਜਿਹਾ ਸੂਟ ਤੈਨੂ ਚੁਬਦਾ
ਵੇ ਆਪ ਲੇਂਨਾ ਏ ਹਜ਼ਾਰਾ ਦਿਯਾ jacket 'an
ਮੇਰਾ simple ਜਿਹਾ ਸੂਟ ਤੈਨੂ ਚੁਬਦਾ
ਮੈਂ 8 ਵਜੇ ਤੋ ਨਾ ਬਾਦ ਕਦੇ ਨਿੱਕਲੀ
ਯਾਦ ਕਮ ਤੈਨੂ ਆਣ ਸਾਰੇ ਰਾਤ ਨੂ
ਹੋ ਗੱਲਾਂ ਤਾਰਿਯਾ ਦੀ ਛਾਵੇ ਚੰਨਾ ਬੈਠ ਕੇ
ਸਾਲ ਹੋ ਗਯਾ ਏ ਕੀਤੀ ਮੁਲਾਕਾਤ ਨੂ
ਸ਼ਹਿਦ ਵਰਗੇ ਸੀ ਕੇਂਦਾ ਮੇਰੇ ਬੋਲ ਤੂ
ਹੁਣ ਪ੍ਯਾਰ ਨਾ ਬੁਲਾਣਾ ਤੈਨੂ ਖੁਬ ਦਾ
ਵੇ ਆਪ ਲੇਂਨਾ ਏ ਹਜ਼ਾਰਾ ਦਿਯਾ jacket 'an
ਮੇਰਾ simple ਜਿਹਾ ਸੂਟ ਤੈਨੂ ਚੁਬਦਾ
ਵੇ ਆਪ ਲੇਂਨਾ ਏ ਹਜ਼ਾਰਾ ਦਿਯਾ jacket 'an
ਮੇਰਾ simple ਜਿਹਾ ਸੂਟ ਤੈਨੂ ਚੁਬਦਾ
ਆਪੇ ਚੱਕੀ ਹੁਣ ਕੱਲਾ ਜਿੱਮੇਵਾਰੀਯਾ
ਚੰਡੀਗੜ੍ਹ ਵਿਚ job ਆ ਮੈਂ ਲਭ ਲੀ
ਕੱਚੇ ਮਨ ਤੂ ਪਕਾਈਆ ਖਾਲੀ ਠੰਡਿਯਾ
ਮੈਨੂ ਮਿਲ ਗਯਾ ਹਲ ਤੇਰੇ ਜੱਬ ਲਯੀ
ਮਾਰੀ ਟੱਕਰਾਂ ਤੂ ਕੰਧ ਵਿਚ ਕੈਲੇਯਾ
ਤੇਥੋ ਹੋਣਾ ਨੀ ਇਲਾਜ ਤੇਰੇ ਕੁੱਬ ਦਾ
ਵੇ ਆਪ ਲੇਂਨਾ ਏ ਹਜ਼ਾਰਾ ਦਿਯਾ jacket 'an
ਮੇਰਾ simple ਜਿਹਾ ਸੂਟ ਤੈਨੂ ਚੁਬਦਾ
ਵੇ ਆਪ ਲੇਂਨਾ ਏ ਹਜ਼ਾਰਾ ਦਿਯਾ jacket 'an
ਮੇਰਾ simple ਜਿਹਾ ਸੂਟ ਤੈਨੂ ਚੁਬਦਾ
ਮੇਰਾ simple ਜਿਹਾ ਸੂਟ ਤੈਨੂ ਚੁਬਦਾ
ਮੇਰਾ simple ਜਿਹਾ ਸੂਟ ਤੈਨੂ ਚੁਬਦਾ