TALK LESS

Babu

ਜਿਦੀ ਚਾਹ ਨਾ ਚਲਾਵੇ
ਓਹਨੂੰ ਹਟ ਬੋਲਦੇ ਆਂ
ਉਹ ਜਿਹਦੀ ਚਾਹ ਨਾ ਚਲਾਵੇ
ਓਹਨੂੰ ਹਟ ਬੋਲਦੇ ਆਂ
ਸ਼ਾਮੀ ਲਾਲੀ ਫ਼ੋਨ
ਦੁਪਹਿਰੇ ਘੱਟ ਬੋਲਦੇ ਆਂ
ਸ਼ਾਮੀ ਲਾਲੀ ਫ਼ੋਨ
ਦੁਪਹਿਰੇ ਘੱਟ ਬੋਲਦੇ ਆਂ
ਉਹ ਦੇਬੀ ਦਾ ਸੁਣਕੇ ਸ਼ੇਰ ਤਾਂ ਸੁਣਕੇ
ਅੱਤ ਬੋਲਦੇ ਆਂ
ਸ਼ਾਮੀ ਲਾਲੀ ਫ਼ੋਨ
ਦੁਪਹਿਰੇ ਘੱਟ ਬੋਲਦੇ ਆਂ

2-3 ਜਰੂਰੀ Good Morning
Message ਪਾਉਂਦੇ ਹਾਂ
ਉਹ ਦਿਨੇ ਤਾਂ ਰਾਤ ਦੇ ਰਹਿੰਦੇ
Episode ਮੁਕੋੰਦੇ ਆਂ
ਦੁਪਹਿਰ ਦੇ ਮਗਰੋਂ
Press ਹੋਏ ਕੱਪੜੇ ਮੰਗਵਦੇ ਆਂ
ਗੱਡੀ ਦੀ ਮਾਰਕੇ Self
Call ਦੀ List ਖੋਲਦੇ ਆਂ
ਸ਼ਾਮੀ ਲਾਲੀ ਫ਼ੋਨ
ਦੁਪਹਿਰੇ ਘੱਟ ਬੋਲਦੇ ਆਂ
ਸ਼ਾਮੀ ਲਾਲੀ ਫ਼ੋਨ
ਦੁਪਹਿਰੇ ਘੱਟ ਬੋਲਦੇ ਆਂ

ਉਹ 4 ਵਜੇ ਤਕ ਔਖੇ ਸੌਖੇ
Time ਟੱਪਉਣਾ ਪੈਂਦਾ
ਇਕ ਹੋਰ ਗੱਲ ਆ
ਸ਼ਾਮੀ ਸਾਨੂੰ ਚੁੱਪ ਕਰੋਨਾ ਪੈਂਦਾ
ਓਏ ਇਕ ਹੋਰ ਗੱਲ ਆ
ਸ਼ਾਮੀ ਸਾਨੂੰ ਚੁੱਪ ਕਰੋਨਾ ਪੈਂਦਾ
ਧੁੱਪ ਸੇਕਣ ਦੇ
ਫ਼ੋਨ ਦੇਖਣ ਦੇ
ਚਾਹ ਆਉਣ ਦੇ
ਸਾਹ ਆਉਣ ਦੇ
ਓਏ ਕੌਈ ਬੁਲਾਵੇ ਖਿਜਜ ਕੇ
ਆਗਿਯੋੰ What ਬੋਲਦੇ ਆਂ
ਸ਼ਾਮੀ ਲਾਲੀ ਫ਼ੋਨ
ਦੁਪਹਿਰੇ ਘੱਟ ਬੋਲਦੇ ਆਂ
ਸ਼ਾਮੀ ਲਾਲੀ ਫ਼ੋਨ
ਦੁਪਹਿਰੇ ਘੱਟ ਬੋਲਦੇ ਆਂ
ਉਹ ਦੇਬੀ ਦਾ ਸੁਣਕੇ ਸ਼ੇਰ ਤਾਂ ਸੁਣਕੇ
ਅੱਤ ਬੋਲਦੇ ਆਂ
ਸ਼ਾਮੀ ਲਾਲੀ ਫ਼ੋਨ
ਦੁਪਹਿਰੇ ਘੱਟ ਬੋਲਦੇ ਆਂ

Trivia about the song TALK LESS by Ranjit Bawa

Who composed the song “TALK LESS” by Ranjit Bawa?
The song “TALK LESS” by Ranjit Bawa was composed by Babu.

Most popular songs of Ranjit Bawa

Other artists of Film score