Town Vich

Ranbir Singh

Youngstarr Pop Boy

ਹੋ ਸੂਰਜਾ ਦਾ ਜਾਯਾ ਚੰਨ ਤੇ ਨੀ ਮਰਦਾ
Down to earth ਰਿਹ ਕੇ ਗੱਲ ਕਰਦਾ ਓਏ
ਹੋ ਸੂਰਜਾ ਦਾ ਜਾਯਾ ਚੰਨ ਤੇ ਨੀ ਮਰਦਾ
Down to earth ਰਿਹ ਕੇ ਗੱਲ ਕਰਦਾ
ਘੁੱਮਮਦਾ challenger ਤੇ ਮੁਚ ਚੱਕ ਕੇ
ਪੁਛ੍ਹ ਕੀਤੇ ਰਖੇ ਸਰਕਾਰ ਨੀ ਓਏ
ਅੱਲੜਾਂ ਦੇ ਦਿਲ ਕੱਡ ਕੱਡ ਸੁੱਟ ਦਾ
Town ਵਿਚੋਂ ਜਾਂਦਾ ਸਰਦਾਰ ਨੀ
ਅੱਲੜਾਂ ਦੇ ਦਿਲ ਕੱਡ ਕੱਡ ਸੁੱਟ ਦਾ
Town ਵਿਚੋਂ ਜਾਂਦਾ ਸਰਦਾਰ ਨੀ ਓਏ

ਹੋ ਯਾਰਾਂ ਦਿਯਾ ਯਾਰਿਯਾ ਲਯੀ ਦਿਲ ਨੇ ਵੱਡੇ
ਲਾਕੇ ਮੁੰਡਾ ਯਾਰੀ ਕਦੇ ਕਮ ਨਾ ਕੱਡੇ
ਯਾਰਾਂ ਦਿਯਾ ਯਾਰਿਯਾ ਲਯੀ ਦਿਲ ਨੇ ਵੱਡੇ
ਲਾਕੇ ਮੁੰਡਾ ਯਾਰੀ ਕਦੇ ਕਮ ਨਾ ਕੱਡੇ
ਜਿਥੇ ਯਾਰ ਖਡ਼ਾ ਨੀ ਛੱਤਾਂ ਬਣ ਕੇ
ਲਾ ਲਯੀ ਜ਼ੋਰ ਦੁਨਿਯਾ ਨੇ ਪੈਰ ਨਾ ਛਡੇ
ਰਣਬੀਰ ਪਈ ਜੇ ਮਾੜਾ ਟਾਇਮ ਯਾਰਾਂ ਦੇ ਉੱਤੇ
Side ਤੋਂ ਲਂਗੌਂਦਾ ਕਦੇ ਕਾਰ ਨੀ ਓਏ
ਅੱਲੜਾਂ ਦੇ ਦਿਲ ਕੱਡ ਕੱਡ ਸੁੱਟ ਦਾ
Town ਵਿਚੋਂ ਜਾਂਦਾ ਸਰਦਾਰ ਨੀ
ਅੱਲੜਾਂ ਦੇ ਦਿਲ ਕੱਡ ਕੱਡ ਸੁੱਟ ਦਾ
Town ਵਿਚੋਂ ਜਾਂਦਾ ਸਰਦਾਰ ਨੀ ਓਏ

ਹੋ ਮਿਤਰਾਂ ਦੀ ਗਲਬਾਤ hot ਗੋਰੀਏ
ਫੈਸ਼ਨ ਚ ਪੂਰੀ ਪੂਰੀ ਅੱਗ ਵੱਰਦੀ
ਹੋ ਮਿਤਰਾਂ ਦੀ ਗਲਬਾਤ hot ਗੋਰੀਏ
ਫੈਸ਼ਨ ਚ ਪੂਰੀ ਪੂਰੀ ਅੱਗ ਵੱਰਦੀ
ਮੁੰਡਾ ਨੀਰਾ ਗੋਲੀ ਦੇ ਪਟਾਕੇ ਵਰਗਾ
ਕਾਹਤੋਂ ਫਿਰੇ ਅਖਾਂ ਵਿਚ load ਕਰਦੀ
ਹੋ ਅਖ ਦੇ ਇਸ਼ਾਰੇ ਨਾਲ ਫਿਰੇ ਮੰਗਦੀ
ਦਿਲ ਸਾਡਾ ਵਿਕੇਯਾ ਬਜ਼ਾਰ ਨੀ ਓਏ
ਅੱਲੜਾਂ ਦੇ ਦਿਲ ਕੱਡ ਕੱਡ ਸੁੱਟ ਦਾ
Town ਵਿਚੋਂ ਜਾਂਦਾ ਸਰਦਾਰ ਨੀ
ਅੱਲੜਾਂ ਦੇ ਦਿਲ ਕੱਡ ਕੱਡ ਸੁੱਟ ਦਾ
Town ਵਿਚੋਂ ਜਾਂਦਾ ਸਰਦਾਰ ਨੀ ਓਏ

ਹੋ ਨੀਲਿਯਾ ਨਸੀਲਿਯਾ ਨੇ ਅਖਾਂ ਤੇਰਿਯਾ
ਕੋਯੀ ਨਾ ਕੋਯੀ ਤਾਂ feel ਫਿਰੇ ਪੌਣ ਨੂ
ਸਾਨੂ ਨਾਹੀਓ ਪ੍ਯਾਰ ਚ ਦਿਲਾਸੇ ਪੁਗਦੇ
ਯਾਰਿਯਾ ਚ ਫੱਟ ਨੇ ਸਵਾਦ ਅਔਣ ਨੂ
ਹੋ ਮੁੱਛਾਂ ਉੱਤੇ ਹਥ ਪੈਂਦੇ ਧੁੱਪ ਮਾਰਦੇ
ਮਿਤਰਾਂ ਦੇ ਨਾਲ ਯਾਰ ਬੈਠੇ ਹਾਣ ਦੇ
ਮਿਤਰਾਂ ਦੇ ਨਾਲ ਯਾਰ ਬੈਠੇ ਹਾਣ ਦੇ
ਹੋ ਯਾਰਾਂ ਦੇ ਅੱਸੀ ਆਂ ਦਿਲਦਾਰ ਨੀ ਓਏ
ਅੱਲੜਾਂ ਦੇ ਦਿਲ ਕੱਡ ਕੱਡ ਸੁੱਟ ਦਾ
Town ਵਿਚੋਂ ਜਾਂਦਾ ਸਰਦਾਰ ਨੀ
ਅੱਲੜਾਂ ਦੇ ਦਿਲ ਕੱਡ ਕੱਡ ਸੁੱਟ ਦਾ
Town ਵਿਚੋਂ ਜਾਂਦਾ ਸਰਦਾਰ ਨੀ ਓਏ

Town ਵਿਚੋਂ ਜਾਂਦਾ ਸਰਦਾਰ ਨੀ ਓਏ
Town ਵਿਚੋਂ ਜਾਂਦਾ ਸਰਦਾਰ ਨੀ ਓਏ

Trivia about the song Town Vich by Ranjit Bawa

Who composed the song “Town Vich” by Ranjit Bawa?
The song “Town Vich” by Ranjit Bawa was composed by Ranbir Singh.

Most popular songs of Ranjit Bawa

Other artists of Film score