Truckan Wale

LOVELY NOOR, NICK DHAMMU

ਬੰਬੇਯੋ ਜਲੰਧਰ ਦੀ ਵਾਟ ਖਾ ਜਾਂਦੀ ਆ
ਜੇ ਅੱਗੇ ਪਿਛੇ ਵੇਖੀਏ ਨਾ ਨੀਂਦ ਆ ਜਾਂਦੀ ਆ
ਬੰਬੇਯੋ ਜਲੰਧਰ ਦੀ ਵਾਟ ਖਾ ਜਾਂਦੀ ਆ
ਜੇ ਅੱਗੇ ਪਿਛੇ ਵੇਖੀਏ ਨਾ ਨੀਂਦ ਆ ਜਾਂਦੀ ਆ
ਕੁੰਡੀਯਾ ਕਰੈਯਾ ਮੁਛਾ ਸ਼ੌਕ ਨੂ ਰਾਕਨੇ
ਐਵੇ ਗੱਲ ਪੈਣ ਵਾਲੇ ਲਭ ਨਾ ਬਾਹਾਨੇ
ਹਰ ਵੇਲੇ ਚੜੀ ਰਿਹੰਦੀ ਸੂਈ ਤੇਰੇ ਸ਼ੱਕਾਂ ਦੀ
ਨੀ ਜਹਾਜਾ ਨਾਲੋ ਨੀ ਜਹਾਜਾ ਨਾਲੋ
ਜਹਾਜਾ ਨਾਲੋ ਔਖੀ ਏ ਡਰਾਇਵਰੀ ਟਰੱਕਾ ਦੀ
ਓਏ ਟਕਾ ਨਾਲੋ ਓਏ ਟਕਾ ਨਾਲੋ
ਓਏ ਰੋਕਟਾ ਤੋਂ ਔਖੀ ਏ ਡਰਾਇਵਰੀ ਟਰੱਕਾ ਦੀ
ਓਏ ਜਹਾਜਾ ਨਾਲੋ

ਮੰਨੇਯਾ ਦੁਬਈ ਵਾਲੇ ਖਿਚੇ ਔਂਦੇ ਕਮ ਨੂ
AC ਬਗੈਰ ਧੁੱਪ ਸਾੜਦੀ ਆ ਚਮ ਨੂ
ਓਏ ਮੰਨੇਯਾ ਦੁਬਈ ਵਾਲੇ ਖਿਚੇ ਔਂਦੇ ਕਮ ਨੂ
AC ਬਗੈਰ ਧੁੱਪ ਸਾੜਦੀ ਆ ਚਮ ਨੂ
ਓ ਨੀ ਆ ਘੁਮਦੇ ਆ ਸ਼ੇਖ ਸਾਡੇ ਅੱਗੇ ਪਿਛੇ ਵੇਖ
ਘੁਮਦੇ ਆ ਸ਼ੇਖ ਸਾਡੇ ਅੱਗੇ ਪਿਛੇ ਵੇਖ
ਧੂੜ ਗੱਡੀ ਰਖਦੇ ਡਾਰਮਾ ਵਾਲੇ ਟਰਕਾ ਦੀ
ਨੀ ਜਹਾਜਾ ਨਾਲੋ ਨੀ ਜਹਾਜਾ ਨਾਲੋ
ਜਹਾਜਾ ਨਾਲੋ ਔਖੀ ਏ ਡਰਾਇਵਰੀ ਟਰੱਕਾ ਦੀ
ਓਏ ਟਕਾ ਨਾਲੋ
ਓਏ ਰੋਕਟਾ ਤੋਂ ਔਖੀ ਏ ਡਰਾਇਵਰੀ ਟਰੱਕਾ ਦੀ
ਓਏ ਜਹਾਜਾ ਨਾਲੋ

ਘਸ ਗਏ ਨਿਸ਼ਾਨ ਬਿੱਲੋ ਹਥਾ ਦਿਯਨ ਲੀਕਾਂ ਦੇ
20-20 ਦਿਨ route ਲੰਬੇ ਰਿਹਿੰਦੇ America ਦੇ
ਓਏ ਘਸ ਗਏ ਨਿਸ਼ਾਨ ਬਿੱਲੋ ਹਥਾ ਦਿਯਨ ਲੀਕਾਂ ਦੇ
20-20 ਦਿਨ route ਲੰਬੇ ਰਿਹਿੰਦੇ America ਦੇ
ਓਏ ਔਂਦੇ ਅਖਾਂ ਅੱਗੇ ਝੌਲੇ ਕਨ ਹੋ ਜਾਂਦੇ ਬੋਲੇ
ਅਖਾਂ ਅੱਗੇ ਝੌਲੇ ਕਨ ਹੋ ਜਾਂਦੇ ਬੋਲੇ
ਬਿਹ ਬੇਹਿਕੇ ਦੁਖਦੀ ਏ ਹੱਡੀ ਜਦੋਂ ਲੱਕਾਂ ਦੀ
ਓਏ ਜਹਾਜਾ ਨਾਲੋ ਜਹਾਜਾ ਨਾਲੋ
ਜਹਾਜਾ ਨਾਲੋ ਔਖੀ ਏ ਡਰਾਇਵਰੀ ਟਰੱਕਾ ਦੀ
ਓਏ ਟਕਾ ਨਾਲੋ
ਓਏ ਰੋਕਟਾ ਤੋਂ ਔਖੀ ਏ ਡਰਾਇਵਰੀ ਟਰੱਕਾ ਦੀ
ਓਏ ਜਹਾਜਾ ਨਾਲੋ

ਤੀਜੀ ਗੱਲ ਕਰਨ ਜੇ ਕੈਨਡਾ ਵਾਲੇ ਵੀਰ ਦੀ
Cabin ਦੇ ਵਿਚ ਫੋਟੋ ਟੰਗੀ ਫਿਰੇ ਹੀਰ ਦੀ
ਓਏ ਤੀਜੀ ਗੱਲ ਕਰਨ ਜੇ ਕੈਨਡਾ ਵਾਲੇ ਵੀਰ ਦੀ
Cabin ਦੇ ਵਿਚ ਫੋਟੋ ਟੰਗੀ ਫਿਰੇ ਹੀਰ ਦੀ
ਓਏ ਸੁਣ ਲਵ੍ਲੀ ਦੇ ਗਾਨੇ ਬਸ ਮੰਨੀ ਬੈਠਾ ਭਾਣੇ
ਲਵ੍ਲੀ ਦੇ ਗਾਨੇ ਬਸ ਮੰਨੀ ਬੈਠਾ ਭਾਣੇ
ਉਂਝ ਕੌਣ ਕਰਦਾ ਏ ਗੱਲ ਹੁਣ ਹੱਕਾਂ ਦੀ
ਓਏ ਜਹਾਜਾ ਨਾਲੋ ਜਹਾਜਾ ਨਾਲੋ
ਜਹਾਜਾ ਨਾਲੋ ਔਖੀ ਏ ਡਰਾਇਵਰੀ ਟਰੱਕਾ ਦੀ
ਓਏ ਟਕਾ ਨਾਲੋ
ਓਏ ਰੋਕਟਾ ਤੋਂ ਔਖੀ ਏ ਡਰਾਇਵਰੀ ਟਰੱਕਾ ਦੀ
ਓਏ ਟਕਾ ਨਾਲੋ
ਓਏ ਰੋਕਟਾ ਤੋਂ ਔਖੀ ਏ ਡਰਾਇਵਰੀ ਟਰੱਕਾ ਦੀ
ਓਏ ਜਹਾਜਾ ਨਾਲੋ

Trivia about the song Truckan Wale by Ranjit Bawa

Who composed the song “Truckan Wale” by Ranjit Bawa?
The song “Truckan Wale” by Ranjit Bawa was composed by LOVELY NOOR, NICK DHAMMU.

Most popular songs of Ranjit Bawa

Other artists of Film score