Unmask

Ranbir Singh

Mxrci!

ਵੇਖ ਲੈ ਜੇ ਜੱਚਦੀ ਐ ਸਾਡੇ ਨਾਲ ਨੀ
40 mm ਲੱਗਾ ਹਿੱਕ ਨਾਲ ਨੀ
ਛੱਡ ਖੇਡਣੇ emotional card ਨੀ
ਅੱਖ ਵੈਲੀ ਦੀ ਆ ਸੁਰਖੀ ਤੋਂ ਲਾਲ ਨੀ
ਹਾਸੇ ਉੱਤੇ ਡੁੱਲਣ ਬਥੇਰੀਆਂ ਕੁੜੇ
ਤੈਨੂੰ ਖੌਰੇ ਕਿਹੜੀ ਖੂਬੀ ਚੰਗੀ ਲੱਗੀ ਆ
ਉਹ ਗੱਬਰੂ ਪਛਾਣ ਰੱਖੇ ਹਰ ਰੰਗ ਦੀ
ਕਿਓਂਕਿ ਦੁਨੀਆਂ ਏ ਬੜੇ ਰੰਗੀ ਆ
ਗੱਬਰੂ ਪਛਾਣ ਰੱਖੇ ਹਰ ਰੰਗ ਦੀ
ਕਿਓਂਕਿ ਦੁਨੀਆਂ ਏ ਬੜੇ ਰੰਗੀ ਆ

ਆਏ ਦਿਨ ਜਟ ਤੇ ਬਵਾਲ ਮੱਚਦੇ
ਅਲੱੜੇ ਇਸ਼ਾਰੇਆਂ ਤੇ ਕਿੱਥੇ ਨੱਚਦੇ
Pure ਦੇਸੀ ਘਿਓ ਦੀ ਤਸੀਰ ਵਰਗਾ
ਇੱਕੋ ਦਮ ਨਹੀਓ ਹੌਲੀ ਹੌਲੀ ਪਚਦੇ
ਉਹ ਖੰਡ ਦੀ ਡਲੀ ਨਾ ਐਵੇਂ ਜਾਨੀ ਅਲੜੇ
ਰੱਖਦਾ ਖ਼ਿਆਲ ਮੁੰਡਾ ਪੂਰੇ ਜੰਗੀ ਆ
ਉਹ ਗੱਬਰੂ ਪਛਾਣ ਰੱਖੇ ਹਰ ਰੰਗ ਦੀ
ਕਿਓਂਕਿ ਦੁਨੀਆਂ ਏ ਬੜੇ ਰੰਗੀ ਆ
ਗੱਬਰੂ ਪਛਾਣ ਰੱਖੇ ਹਰ ਰੰਗ ਦੀ
ਕਿਓਂਕਿ ਦੁਨੀਆਂ ਏ ਬੜੇ ਰੰਗੀ ਆ

Lets go!

Summer ਸਿਆਲ ਗੱਲਾਂ ਲਾਲ ਰਹਿੰਦੀਆਂ
ਚਾਲ ਵਿੱਚ ਰੱਖੀ ਪੂਰੀ ਆਕੜ ਕੁੜੇ
ਆ ਲੱਗਦੇ ਆ ਜਿਹੜੇ ਨਵੇਂ ਜਾਨ ਜਾਨ ਕੇ
ਸਿੱਟ ਦੀਏ ਛਿੱਲ ਕੇ ਨੀ ਫ਼ਕੜ ਕੁੜੇ
ਅੱਖਾਂ ਨਾਲ ਬੰਦੇ ਨੀ ਫਰੋਲ ਮਾਰੀ ਦੇ
ਨਾ ਹੀ ਕਦੇ ਦਿੱਤੀ ਨਾ ਸਲਾਹ ਮੰਗੀ ਆ
ਉਹ ਗੱਬਰੂ ਪਛਾਣ ਰੱਖੇ ਹਰ ਰੰਗ ਦੀ
ਕਿਓਂਕਿ ਦੁਨੀਆਂ ਏ ਬੜੇ ਰੰਗੀ ਆ
ਗੱਬਰੂ ਪਛਾਣ ਰੱਖੇ ਹਰ ਰੰਗ ਦੀ
ਕਿਓਂਕਿ ਦੁਨੀਆਂ ਏ ਬੜੇ ਰੰਗੀ ਆ

ਤੈਨੂੰ ਦੱਸਿਆ ਸੀ ਪਹਿਲੋਂ ਮੇਰਾ ਪਿੰਡ ਸਿੰਗਾਵਾਲਾ
ਯਾਰੀਆਂ ਚ ਮਿੱਤਰਾਂ ਨੇਂ ਚੱਲੀਆਂ ਨੀ ਚਾਲਾਂ
Hoodie ਆ black money brown ਕੰਮ ਬਾਹਲਾ
ਹਾਲੇ ਮੇਰੇ ਜਹੇ ਜਟ ਨਾਲ ਪਿਆ ਨਹੀਓ ਪਾਲਾ
ਜੇ ਪਹਿਲੋਂ ਨੀ ਸੀ ਪਤਾ ਹੁਣ ਪਤਾ ਲੋਕੀ fake ਆ
ਇਕ ਰੰਗ ਬੜਾ ਤੇ ਦੂਜੇ ਚ snake ਆ
ਬਚ ਬਚ ਚੱਲ ਜ਼ਮਾਨਾ ਬੜਾ ਤੇਜ ਆ
ਯਾਰਾਂ ਲਈ ਜੀ ਨਾਰਾਂ ਲਈ ਮੈਂ ਸ਼ੇਖ ਆ
ਲੋਕਾਂ ਚ craze ਬੋਲਦੇ ਬੋਲਦੇ
ਸਿੱਰ ਕਾਤਲਾਂ ਦੇ case ਬੋਲਦੇ ਬੋਲਦੇ
ਜਟ double R ਘੁੰਮਦਾ ਰਕਾਨੇ
ਮਾਮੇ dodge ਵਿੱਚ ਰਹਿੰਦੇ ਟੋਲਦੇ
ਪੱਟੂ 24/7 ਰਹਿੰਦੇ ਨੇਂ ਸਵਾਦ ਕੁੱਟਦੇ
Blood ਬਿਰਲਾਂ ਤੇ ਵੈਰੀਆਂ ਦੇ ਰੰਗ ਉੱਡਦੇ
ਦੇਖ ਵੱਜਦੀ ਐ ਤਾੜੀ ਮਿੱਤਰਾਂ ਦੀ ਹੂਕ ਤੇ
ਰੰਗ ਸਾਰੇ ਹੀ ਵਿਖਾਉਣ ਜੇ ਗੱਲ ਆਗੀ ਮੁੱਛ ਤੇ

ਧੁੱਪਾਂ ਵਿਚੋਂ sunroof ਕਾਰਾਂ ਵਿੱਚ ਨੀ
ਮੇਹਨਤਾਂ ਨਾਲ ਚੜ੍ਹੇ ਨਾ ਚਲਾਕੀ ਮਾਰਕੇ
Game ਸਾਰੀ ਮਿੱਤਰਾਂ ਦੇ ਹੱਥ ਘੁੰਮਦੀ
ਜਿੱਤਣ ਵਾਲੇ ਨੁੰ ਲੱਗਦਾ ਐ ਹਾਰ ਗਏ
ਅੱਡ ਦੀ ਨੀ ਰਾੜੇ Ranbir Singh ਨੀ
ਸਮਝੀ ਨਾ ਤੁੱਰੇ ਫਿਰਦੇ ਬੇਰੰਗੀ ਆ
ਉਹ ਗੱਬਰੂ ਪਛਾਣ ਰੱਖੇ ਹਰ ਰੰਗ ਦੀ
ਕਿਓਂਕਿ ਦੁਨੀਆਂ ਏ ਬੜੇ ਰੰਗੀ ਆ
ਗੱਬਰੂ ਪਛਾਣ ਰੱਖੇ ਹਰ ਰੰਗ ਦੀ
ਕਿਓਂਕਿ ਦੁਨੀਆਂ ਏ ਬੜੇ ਰੰਗੀ ਆ
ਇਕ ਵਾਰੀ ਹੋਰ !
Yeah Ranjit Bawa Sunny Malton
ਜੇ ਤੈਨੂੰ ਪਹਿਲੇ ਨੀ ਸੀ ਪਤਾ
ਆਉਣ ਦੇ

Trivia about the song Unmask by Ranjit Bawa

Who composed the song “Unmask” by Ranjit Bawa?
The song “Unmask” by Ranjit Bawa was composed by Ranbir Singh.

Most popular songs of Ranjit Bawa

Other artists of Film score