Viah Te Peepniyan

Jogi Raikoti, Jaggi Singh

ਗੱਲਾਂ ਹੋ ਗਈਆਂ ਪੱਕੀਆਂ ਥੱਕਿਆਂ
ਹੁਣ ਖੁਸ਼ੀਆਂ ਨਾ ਰਹਿੰਦੀਆਂ ਡਕਿਆਂ
ਗੱਲਾਂ ਹੋ ਗਈਆਂ ਪੱਕੀਆਂ ਥੱਕਿਆਂ
ਹੁਣ ਖੁਸ਼ੀਆਂ ਨਾ ਰਹਿੰਦੀਆਂ ਡਕਿਆਂ

ਬਣੂ ਪੂਰਾ ਠੁੱਕ ਹੁਣ ਸਾਡੇ ਯਾਰ ਦਾ
ਮੋਚਣੇ ਨਾ ਮੁੱਛਾਂ ਫੀਰੂਗਾ ਸ੍ਵਾਰਦਾ

ਸਾਡੀ ਕਿਹੜੀ ਟੌਰ ਹੋਣੀ ਘਟ ਮਿਤਰੋ
Fashion'ਆ ਦੇ ਕਢ ਦਿਆਂਗੇ ਵੱਟ ਮਿਤਰੋ

ਪੱਗਾਂ ਦੇ ਨਾਲ ਮੈਚ ਕਮੀਜਾ ਸੱਜਣ ਗਿਆਂ
ਵੱਜਣ ਗਿਆਂ
ਵੱਜਣ ਗਿਆਂ
ਵੱਜਣ ਗਿਆਂ ਮੇਰੇ ਵਿਆਹ ਤੇ ਪੀਪਣੀਆਂ ਵੱਜਣ ਗਿਆਂ

ਵੱਜਣ ਗਿਆਂ
ਵੱਜਣ ਗਿਆਂ ਤੇਰੇ ਵਿਆਹ ਪੀਪਣੀਆਂ ਵੱਜਣ ਗਿਆਂ
ਵੱਜਣ ਗਿਆਂ
ਵੱਜਣ ਗਿਆਂ ਤੇਰੇ ਵਿਆਹ ਤੇ ਪੀਪਣੀਆਂ ਵੱਜਣ ਗਿਆਂ

ਬਾਪੂ ਜੋਡ਼ੀ ਤੋ ਰੁਪਈਏ ਫਿਰੂ ਵਾਰਦਾ ਵੀ ਨੋਟਾਂ ਵਾਲੀ ਥਪੀ ਚੱਕ ਕੇ
ਬੇਬੇ ਦਿਲਾਂ ਵਾਲੇ ਚਾਅ ਪੂਰੇ ਕਰੂ ਤਾਈਆਂ ਚਾਚੀਆਂ ਦੇ ਨਾਲ ਨੱਚ ਕੇ

ਵੇਖੀ ਜਦੋਂ ਫੁੱਫਡ ਨੇ ਪੇਗ ਲਾ ਲਿਆ
Speaker ਵਾਲੇ ਦਾ ਜੇ ਨਾ ਸਿਰ ਖਾ ਲਿਆ

ਵਾਰ ਵਾਰ ੜੀ ਸੂਈ ਇੱਕੋ ਗੀਤ ਤੇ
ਜਾਂ ਕੇ ਲਵਾਉਣਾ ਮਾਨਕ repeat ਤੇ

ਫਿਰ ਰੇਲ ਗੱਡੀ ਦੇ ਵਾਂਗੂ ਲੈਣਾ ਵੱਜਣ ਗਿਆਂ
ਵੱਜਣ ਗਿਆਂ
ਵੱਜਣ ਗਿਆਂ
ਵੱਜਣ ਗਿਆਂ ਮੇਰੇ ਵਿਆਹ ਤੇ ਪੀਪਣੀਆਂ ਵੱਜਣ ਗਿਆਂ

ਵੱਜਣ ਗਿਆਂ
ਵੱਜਣ ਗਿਆਂ ਤੇਰੇ ਵਿਆਹ ਤੇ ਪੀਪਣੀਆਂ ਵੱਜਣ ਗਿਆਂ
ਵੱਜਣ ਗਿਆਂ
ਵੱਜਣ ਗਿਆਂ ਤੇਰੇ ਵਿਆਹ ਤੇ ਪੀਪਣੀਆਂ ਵੱਜਣ ਗਿਆਂ

ਵੋਹਟੀ ਚੰਨ ਨਾਲੋ ਸੋਹਣੀ ਏ , ਹਾਏ
ਜਿਵੇਂ ਮੈਨੂ ਚਾਅ ਚੜ੍ਹਿਆ, ਹਾਏ
ਖੁਸ਼ੀ ਓਹਨੂ ਵੀ ਤੇ ਹੋਣੀ ਏ , ਸੋਹਣੇਯਾ
ਖੁਸ਼ੀ ਓਹਨੂ ਵੀ ਤੇ ਹੋਣੀ ਏ

ਜਿਹਦੇ ਲੀ ਭਰਾਵਾਂ ਤੇਰਾ ਦਿਲ ਧੜਕੇ
ਨਚੂ ਸਾਡੀ ਭਾਭੀ ਤੇਰੀ ਬਾਂਹ ਫੜਕੇ

ਖੁਸ਼ੀ ਨਹੀਓ ਸਾਂਭੀ ਜਾਣੀ ਸਾਡੇ ਘਰ ਦੀ
ਵੇਹੜੇ ਵਿਚ ਫਿਰੂਗੀ ਕਲੋਲਾਂ ਕਰਦੀ

ਪਰੀਆਂ ਵਾਂਗੂ ਫੇਰ ਮੇਲਣਾ ਲੱਗਣ ਗਿਆਂ
ਵੱਜਣ ਗਿਆਂ
ਵੱਜਣ ਗਿਆਂ
ਵੱਜਣ ਗਿਆਂ ਮੇਰੇ ਵਿਆਹ ਤੇ ਪੀਪਣੀਆਂ ਵੱਜਣ ਗਿਆਂ

ਵੱਜਣ ਗਿਆਂ
ਵੱਜਣ ਗਿਆਂ ਮੇਰੇ ਵਿਆਹ ਤੇ ਪੀਪਣੀਆਂ ਵੱਜਣ ਗਿਆਂ
ਵੱਜਣ ਗਿਆਂ
ਵੱਜਣ ਗਿਆਂ ਮੇਰੇ ਵਿਆਹ ਤੇ ਪੀਪਣੀਆਂ ਵੱਜਣ ਗਿਆਂ

Trivia about the song Viah Te Peepniyan by Ranjit Bawa

Who composed the song “Viah Te Peepniyan” by Ranjit Bawa?
The song “Viah Te Peepniyan” by Ranjit Bawa was composed by Jogi Raikoti, Jaggi Singh.

Most popular songs of Ranjit Bawa

Other artists of Film score