Yaar Sohneya

Ravi Raj

ਹਰ ਵਿਹਲੇ ਜੱਪੇ ਮੇਰੇ ਯਾਰ ਮੇਰੇ ਯਾਰ
ਮਿੱਟੀ ਵਿਚ ਰੋਲ ਦਿੱਤਾ ਚਾਨਣਾ ਮੇਰਾ ਪ੍ਯਾਰ
ਹਰ ਵਿਹਲੇ ਜੱਪੇ ਮੇਰੇ ਯਾਰ ਮੇਰੇ ਯਾਰ
ਮਿੱਟੀ ਵਿਚ ਰੋਲ ਦਿੱਤਾ ਚਾਨਣਾ ਮੇਰਾ ਪ੍ਯਾਰ
ਓਹ੍ਨਾ ਨੂ ਹੀ ਹਗ ਕਰੇ, ਓਹ੍ਨਾ ਨੂ ਹੀ ਡਟੇ
ਜਾ ਓਹ੍ਨਾ ਦੇ ਹੀ ਹਟਾਣ ਦੇ ਪ੍ਰੋੰਤੇ ਚਾਰ ਲੈ
ਜੇ ਐਨੇ ਹੀ ਪ੍ਯਾਰੇ ਤੈਨੂ ਯਾਰ ਸੋਹਣੇਯਾ
ਜਾ ਓਹ੍ਨਾ ਵਿਚੋਂ ਏਕ ਨਾਲ ਵਿਆਹ ਕਰ ਲੈ
ਜੇ ਐਨੇ ਹੀ ਪ੍ਯਾਰੇ ਤੈਨੂ ਯਾਰ ਸੋਹਣੇਯਾ
ਜਾ ਓਹ੍ਨਾ ਵਿਚੋਂ ਏਕ ਨਾਲ ਵਿਆਹ ਕਰ ਲੈ
ਜੇ ਐਨੇ ਹੀ ਪ੍ਯਾਰੇ ਤੈਨੂ ਯਾਰ ਸੋਹਣੇਯਾ
ਜਾ ਓਹ੍ਨਾ ਵਿਚੋਂ ਏਕ ਨਾਲ ਵਿਆਹ ਕਰ ਲੈ

ਮੇਰੇ ਨਾਲੋ ਚੰਗੀ ਤੈਨੂ ਲਗਦੀ ਸ਼ਰਾਬ
ਕਦੇ ਲਗਦੀ ਸੀ ਤੈਨੂ ਮੈਂ ਗੁਲਾਬ ਵੇ
ਵਿਗਦੇ ਸ਼ਰਾਬੀ ਤੇਰੇ ਸਾਰੇ ਯਾਰ ਹੰਡੇਯਾ
ਓਹ੍ਨਾ ਤੈਨੂ ਕਿੱਤਾ ਆਏ ਖਰਾਬ ਵੇ
ਹਾਂ ਮੇਰੇ ਨਾਲੋ ਚੰਗੀ ਤੈਨੂ ਲਗਦੀ ਸ਼ਰਾਬ
ਕਦੇ ਲਗਦੀ ਸੀ ਤੈਨੂ ਮੈਂ ਗੁਲਾਬ ਵੇ
ਓ ਵਿਗਦੇ ਸ਼ਰਾਬੀ ਤੇਰੇ ਸਾਰੇ ਯਾਰ ਹੰਡੇਯਾ
ਓਹ੍ਨਾ ਤੈਨੂ ਕਿੱਤਾ ਆਏ ਖਰਾਬ ਵੇ
ਈਗੋ ਨਾਲ ਭਰੇਯਾ ਰਿਹਨਾ ਆਏ ਸਾਰਾ ਦਿਨ
ਈਗੋ ਨਾਲ ਭਰੇਯਾ ਰਿਹਨਾ ਆਏ ਸਾਰਾ ਦਿਨ
ਕਦੇ ਪ੍ਯਾਰ ਦੀ ਵੀ ਮਿਤੀ ਜਿਹੀ ਕਿਤਾਬ ਪੜ ਲੈ
ਜੇ ਐਨੇ ਹੀ ਪ੍ਯਾਰੇ ਤੈਨੂ ਯਾਰ ਸੋਹਣੇਯਾ
ਜਾ ਓਹ੍ਨਾ ਵਿਚੋਂ ਏਕ ਨਾਲ ਵਿਆਹ ਕਰ ਲੈ
ਜੇ ਐਨੇ ਹੀ ਪ੍ਯਾਰੇ ਤੈਨੂ ਯਾਰ ਸੋਹਣੇਯਾ
ਜਾ ਓਹ੍ਨਾ ਵਿਚੋਂ ਏਕ ਨਾਲ ਵਿਆਹ ਕਰ ਲੈ
ਜੇ ਐਨੇ ਹੀ ਪ੍ਯਾਰੇ ਤੈਨੂ ਯਾਰ ਸੋਹਣੇਯਾ
ਜਾ ਓਹ੍ਨਾ ਵਿਚੋਂ ਏਕ ਨਾਲ ਵਿਆਹ ਕਰ ਲੈ

ਫੀਲ ਜਿਹਾ ਹੁੰਦਾ ਤੈਨੂ ਕਰਕੇ ਪ੍ਯਾਰ
ਮੈਂ ਤਾ ਚੁਲ੍ਹੇ ਵਿਚ ਸੂਟ’ਤਾ ਸ਼ਬਾਬ ਵੇ
24 ਘੰਟੇ ਵਿਹਲਦਾ ਨਾਲ ਰਿਹਨਾ ਆਏ ਤੈਇਯਰ
ਮੈਨੂ ਟਾਡ ਟਾਡ ਦੇਣਾ ਆਏ ਜਵਾਬ ਵੇ
ਹਾਂ ਫੀਲ ਜਿਹਾ ਹੁੰਦਾ ਤੈਨੂ ਕਰਕੇ ਪ੍ਯਾਰ
ਮੈਂ ਤਾ ਚੁਲ੍ਹੇ ਵਿਚ ਸੂਟ’ਤਾ ਸ਼ਬਾਬ ਵੇ
24 ਘੰਟੇ ਵਿਹਲਦਾ ਨਾਲ ਰਿਹਨਾ ਆਏ ਤੈਇਯਰ
ਮੈਨੂ ਟਾਡ ਟਾਡ ਦੇਣਾ ਆਏ ਜਵਾਬ ਵੇ
ਯਾਰਾ ਲਾਯੀ ਹਮੇਸ਼ਾ ਜਾਂ ਟਲੀ ਉੱਤੇ ਰਖੇ
ਯਾਰਾ ਲਾਯੀ ਹਮੇਸ਼ਾ ਜਾਂ ਟਲੀ ਉੱਤੇ ਰਖੇ
ਮੇਰੇ ਵਾਸ੍ਤੇ ਵੀ ਦਿਲ ਟਲੀ ਉੱਤੇ ਧਰ ਲੈ
ਜੇ ਐਨੇ ਹੀ ਪ੍ਯਾਰੇ ਤੈਨੂ ਯਾਰ ਸੋਹਣੇਯਾ
ਜਾ ਓਹ੍ਨਾ ਵਿਚੋਂ ਏਕ ਨਾਲ ਵਿਆਹ ਕਰ
ਜੇ ਐਨੇ ਹੀ ਪ੍ਯਾਰੇ ਤੈਨੂ ਯਾਰ ਸੋਹਣੇਯਾ
ਜਾ ਓਹ੍ਨਾ ਵਿਚੋਂ ਏਕ ਨਾਲ ਵਿਆਹ ਕਰ
ਜੇ ਐਨੇ ਹੀ ਪ੍ਯਾਰੇ ਤੈਨੂ ਯਾਰ ਸੋਹਣੇਯਾ
ਜਾ ਓਹ੍ਨਾ ਵਿਚੋਂ ਏਕ ਨਾਲ ਵਿਆਹ ਕਰ

ਕਰਦਾ ਤਾਂ ਹੈ ਨੀ ਚੌਣ ਵਾਲੀ ਦੀ ਕਦਰ
ਬਣੀ ਫਿਰੇ ਵੱਡਾ ਕਲਾਕਾਰ ਵੇ
ਹੁੰਨ ਤੈਨੂ ਕਰਨਾ ਨੀ ਮਾਫ ਰਵੀ ਰਾਜਾ
ਹੱਦ ਭਵੇਈਂ ਕੱਦ ਲ ਹਜ਼ਾਰ ਵੇ ਜੇ
ਹਾਂ ਕਰਦਾ ਤਾਂ ਹੈ ਨੀ ਚੌਣ ਵਾਲੀ ਦੀ ਕਦਰ
ਬਣੀ ਫਿਰੇ ਵੱਡਾ ਕਲਾਕਾਰ ਵੇ
ਹੁੰਨ ਤੈਨੂ ਕਰਨਾ ਨੀ ਮਾਫ ਰਵੀ ਰਾਜਾ
ਹੱਦ ਭਵੇਈਂ ਕੱਦ ਲ ਹਜ਼ਾਰ ਵੇ ਜੇ
ਕਰ ਲੇਯਾ ਆਪਣਾ ਅੱਤਾਚੀ ਮੈਂ ਤਾਂ ਪੈਕ
ਕਰ ਲੇਯਾ ਆਪਣਾ ਅੱਤਾਚੀ ਮੈਂ ਤਾਂ ਪੈਕ
ਹੁੰਨ ਆਪਣਾ ਕਬੂਤਰਂ ਨਾਲ ਘਰ ਭਰ ਲੈ
ਜੇ ਐਨੇ ਹੀ ਪ੍ਯਾਰੇ ਤੈਨੂ ਯਾਰ ਸੋਹਣੇਯਾ
ਜਾ ਓਹ੍ਨਾ ਵਿਚੋਂ ਏਕ ਨਾਲ ਵਿਆਹ ਕਰ ਲੈ
ਜੇ ਐਨੇ ਹੀ ਪ੍ਯਾਰੇ ਤੈਨੂ ਯਾਰ ਸੋਹਣੇਯਾ
ਜਾ ਓਹ੍ਨਾ ਵਿਚੋਂ ਏਕ ਨਾਲ ਵਿਆਹ ਕਰ ਲੈ
ਜੇ ਐਨੇ ਹੀ ਪ੍ਯਾਰੇ ਤੈਨੂ ਯਾਰ ਸੋਹਣੇਯਾ
ਜਾ ਓਹ੍ਨਾ ਵਿਚੋਂ ਏਕ ਨਾਲ ਵਿਆਹ ਕਰ ਲੈ

Trivia about the song Yaar Sohneya by Ranjit Bawa

Who composed the song “Yaar Sohneya” by Ranjit Bawa?
The song “Yaar Sohneya” by Ranjit Bawa was composed by Ravi Raj.

Most popular songs of Ranjit Bawa

Other artists of Film score