Babul

Dhruv Ghanekar

ਕਹਾਰੋ ਡੋਲੀ ਨਾ ਚਾਯੋ
ਵੇ ਮੇਰਾ ਬਾਬੁਲ ਆਇਆ ਨਈਂ
ਕਹਾਰੋ ਡੋਲੀ ਨਾ ਚਾਯੋ
ਵੇ ਮੇਰਾ ਬਾਬੁਲ ਆਇਆ ਨਈਂ
ਕੇ ਵੀਰਾ ਦੂਰ ਖੜਾ ਰੋਵੇ
ਕਿਸੀ ਨੇ ਚੁੱਪ ਕਰਾਇਆ ਨਈਂ
ਕੇ ਵੀਰਾ ਦੂਰ ਖੜਾ ਰੋਵੇ
ਕਿਸੀ ਨੇ ਚੁੱਪ ਕਰਾਇਆ ਨਈਂ
ਕਹਾਰੋ ਡੋਲੀ ਨਾ ਚਾਯੋ
ਵੇ ਮੇਰਾ ਬਾਬੁਲ ਆਇਆ ਨਈਂ
ਕੇ ਵੀਰਾ ਦੂਰ ਖੜਾ ਰੋਵੇ
ਕਿਸੀ ਨੇ ਚੁੱਪ ਕਰਾਇਆ ਨਈਂ

ਤੇਰੀ ਬਾਰੀ ਦੇ ਵਿੱਚ
ਬਾਬੁਲ ਮੇਰੇ ਗੁੱਡੀਆਂ ਪਟੋਲੇ ਨੇ
ਤੇਰੀ ਬਾਰੀ ਦੇ ਵਿੱਚ
ਬਾਬੁਲ ਮੇਰੇ ਗੁੱਡੀਆਂ ਪਟੋਲੇ ਨੇ
ਤੇਰੀ ਬਾਰੀ ਦੇ ਵਿੱਚ
ਬਾਬੁਲ ਮੇਰੇ ਗੁੱਡੀਆਂ ਪਟੋਲੇ ਨੇ
ਜਿਹੜਾ ਸਾ ਲੁੱਟ ਦਿੱਤਾ ਸੀਂ
ਅੱਜੇ ਤੱਕ ਮੈਂ ਹੰਢਾਇਆ ਨਈਂ
ਜਿਹੜਾ ਸਾ ਲੁੱਟ ਦਿੱਤਾ ਸੀਂ
ਅੱਜੇ ਤੱਕ ਮੈਂ ਹੰਢਾਇਆ ਨਈਂ
ਕਹਾਰੋ ਡੋਲੀ ਨਾ ਚਾਯੋ
ਵੇ ਮੇਰਾ ਬਾਬੁਲ ਆਇਆ ਨਈਂ

ਤੂੰ ਮੈਨੂੰ ਕੂੜ੍ਹੇ ਦੇ ਵਾਂਗੂ
ਘਰੋਂ ਵੇ ਬਾਹਰ ਸੁੱਟਿਆਂ ਐ
ਤੂੰ ਮੈਨੂੰ ਦੱਸਦੇ ਬਾਬੁਲ ਵੇ
ਤੂੰ ਮੈਨੂੰ ਦੱਸਦੇ ਬਾਬੁਲ ਵੇ
ਤੇਰਾ ਮੈਂ ਕੀ ਗੁਵਾਇਆ ਐ
ਕਹਾਰੋ ਡੋਲੀ ਨਾ ਚਾਯੋ
ਵੇ ਮੇਰਾ ਬਾਬੁਲ ਆਇਆ ਨਈਂ
ਡੋਲੀ ਨਾ ਚਾਯੋ
ਕਹਾਰੋ
ਵੇ ਮੇਰਾ
ਵੇ ਮੇਰਾ ਬਾਬੁਲ ਆਇਆ ਨਈਂ

Most popular songs of Richa Sharma

Other artists of Asiatic music