Ranglee

Rajiv Pal Singh Rana

ਮੇਰੀ ਰੰਗਲੀ ਰੰਗਲੀ
ਮੇਰੀ ਰੰਗਲੀ ਰੰਗਲੀ ਮੇਰੀ ਰੰਗਲੀ
ਮੇਰੀ ਰੰਗਲੀ ਰੰਗਲੀ ਮੇਰੀ ਰੰਗਲੀ ਹਾਂ
ਮੇਰੀ ਰੰਗਲੀ ਰੰਗਲੀ ਮੇਰੀ ਰੰਗਲੀ
ਮੇਰੀ ਰੰਗਲੀ ਰੰਗਲੀ ਮੇਰੀ ਰੰਗਲੀ ਹਾਂ
ਮੇਰੀ ਰੰਗਲੀ ਜਵਾਨੀ ਗੱਲਾਂ ਗੋਰੀਆਂ
ਮੇਰੀ ਰੰਗਲੀ ਜਵਾਨੀ ਗੱਲਾਂ ਗੋਰੀਆਂ
ਤੇਰੇ ਆਉਣ ਦੀ ਉੱਮੀਦ ਵਿਚ
ਨੈਣ ਮੇਰੇ ਖੋਏ ਖੋਏ
ਬੇਚੈਨ ਹੋਏ ਆਜਾ ਢੋਲਣਾ ਆਜਾ ਢੋਲਣ ਆ

ਮੇਰੀ ਰੰਗਲੀ ਰੰਗਲੀ ਮੇਰੀ ਰੰਗਲੀ
ਮੇਰੀ ਰੰਗਲੀ ਰੰਗਲੀ ਮੇਰੀ ਰੰਗਲੀ ਹਾਂ
ਮੇਰੀ ਰੰਗਲੀ ਰੰਗਲੀ ਮੇਰੀ ਰੰਗਲੀ
ਮੇਰੀ ਰੰਗਲੀ ਰੰਗਲੀ ਮੇਰੀ ਰੰਗਲੀ ਹਾਂ
ਰੰਗਲੀ ਜਵਾਨੀ ਰੰਗਲੀ ਜਵਾਨੀ
ਰੰਗਲੀ ਜਵਾਨੀ ਰੰਗਲੀ ਜਵਾਨੀ
ਲਾਲ ਸੂਹੀ ਮੁਰਜਾ ਮੈਂ ਤੇਰੇ ਉੱਤੋਂ ਵਾਰ ਦੀ
ਆਪਣੀ ਹੀ ਨਜ਼ਰਾਂ ਦੀ ਨਜ਼ਰਾਂ ਉਤਾਰ ਦੀ
ਨਜ਼ਰਾਂ ਉਤਾਰ ਦੀ ਨਜ਼ਰਾਂ ਉਤਾਰ ਦੀ
ਲਾਲ ਸੂਹੀ ਮੁਰਜਾ ਮੈਂ ਤੇਰੇ ਉੱਤੋਂ ਵਾਰ ਦੀ
ਆਪਣੀ ਹੀ ਨਜ਼ਰਾਂ ਦੀ ਨਜ਼ਰਾਂ ਉਤਾਰ ਦੀ
ਤੇਰੇ ਉੱਤੇ ਵਾਰਾਂ ਜੱਗ ਸਾਰਾ ਆਜਾ ਢੋਲਣ ਆ

ਮੇਰੀ ਰੰਗਲੀ ਰੰਗਲੀ ਮੇਰੀ ਰੰਗਲੀ
ਮੇਰੀ ਰੰਗਲੀ ਰੰਗਲੀ ਮੇਰੀ ਰੰਗਲੀ ਹਾਂ
ਮੇਰੀ ਰੰਗਲੀ ਰੰਗਲੀ ਮੇਰੀ ਰੰਗਲੀ
ਮੇਰੀ ਰੰਗਲੀ ਰੰਗਲੀ ਮੇਰੀ ਰੰਗਲੀ ਹਾਂ

ਓ ਇਸ਼ਕੇ ਦੀ ਚੂੜੀ ਹਾਏ ਖਸਮਾ ਨੂੰ ਖਾਣੀ ਐ
ਸਾੜਤੀ ਕਲੇਜਾ ਮੇਰਾ ਰੋਜ ਮਰਜਾਣੀ ਐ
ਓ ਇਸ਼ਕੇ ਦੀ ਚੂੜੀ ਹਾਏ ਖਸਮਾ ਨੂੰ ਖਾਣੀ ਐ
ਸਾੜਤੀ ਕਲੇਜਾ ਮੇਰਾ ਰੋਜ ਮਰਜਾਣੀ ਐ
ਫਿਰ ਵੀ ਮੈਂ ਖਾਵਾਂ ਇਹਹੋ ਗਾਵਨ ਆਜਾ ਢੋਲਣਾ

ਹੋ ਮੇਰੀ ਰੰਗਲੀ ਜਵਾਨੀ ਗੱਲਾਂ ਗੋਰੀਆਂ
ਮੇਰੀ ਰੰਗਲੀ ਜਵਾਨੀ ਗੱਲਾਂ ਗੋਰੀਆਂ
ਤੇਰੀ ਆਂ ਦੀ ਉੱਮੀਦ ਵਿਚ
ਨੈਣ ਮੇਰੇ ਖੋਏ ਖੋਏ
ਬੇਚੈਨ ਹੋਏ ਆਜਾ ਢੋਲਣਾ ਆਜਾ ਢੋਲਣਾ

ਮੇਰੀ ਰੰਗਲੀ ਰੰਗਲੀ ਮੇਰੀ ਰੰਗਲੀ
ਮੇਰੀ ਰੰਗਲੀ ਰੰਗਲੀ ਮੇਰੀ ਰੰਗਲੀ ਹਾਂ
ਮੇਰੀ ਰੰਗਲੀ ਰੰਗਲੀ ਮੇਰੀ ਰੰਗਲੀ
ਮੇਰੀ ਰੰਗਲੀ ਰੰਗਲੀ ਮੇਰੀ ਰੰਗਲੀ ਹਾਂ
ਰੰਗਲੀ ਜਵਾਨੀ ਰੰਗਲੀ ਜਵਾਨੀ
ਰੰਗਲੀ ਜਵਾਨੀ ਰੰਗਲੀ ਜਵਾਨੀ
ਰੰਗਲੀ ਜਵਾਨੀ ਰੰਗਲੀ ਜਵਾਨੀ
ਰੰਗਲੀ ਜਵਾਨੀ ਰੰਗਲੀ ਜਵਾਨੀ (ਓ ਓ ਓ )

Most popular songs of Richa Sharma

Other artists of Asiatic music